ਗੁਰੂ ਨੇ ਦਸਿਆ ਸਾਨੂੰ ਹੈ ਬਣਕੇ ਧਰਮ ਦੀ ਚਾਦਰ - ਧਰਮ ਸਾਰੇ ਪਵਿੱਤਰ ਨੇ ਕਰ ਹਰ ਧਰਮ ਦਾ ਆਦਰ ਕੋਈ ਆਪਣੇ ਧਰਮ ਦੀ ਪਰ ਕਿਸੇ ਨੂੰ ਧੌਂਸ ਨਾ ਦੇਵੇ ਜਬਰ ਦੇ ਆਸਰੇ ਹੀ ਦੂਜਿਆਂ ਤੇ ਠੌਸ ਨਾ ਦੇਵੇ

ਗੁਰੂ ਨੇ ਸੀਸ ਦੇ ਕੀਤੀ ਤਿਲਕ ਜੰਝੂ ਦੀ ਕਿੰਜ ਰਾਖੀ ਤਿਲਕ ਜੰਦੂ ਜੁੜੇ ਹੋਏ ਇਕ ਧਰਮ ਸੌਗ ਠੀਕ ਨੇ ਦੋਵੇ ਤੇ ਦੀ ਆਜ਼ਾਦੀ ਦੇ ਐਪਰ ਪ੍ਰਤੀਕ ਨੇ ਦੋਵੇ” ਬਣੀ ਹੈਂਦੀ ਅਜੇਹੀ ਭੀੜ ਜੇ ਸਨਤ ਨਮਾਜ਼ ਉੱਤੇ

ਜਾਂ ਲਗਦੀ ਰੋਕ ਕਿਧਰੇ ਵੀ ਆਜ਼ਾਨਾਂ ਦੀ ਆਵਾਜ ਉਤੇ ਗੁਰੂ ਤਦ ਵੀ ਵੌਂਦਾਂ ਹੀ ਦੁੱਖੀ ਦੀ ਪੀੜ ਹਰਨੀ ਸੀ ਸੀ ਦੇਣਾ ਸੀਸ ਏਦਾਂ ਹੀ ਨਾ ਮੁੱਖ ਤੱ ਸੀ ਉਚਰਨੀ ਸੀ

ਰੇ <<

ਗੁਰੂ ਨੇ ਢੱਸਿਆ ਹੈ ਚੱਜ ਨਿਰਭੰ ਹੋ ਕੇ ਜੀਵਨ ਦਾ ਲਾ ਸਰਬਤ ਦਾ ਮੰਗਦੇ ਸਹੀਦੀ ਜਾਮ ਪੀਵਨ ਦਾ ਕਿਤੇ ਵੀ ਜਦ ਹੈ ਭਗਤੀ ਨਾਲ ਔਵ` ਉਲਝਦੀ ਸ਼ਕਤੀ ਹੈ ਸ਼ਕਤੀ ਡਗਮਗਾ ਜਾਂਦੀ ਨਹੀ` ਪਰ ਡੋਲਦੀ ਭਗਤੀ ਬਥੇਰੇ ਅਤਿਆਚਾਰਾਂ ਸੁਭਾਅ ਅਜਮਾਕੇ ਤੱਕਿਆ ਹੈ

ਅਸੀਂ ਰੱਤ ਨਾਲ ਲਿਖੀ ਹੈ ਸਦਾ ਇਹ ਬਾਤ ਮਾਨਵ ਦੀ

ਨੇ ਹੋ ਰੇ

[੧ 5011 2 €1099

ਦਸੰਬਰ ੧੯੮੬

ਗੁਰੂ ਨੇ ਦਸਿਆ ਸਾਨੂੰ -ਸ. ਸ. ਮੀਸ਼ਾ-_

ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਫਲਸਫੇ ਨੂੰ ਦਰਸਾਉ'ਦੀ ਇਹ ਕਵਿਤਾ ਮੀਸ਼ਾ ਜੀ ਨੇ ਗੁਰੂ ਜੀ ਦੀ ਤੀਸਰੀ ਸ਼ਹੀਟੀ ਸ਼ਤਾਬਦੀ ਸਮੋ” ਲਿਖੀ ਸੀ

: ਮੈਂ ਨਿੱਕੇ ਮੂਹ ਚੋਂ ਕੀ ਆਖਾਂ ਜਦੋ” ਇਤਿਹਾਸ ਹੈ ਸਾਖੀ

ਕਦੇ ਚਿਣਿਆ ਹੈ ਨੀਹਾਂ ਵਿਚ ਕਦੇ ਪਿਜਰੇ `ਚ ਡੱਕਿਆ ਹੈ

ਹੈ ਦੋਹਰਾ ਤੇਂ ਮਸੀਤ ਇਕ, ਹੈ ਇਕੋ ਜ਼ਾਤ ਮਾਨਵ ਢੀ ਨਿਕਲਕੇ ਕੇਈ ਭੌਰੇ ਚੋਂ ਜੋ ਮਕਤਲ ਤੀਕ ਜਾਂਦਾ ਹੈ

ਕਿਤੇ ਨਹੀ` ਝਿਜਕਦਾ ਰਾਹ ਵਿਚ ਤਾਂ ਸਮਝੋ ਠੀਕ ਜਾਂਦਾ ਹੈ ਅਸੀਂ ਦੇਗੀ' ਉਬਲਦੇ ਵੀ ਕਦੇ ਦਿਲਗੀਰ ਨਹੀ ਰੋਣਾ

ਤੇ ਤਿਖੋ ਆਰਿਆਂ ਤੋ ਸਿਦਕ ਸਾਡਾ ਚੀਰ ਨੇਹੀਂ ਰੌਣਾ

ਅਸੀਂ ਹਾਂ ਹਿੰਦ ਸਾਰੀ ਦੇ ਤੇ ਸਾਰੀ ਹਿੰਦ ਹੈ ਸਾਡੀ ਅਸੀ ਜਿਊ ਦੇ ਹਾਂ ਇਸ ਖਾਤਿਰ ਕਿ ਏਹੋ ਜਿੰਦ ਹੈ ਸਾਡੀ ਸੁਰਖਰੂ ਕਰਨ ਲਈ ਇਸ ਨੂੰ ਬੜਾ ਗੁਰ ਝਾਗਿਆ ਪੈਂਡਾ ਉਹਦੇ ਕਦਮਾਂ ਦੀ ਲੌ ਲਗੀ ਤਾਂ ਨੀਂਦੋ ਜਾਗਿਆ ਪੌੱਡਾ ਉਹਦੇ ਚਰਨਾਂ ਦੀ ਛੌਹ ਪਸਰੀ ਬਕਾਲੇ ਤੇਂ` ਗੁਹਾਟੀ ਤੱਕ ਹੈ ਪਹੈਚੀ ਗਲ ਭੌਰੇ ਦੀ ਕਿਤੇ ਪਰਬਤ ਦੀ ਘਾਟੀ ਤੱਕ ਗਯਾ ਮਥੁਰਾ ਬਨਾਰਸ ਨੇ ਓਹਦਾ ਦੀਦਾਰ ਕੀਤਾ ਸੀ ਇਲਾਹਾਬਾਦ ਤ੍ਰਿਵੇਣੀ ਨੇ ਓਹਨੂੰ ਪਿਆਰ ਕੀਤਾ ਸੀ ! ਗਿਆ ਜਦ ਆਗਰੇ ਵਲ ਨੂੰ ਉਹ ਸੈਫਾਬਾਦ ਥਾਣੀ' ਸੀ ।: ਤਾਂ ਸੋਫੁਦੀਨ ਨੇ ਸੂਰਜ ਦੀ ਨਿੱਘੀ ਧੁੱਪ ਮਾਣੀ ਸੀ

ਕਿਸੇ ਕਸ਼ਮੀਰ ਦੇ ਪਿਡੇ ਕੋਈ ਨਸ਼ਤਰ ਚਭੋਈ ਹੈ

ਤਾਂ ਇਹ ਦਿਲ ਵਿਚ ਅਨੰਦਪੁਰ ਦੇ ਬਹੁਤ ਮਹਿਸ੍ਸ ਹੋਈ ਹੈ। ਗੁਰੂ ਦਸਿਆ ਸਾਨੂੰ, ਹੈ ਬਣ ਕੇ ਹਿੰਦ ਦੀ ਚਾਦਰ ਧਰਮ ਸਾਰੇ ਪਵਿੱਤਰ ਨੇ ਕਰੌ ਹਰ ਧਰਮ ਦਾ ਆਦਰ

__।੧ਗ੧081੨॥0੫॥ ਰੰ 4੦੬੬੯ -23

ਜ171ਸ

85 ਡੂ <੦॥2101719

200 %8

ਵਧੀਆ, ਸਵਾਦਿਸ਼ਟ ਪੌਸ਼ਟਿਕ ਬਿਸਕੁਟ ਬਨਾਉਣ ਵਾਲੇ

ਅੰਬਰ ਫੂਤਜ਼ ਹੈਦਰਾਬਾਦ

4080,ਸ 2 9073)5

21001. 0੮1 11੧1)1.₹24 141) (4.,£.)

ਵਰਿਆਮ

511 58000 4800 5010 .। ੬0੧

੧(310185॥॥੫6018(.60।

ਵਲ,

...%%੬ 0 0 ਆਜ

੫, 0... ਪੀ 1 3 “੬

ਅੰਕ -

ਤੇਗ਼ ਬਹਾਦਰ-- ਹਿੰਦ ਦੀ ਚਾਦਰ

ਕਵੀ ਸੈਨਾਪਤੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਸਿਟਾ ਇਹ ਦਸਿਆ ਹੈ ਕਿ ਉਹਨਾਂ ਨੇ ਸਾਰੀ ਸਿ੍‌ਸ਼ਟੀ ਨੂੰ ਆਪਣੀ ਸਰੀਰ ਰੂਪੀ ਚਾਦਰ ਨਾਲ ਢਕਿਆ ਉਹਨਾਂ ਨੇ

` ਕਰਮ ਅਤੇਂ ਧਰਮ ਦੀ ਇਜ਼ਤ ਰੱਖ ਲਈ ਕਲਜੁਗ ਵਿਚ

ਇਕ ਸਾਖੀ ਅਟਲ ਰੂਪ ਵਿਚ ਸਥਾਪਤ ਕਰ ਦਿਤੀ ਉਹਨਾ ਦੀ ਸ਼ਹੀਦੀ ਵਾਲੀ ਸਾਖੀ ਨਾਲ ਸਾਰੀ ਦੁਨੀਆ ਤੇ ਜਸ ਹੋਇਆ ਜਿਸ ਕਾਰਨਾਮੇ ਨਾਲ ਸਾਰੇ ਹੀ ਧਰਮ ਬਚ ਗਏ ਤਿੰਨਾ ਹੀ ਲੌਕਾਂ ਵਿਚ ਜੰ ਜੌ ਕਾਰ ਹੋ ਗਈ ਇਸ ਤਰ੍ਹਾਂ ਸਤਿਗੁਰਾਂ ਨੌ ਇਵੇ` ਤਿਲਕ ਜਨੇਊ ਅਤੇ ਧਰਮਸਾਲਾ ਦੀ ਪ੍ਰਤਿਭਾ ਨੂੰ ਅਟਲ ਕਰ ਦਿਤਾ ਚੌਪਈ

ਪ੍ਰਗਟ ਭਏ ਗੁਰੂ ਤੇਗ ਬਹਾਦਰ

ਸਗਲ ਸ੍ਰਿਸ਼ਟਿ ਪੰ ਢਾਪੀ ਚਾਦਰ

ਕਰਮ ਧਰਮ ਕੀ ਜਿਨਿ ਪਤਿ ਰਾਖੀ

ਅਟਲ ਕਰੀ ਕਲਜੁਗ ਮੋ" ਸਾਖੀ

ਸਗਲ ਸਿਰਿਸ਼ਟਿ ਜਾ ਕਾ ਜਸ ਭਯੌ

ਜਿਸ ਤੋਂ ਸਰਬ ਧਰਮ ਬਚਯੋਂ

ਤੀਨ ਲੌਕ ਮੈ ਜੰ ਜੌ ਭਈ

ਸਤਿਗੁਰ ਪੈਜ ਰਾਖਿ ਇਮ ਲਈ

ਤਿਲਕ ਜਣੇਉ ਘਰਿ ਧਰਮਸਾਲਾ

ਅਟਲ ਕਰੀ ਗੁਰ ਭਏ ਦਿਆਲਾ

ਧਰਮ ਹੇਤ ਪ੍ਰਭੁ ਪੁਰਹਿ ਸਿਧਾਏ

ਗੁਰ ਗੋਬਿੰਦ ਸਿੰਘ ਕਹਿਲਾਏ

ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ

ਬਾਰੇ ਬਚਿਤ੍‌ ਨਾਟਕ ਵਿਚ ਲਿਖਿਆ ਹੈ ਕਿ ਉਹਨਾਂ ਨੇ ਵਰਿਆਮ

5। 58000 ਹ30( 500 ਹ। ੬0੫9

ਤਿਲਕ ਜੰਝੂ ਦੀ ਰਖਿਆ ਕਰ ਕੇ ਕਲਿਜੁਗ ਦਾ ਵੱਡਾ ਸਾਕਾ ਕੀਤਾ ! ਉਹਨਾ ਸਾਧੂਆਂ, ਭਲੋ ਪੁਰਸ਼ਾਂ ਲਈ ਸਿਖਰ ਦੀ ਗਲ ਕੀਤੀ ਉਹਨਾਂ ਸਿਰ ਦੇ ਦਿਤਾ ਪਰ ਮੁਖ ਸੀ ਤਕ ਨਹੀ' ਕੀਤੀ ਉਹਨਾਂ ਧਰਮ ਦੇ ਵਾਸਤੇ ਇਹ ਸਾਕਾ ਕੀਤਾ ਸਿਰ ਤਾਂ ਦਿਤਾ ਪਰ ਸਿਰੜ ਨਾਂ ਦਿਤਾ ਕਰਮਾਤਾਂ ਦੇ ਰੂਪ ਵਿਚ ਨਾਟਕ ਚੋਟਕਾਂ ਦਾ ਸਹਾਰਾ ਬਿਲਕੁਲ ਨਾ ਲਿਆ ਰਬ ਦੇ ਬੰਦਿਆਂ ਨੂੰ ਅਜਿਹੀਆਂ ਗਲਾਂ ਕਰਨ ਤੋ` ਸੋਗ ਆਉਦੀ ਹੈ

ਤਿਲਕ ਜੰਝੂ ਰਾਖਾ ਪ੍ਰਭ ਤਾਕਾ

ਕੀਨੋ ਬਡੋ ਕਲ੍ਹ ਮਹਿ ਸਾਕਾ

ਸਾਧਨਿ ਹੇਤਿ ਇਤਿ ਜਿਨਿ ਕਰੀ

ਸੀਸੁ ਦੀਆ ਪਰ ਸੀ ਉਚਰੀ

ਧਰਮ ਹੇਤ ਸਾਕਾ ਜਿਨਿ ਕੀਆ

ਸੀਸੁ ਦੀਆ ਪਰ ਸਿਰਰੁ ਦੀਆ

ਨਾਟਕ ਚੇਟਕ ਕੀਏ ਕੁਕਾਜਾ

ਪ੍ਰਭ ਲਗਨ ਕਹ ਆਵਤ ਲਾਜਾ

ਉਹਨਾਂ ਨੇ ਆਪਣਾ ਸਰੀਰ ਰੂਪੀ ਭਾਂਡਾ ਦਿਲੀ ਦੇ ਈਸ ਬਾਦਸ਼ਾਹ ਔਰੰਗਜੇਬ ਸਿਰ ਭਨ ਕੇ ਪਰਮਾਤਮਾ ਦੀ ਪੁਰੀ ਵਲ ਪਿਆਨਾ ਕੀਤਾ ਗੁਰੂ ਤੇਗ ਬਹਾਟਰ ਜਿਹੀ ਕਰਨੀ ਹੌਰ ਕਿਸੇ ਨੇ ਨਹੀਂ ਕੀਤੀ--ਤੋਗ ਬਹਾਦਰ ਜੀ ਦੇ ਜਾਣ ਨਾਲ ਸਾਰੇ ਸੰਸਾਰ ਵਿਚ ਸ਼ੋਕ ਹੋਇਆ ਸਾਰੇ ਜੱਗ ਤੇ ਹੈ ਹੈ ਹੈ ਭਾਵ ਸ਼ੋਕ ਅਤੇ ਹੈਰਾਨੀ ਹੋਈ ਪਰ ਦੇਵ ਲੌਕ ਵਿਚ ਜੈ ਜੇ ਕਾਰ ਹੋਈ

ਠੀਕਰਿ ਫੋਰਿ ਦਿਲੀਸਿ ਸਿਰਿ,

ਪ੍ਰਭ ਪੁਰ ਕੀਆ ਪਯਾਨ

ਤੇਗ ਬਹਾਦਰ ਸੀ ਕ੍ਰਿਆ

ਕਰੀ ਕਿਨਹੂੰ ਆਨ

ਤੇਗ ਬਹਾਦਰ ਕੇ ਚਲਤ

ਭਯੋ ਜਗਤ ਕੌ ਸੌਕ

ਹੈ ਹੈ ਹੈ ਸਭ ਜਗ ਭਯੋ

ਜੋ ਜੋ ਜੌ ਸੁਰ ਲੌਕ

ਭਾਈ ਮਨੀ ਸਿੰਘ ਜੀ ਸ਼ਹੀਦ ਬਿਲਾਸ ਵਿਚ ਗੁਰੂ

ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਲਿਖਦੇ ਹਨ ਅਤੇ ਜਦੋ ਹਿੰਦੁਸਤਾਨ ਵਿਚ ਘੋਰ ਪਾਪ ਹੋ ਰਹੇ ਸਨ ਤਾਂ ਉਸ ਦੀ ਖਾਤਰ ਦੀ ਉਹਨਾ ਦੀ ਕੁਰਬਾਨੀ ਲਿਖਦੇ ਹਨ

ਹਿੰਦ ਬਿਖੋ ਅੰਧ ਘੋਰ ਮਚਯੌ ਜਬ, ਸਾਧੂ ਸੰਤ ਨਹਿ ਢੇਖਨ ਪਾਵਤ

੧(3110185॥॥੫॥60018।.60।

ਧਰਮ ਦੀ ਥਾਂ ਅਧਰਮ ਹੋਵੇ ਨਹਿ ਰਖਸ਼/ਨ ਗਉ ਗਰੀਬ ਦਿਖਾਵਤ ਤੇਗ ਬਹਾਦਰ “ਹਿੰਦ ਕੀ ਚਾਦਰ” ਥੋ ਚੱਕ ਨਾਨਕੀ ਬੀਚ ਬਤਾਵਤ ਸੇਵਾ ਹਰੀ ਇਸ ਘੋਰ ਕਲ੍ਹ ਮਹਿ ਗੁਰੂ ਤਿਲਕ ਜੰਝ੍ਹ ਕੀ ਲਾਜ ਰਖਾਵਤ ਬਾਵਾ ਸਰ੍ਹਪ ਦਾਸ ਭਲਾ ਜੀ ਮਹਿਮਾ ਪ੍ਰਕਾਸ਼ ਵਿਚ ਅੰਕਿਤ ਕਰਦੇ ਹਨ : ਕੀਆ ਧਰਮ ਹੇਤ ਸਾਕਾ ਜੰਝੂ ਤਿਲਕ ਕੀ ਰਾਖਾ ਜਸੁ ਸੋਤ ਬੇਤ ਭਾਖਾ ਜੈ ਜੈ ਜਗਤ ਗਾਇਆ ਸ਼ਹੀਦ ਰਤਨ ਸਿੰਘ ਭੰਗ੍ਰ ਨੇ ਇਸ ਸ਼ਹਾਦਤ ਬਾਰੇ ਲਿਖਿਆ ਹੈ : ਸੀਸ ਦਯੋ ਪਰ ਸਿਰਰ ਨਾ ਦੀਓ ਅਪਨੋ ਧਰਮ ਕਰਮ ਰਖ ਲੀਓ

ਉਹਨਾਂ ਅਪਣੇ ਹੀ ਧਰਮ ਤੇ ਕਰਮ ਦੀ ਰਖਿਆ ਕੀਤੀ

ਸਤਿਗੁਰੂ ਜੀ ਦੇ ਜੀਵਨ ਫਲਸਫੇ, ਉਹਨਾਂ ਦੇ ਸੰਘਰਸ਼ ਬਾਰੇ ਚਾਂਦ ਭੱਟ ਨੇ ਚਾਰ ਸਤਰਾਂ ਲਿਖੀਆਂ ਹਨ ਜੋ ਬਹੁਤ ਮਹਾਨਤਾ ਰਖਦੀਆਂ ਹਨ ਇਸੇ ਕਰਕੇ ਹੀ ਉਹਨਾਂ ਦਾ ਸਤਿ= ਕਾਰ ਬਾਣੀ ਵਰਗਾ ਹੀ ਹੁੰਦਾ ਹੈ - ਚਿਤ ਚਰਨ ਕਮਲ ਕਾ ਆਸਰਾਂ ਚਿਤ ਚਰਨ ਕਮਲ ਸੰਗ ਜੌੜੀਐ ਮਨ ਲੌਚੇ ਬਰਿਆਈਆਂ ਗੁਰ ਸਬਦੀ ਇਹ ਮਨ ਹੋੜੀਐ ਬਾਂਹਿ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਂਹਿ ਛੌੜੀਅੰ ਤੋਗ ਬਹਾਦਰ ਬੌਲਿਆ ਧਰ ਪਈਐ ਧਰਮ ਛੌੜੀਅੰ ਗੁਰੂ ਤੋਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਿਮਰਦੇ ਹੋਏ ਗੱਲ ਸਮਝ ਲੌਣੀ ਚਾਹੀਦੀ ਹੈ ਕਿ ਉਹਨਾਂ ਸ਼ਹਾਦਤ ਦੇ ਕੋ ਸਾਰੇ ਸੌਸਾਰ ਬੀ ਚਾਦਰ ਬਣੇ, ਉਹ ਹਿੰਦ ਦੀ ਚਾਦਰ

ਟੱਕ, ”-“ ੨੬ ਦਵੇ

ਪਰ '- ੨0000-08404 24 40042 ੧- ੩੨

ਕਹਿਲਾਏ ਉਹਨਾਂ ਧਰਮ ਹੋਤ ਸਾਕਾ _ਕੀਤਾ-- ਜਿਨ੍ਹਾਂ ਦੀ ਬਾਂਹ ਫੜੀ ਸਿਰ ਦੇ ਕੇ ਬਾਂਹ ਨਹੀ" ਛੱਡੀ ਭਾਵ ਬਚਨ ਪੂਰਾ ਕੀਤਾ ਗੁਰੂ ਗੌਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖੋ ਜ਼ਫਰਨਾਮੇ ਵਿਚ ਵੀ ਲਿਖਿਆ ਸੀ :

ਹਮੂ ਮਰਦ ਬਾਯਦ, ਸ਼-ਵਦ ਸੁਖਨਵਰ

ਸ਼ਿਕਮੇ ਦਿਗਰ, ਦਰ ਦਹਾਨੇ ਦਿਗਰ

ਮਰਦ ਨੂੰ ਚਾਹੀਦਾ ਹੈ ਉਹ ਸੁਖਨ ਦਾ ਪੂਰਾ ਹੋਵੇ ਉਸ ਦੇ ਦਿਲ ਵਿਚ ਹੌਰ ਤੇ ਮੰਹ ਵਿਚ ਹੌਰ ਗੱਲ ਨਾ ਹੋਵੇ

ਅੱਜ ਗੁਰ੍ਹ ਜੀ ਦੀ ਸ਼ਹਾਦਤ ਜਿਸ ਕਾਰਨ ਹੋਈ ਗੁਰ੍ਹ ਜੀ ਦੀ ਉਮਤ ਨੂੰ ਉਸ ਦਿਸ਼ਾ ਵਿਚ ਚਲਣਾ ਚਾਂਹੀਦਾ ਹੈ। ਜਦੋਂ ਤਕ ਗੁਰੂ ਤੋਗ ਬਹਾਦਰ ਜੀ ਦੀ ਹਿੰਦ-ਧਰਮ ਲਈ ਸ਼ਹਾਦਤ ਕਾਇਮ ਹੈ ਇਹ ਦੇਸ਼ ਦੀ ਏਕਤਾ ਦੀ _ਜ਼ਾਮਨ ਹੈ

--ਜਗਦੀਸ਼ ਸਿੰਘ ਵਰਿਆਮ ਦੇ ਦਰ

ਇਕ ਪ੍ਰਤੀ ੨-੫੦ ਰੁਪਏ ਸਾਲਾਨਾ ਚੰਦਾ ੨੫੮੦੦ ਰੁਪਏ ਤਿੰਨ ਸਾਲ ਵਾਸਤੋ ੬੫੮੦੦ ੪; ਪੰਜ ਸਾਲ ਵਾਸਤੇ ੧੦੦-੦੦ ,, ਲਾਈਫ ਮੰ'ਬਰ ੩੦੦<੦੦ ,, ਵਿਦੇਸ਼ ਸਾਲਾਨਾ ਬਾਈਲੰ`ਡ : ਹਵਾਈ ਡਾਕ ੨੦੦-੦੦ 4;

ਸਮੁੰਦਰੀ ੬੦੦੦੦ ,; ਅਰਬ-ਅਫਰੀਕਾ ] ਹਵਾਈ ਡਾਕ ੨੫੦-੦੦ ;, ਤੋ ਯੂਰਪ ਸਮੁੰਦਰੀ ੭੫੨੦੦ ,੪ ਅਮਰੀਕਾ : ] ਹਵਾਈ ਡਾਕ ੩੦੦੦੦ :, ਕੌਨੇਡਾ : ਸਮੁੰਦਰੀ ਡਾਕ ੭੫੨੦੦ :9 ਦਫਤਰ ਦਾ ਪਤਾ 011੮੬ &001688 ਮਾਸਕ ਵਰਿਆਮ 0161111ਊ ॥/.4 ੧1410 ਲਾਡੋਵਾਲੀ ਰੋਡ (ਇ010[801)

(ਨੇੜੇ ਮਦਨ ਫਲੌਰ ਮਿਲ) 689੦6/311 ੬੦੩0

ਜਲੰਧਰ-੧੪੪੦੦੧(੩੬੩॥ ੧4038 $1001 11111

ਫੋਨ ?: ੭੧੨੦੪ ਪੀ. ਪੀ. _ 4813110118-144001 21000 : 71204 ££

ਫੋਨ : ੭੭੩੫੬ ਪੀ.ਪੀ.

ਵਰਿਆਮ

5। 28000 ਹ30( 500 ਹ। ੬0੫9

__18101815007600111.601।

ਗ਼ਜ਼ਲ

-ਮੁਰਸ਼ਦ ਬੁਟਰਵੀ--

ਇਹ ਦੀਵਾਨਾ ਕੀ ਕਰਦਾ ਹੈ ਅੱਗੇ _ਪਿੱਛੋ ਦੌੜ ਰਿਹਾ ਹੈ ਦਿਲ ਨਵਿਆਂ ਲੌਕਾਂ ਵਿਚ ਕੇ ਧੁਰ ਦੇ ਨਾਲੋਂ` ਟੁੱਟ ਗਿਆ ਹੈ ਹੌਰ ਤੇ ਸਭ ਕੁਝ ਯਾਦ ਮੰਨੂੰ ਆਪਣਾ ਆਪ ਹੀ ਭੁਲ ਗਿਆ ਹੈ ਉਸ ਦੇ ਵਿਰਲੇ ਦੰਦਾਂ ਵਿਚੋ ! ਸੰਘਣਾਂ ਹਾਸਾ ਡੁੱਲ੍ਹ ਰਿਹਾ ਹੈ ਰੌਰੋ ਉਸ ਨੂੰ ਯਾਦ ਕਰਾਂ ਮੈਂ ਜਿਹੜਾ ਮੌਨੂੰ ਭੁਲ ਗਿਆ ਹੈ ਮੋਰੇ _ਆਲ ਦੁਆਲੇ ਤੇਰਾਂ ਆਲ _ਦੁਆਲਾ ਘੁੰਮ ਰਿਹਾ ਹੈ ` ਆਵੇ ਤੋ ਹਰ ਇਕ ਸ਼ੌਅ ਦਾ ਰੂਪ _ਦੋਬਾਲਾ ਹੋ ਜਾਂਦਾ ਹੈ

॥੩

ਮਾਨ ਅਲੰਹਦਾ ਉਸ _ਪਿਆਰੇ ਨੇ ਚੰਗਾ ਚੰਗਾ ਬੰਨ੍ਹ ਰਖਿਆ ਹੈ ਮੈਨੂੰ ਕੀ ਮਾਲਮ _ਸੀ ਮੁਰਸ਼ਦ ! ਓਹ ਏਨਾਂ ਹੀ_ਗ਼ਰਕ ਗਿਆ ਹੈ

ਗ਼ਜ਼ਲ

- ਪ੍ਰਕਾਸ਼ ਕੌਰ “ਹਮਦਰਦ”? ਝੜੀ ਅਖੀਆਂ ਨੇ ਲਾਈ ਹੈ ਸਜਣ ਦੇ ਸਾਥ ਦੇ ਬਾਝੋ” ਕਿ ਰੁਤ ਹੰਝੂਆਂ ਦੀ ਆਈ ਹੈ ਸਜਣ ਦੇ ਸਾਥ ਦੇ ਬਾਝੋਂ” ਗ਼ਮਾਂ ਦੇ ਵਹਿਣ `ਚੌ` ਕੱਢੀ ਸੀ ਕਸ਼ਤੀ ਓਸ ਨੇ ਮੇਰੀ ਭੰਵਰ ਵਿਚ ਫ਼ੇਰ ਆਈ ਹੈ ਸਜਣ ਦੇ ਸਾਥ ਦੇ ਬਾਝੋ` ਤਪਿਸ਼ ਗ਼ਮ ਦੀ ਜਲਾਉ”ਦੀ ਸੀ ਉਹ ਬਣ ਬਰਸਾਤ ਆਇਆ ਸੀ ਤਪਿਸ਼ ਗ਼ਮ ਦੀ ਸਵਾਈ ਹੈ ਸਜਣ ਦੇ ਸਾਥ ਦੇ ਬਾਝੋਂ` ਉਹ ਕੀ ਜਾਣੇ ਕਿਵੇ ਬੀਤੀ ਉਹਦੇ ਤੁਰ ਜਾਣ ਦੇ ਮਗਰੋ” ਬਹੁਤ ਮੁਸ਼ਕਿਲ ਬਿਤਾਈ ਹੈ ਸਜਣ ਦੇ ਸਾਥ ਦੇ ਬਾਝ” ਚੁਫ਼ੇਰੇ ਰੌਣਕਾਂ ਮੇਰੇ ਚੁਫ਼ੇਰੇ _ਭੀੜ _ ਖੁਸ਼ੀਆਂ ਦੀ ਮੈਂ ਤਨਹਾਈ ਹੋਢਾਈ ਹੈ ਸਜਣ ਦੇ ਸਾਥ ਦੇ ਬਾਝ” ਰਿਹਾ ਨਾ ਹਮਸਫਰ ਮੋਰਾ, ਸਫ਼ਰ ਬਾਕੀ ਅਜੇ _ ਮੇਰਾ ਸਫਰ ਵਿਚ ਰਾਤ ਆਈ ਹੈ ਸਜਣ ਦੇ ਸਾਥਢੇ ਬਾਝ ਇਕੱਲੋਂ ਨੂੰ ਤਾਂ ਰਸਤਾ ਤਕ ਵੀ ਭੁੱਲ ਜਾਂਦਾ ਹੈ ਮੰਜ਼ਿਲ ਦਾ ਕਦੋ ਮੰਜ਼ਿਲ ਥਿਆਈ ਹੈ ਸਜਣ ਦੇ ਸਾਥ ਦੇ ਬਾਝ” ਜਦੋ ਦੋ ਸਾਂ ਤਾਂ ਯਾਰਾਂ ਸਾਂ ਵਿਛੜ ਕੇ ਜਾਨ ਹੁਣ ਮੋਰੀ ਇਕੱਲੀ ਹੈ ਇਕਾਈ ਹੈ ਸਜਣ ਦੇ ਸਾਥ ਦੇ ਬਾਝ” ! ਹਨੇਰਾ ਹੀ ਹਨੇਰਾ ਹੈ ਕਿਤੇ “ਪਰਕਾਸ਼” ਨਹੀ ਉਸਦਾ ਗ਼ਮਾਂ ਦੀ ਰਾਤ ਛਾਈ ਹੈ ਸਜਣ ਦੇ ਸਾਥ ਦੇ ਬਾਝੋ`

ਅਗ਼ਜ਼ਲ

--ਅਜਾਇਬ ਕਮਲ (ਨੌਰੋਬੀ)--

ਆਖਦਾ ਹੈ ਹੋਰ ਹਰ ਇਕ ਨੂੰ ਬੁਝਾਰਤ ਆਦਮੀ ਪਰ ਕਦੇ ਕਰਦਾ ਨਹੀ ਆਪਣੀ ਸ਼ਨਾਖਤ ਆਦਮੀ

ਉਮਰ ਲਗ ਜਾਂਦੀ ਇਦ੍ਰੀ ਅਪਣੀ ਉਸਾਰੀ ਵਾਸਤੇ ਹੋਰ, ਹਫਤੇ ਵਿਚ ਬਣਾ ਲੰ'ਦਾ ਇਮਾਰਤ ਆਦਮੀ

ਅਪਣੀ ਦੁਰਬਲਤਾ ਦਾ ਇਸਨੇ ਨਾਮ ਰਖ ਲੀਤਾ ਖ਼ੁਦਾ ਅਪਣੀ ਕਮਜ਼ੋਰੀ ਦੀ ਹੈ ਕਰਦਾ ਇਬਾਦਤ ਆਦਮੀ

ਵਰਿਆਮ

5। 2800੫ ਹ0( 500 ਹ। ੬0੫9

ਉਮਰ ਸਾਰੀ ਫੇਰ ਇਹ ਬੁੱਢਾ ਕਦੇ ਹੁੰਦਾ ਨਹੀ' ਮਰਨ ਨਾ ਦੋਵੇ ਜੋ ਅੰਦਰਲ। ਹਰਾਰਤ ਆਦਮੀ

ਇਸ ਦੀ ਅਪਣੀ ਅਕਲ ਹੀ ਇਸ ਦੇ ਲਈ ਖਤਰਾ ਬਣੀ ਬਣ ਗਿਆ ਆਪਣੇ ਲਈ ਖੁਦ ਹੀ ਮੁਸੀਬਤ ਆਦਮੀ

ਇਸ ਦੇ ਅੰਦਰ ਭੌਰਿਆਂ ਵਿਚ ਹੈ ਬੜੀ ਬਦਬੋਂ ਭਰੀ ਉੱਝ ਕਿਨੀ ਖ੍ਰਬਤਰਤ ਹੈ ਇਮਾਰਤ ਆਦਮੀ

।੧3110185॥॥੫60018।.60।

“੧ ਰ੍ ੧ਓਂ ਰ੍ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ

1॥੬ ੬3001 31੯ 1੧ €015600੮001 ੮3੮॥001੦/₹

0 801732101815 07

6੦016€6€ ਜਿ1੧੦15 01 311 $12€5

$ 731੧ 7੧੬15

$ "।0736015 07੩11 1੧0੬5

$ 10੧੬7 101565 $ ।”੧073011੮ 77੬55

$ 5031੯ ਨ3165 01 31 ੧30੬5 60110€0੬ ੧੨੬15

066੬ 1 529033 £900068 : ਸ8੦103$ : 501973 ੮੦੧੦7 ੧1੬8੧ 7/5 &੬81. 1 536093

941,%40ਖਿ1' 50461 & ੩01₹=

006੬ : 40/11 ਹਸ&14128₹%81,& ॥%11੧. ਸ82੧01₹ : & 2/3,0%1₹2& £083, 27450 11 ₹॥੧੬॥/ 9੬੧੧1-110055 088, €-70 ੪੬੪/# 9੬1੧1-110064

ਛੱ 53004 4800 500। ] 00੧%€ਰਿਆਮ ੧03110185॥॥੫60018।.60।।

ਵਿਸ਼ਵ ਕਲਾਸਕੀ ਸਾਹਿਤ

ਬਾਦਸ਼ਾਹਾਂ ਦੇ ਫਰਜ਼

--ਖਵਾਜਾ ਨਿਜ਼ਾਮਲ ਮੁਲਕ

(ਈਰਾਨ ਵਿਰ ਪੰਜਵੀ" ਸਦੀ ਹਿਜਰੀ ਵਿਚ ਇਕ ਮਸ਼ਹੂਰ ਪੁਸਤਕ ਲਿਖੀ ਗਈ “ਸਿਆਸਤ ਨਾਮਾ” ਇਸ ਦੋ ਲੇਖਕ ਖਵਾਜਾ ਨਿਜਾਮਲ ਮੁਲਕ ਨੇ ਫਾਰਸੀ ਵਿਚ ਰਚੀ ਇਸ ਪੁਸਤਕ ਵਿਚ ਬਾਦਸ਼ਾਹਾਂ ਦੇ ਕਰਨ _ਯੌਗ ਚੰਗੀਆਂ ਗਲਾਂ ਲਿਖੀਆਂ ਜਿਸ ਤੌਂ ।ਏਹ ਚੌਗੇ ਹੁਕਮਰਾਨਾਂ ਵਾਸਤੇ ਇਕ ਗਾਈਡ ਪ੍ਸਤਕ ਬਣ ਗਈ ਲੇਖਕ `ਜਿਥੇ ਬਹੁਤ ਵਧੀਆ ਸਾਹਿਤਕਾਰ ਸੀ ਉਥੇ ਰਾਜ ਕਾਜ ਵਿਚ ਵੀ ਮਾਹਰ ਸੀ ਅਮਨ ਕਾਨੂੰਨ ਇਨਸਾਫ ਅਤੇ ਸਰਕਾਰ ਦੇ ਉਚ ਅਤੂਲਾਂ ਦੇ ਧਾਰਨੀ ਹੋਣ ਤੌ ਇਲਾਵਾ ਬਹੁਤ ਸਾਰੀਆਂ ਵਿਦਿਆਲਾਂ ਜਿਵੇ“ ਇਤਿਹਾਸ, ਧਰਮ, ਸੰਸਕ੍ਰਿਤੀ ਅਤੇ ਗਣਿਤ ਆਦਿਕ ਦਾ ਵੀ ਆਲਮ ਸੀ ਸਿਆਸਤਨਾਮਾ _ਹੁਕਮਰਾਨਾਂ ਦੇ ਸਦਿਗੁਣਾਂ ਨੂੰ ਉਭਾਰਨ ਵਾਲੀ ਪੁਸਤਕ ਹੈ ਇਸ ਵਿਚੋ ਦੇ ਕਹਾਣੀਆਂ ਅਸੀ ਵਰਿਆਮ ਦੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ ! --ਸੋਪਾਦਕ) ਕਹਾਣੀ : ਰ੍ ਸੁਣਿਆ ਹੈ ਕਿ ਗ਼ਜ਼ਨੀ ਵਿਚ ਤੰਦੂਰ ਵਾਲਿਆਂ ਨੇ

ਆਪਣੀਆਂ ਦੁਕਾਨਾਂ ਬੰਦ ਕਰ ਦਿਤੀਆਂ ਅਤੇ ਰੋਟੀ ਮਿਲਣੀ .

ਬੰਦ ਹੋ ਗਈ ਗਰੀਬ ਤੇ ਦਰਵੇਸ਼ ਦੁਖੀ ਹੋ ਗਏ ਅਤੇ ਫ਼ਰਿਆਦ ਕਰਨ ਲਈ ਦਰਬਾਰ ਵਿਚ ਗਏ ਤੇ ਨਾਨਬਾਈਆਂ `ਦੇ ਖਿਲਾਫ ਰੋਏ ਪਿੱਟੇ ਸੁਲਤਾਨ ਨੇ ਹੁਕਮ ਦਿਤਾ ਕਿ ਸਭ ਨੂੰ ਹਾਜ਼ਰ ਕੀਤਾ ਜਾਵੇ ਪੁਛਿਆ ਕਿ ਰੋਟੀ ਬਨਾਉਣੀ ਕਿਉ ਬੰਦ ਕੀਤੀ ? ਉਨ੍ਹਾਂ ਉਤਰ ਦਿਤਾ ਕਿ ਜਦੋਂ” ਵੀ

ਕਣਕ ਜਾਂ ਆਟਾ ਇਸ ਸ਼ਹਿਰ ਵਿਚ ਆਉਦਾ ਹੈ ਤਾਂ ਅਮੀਰ ਰੇ

ਨਾਨਾ ਬਾਈ ਖਰੀਦ ਲੰੱਦੇ ਹਨ ਤੇ ਜਮਾਂ ਕਰ ਲੰੰਦੇ ਹਨ ਅਤੇ ਕਹਿੰਦੇ ਹਨ ਕਿ ਹੁਕਮ ਅਜਿਹਾ ਹੀ ਹੈ ਸਾਡੇ ਖਰੀਦਣ ਲਈ ਇਕ ਮਣ ਆਫਾ ਵੀ ਨਹੀਂ ਛਡਦੇ ! ਸੁਲਤਾਨ ਨੇ ਹੁਕਮ ਦਿਤਾ ਕਿ ਵੱਡੇ ਖਾਸ ਨਾਨਬਾਈ ਨੂੰ ਪੇਸ਼ ਕੀਤਾ ਜਾਵੇ ਉਸ ਨੂੰ ਹਾਥੀ ਦੇ ਪੈਰਾਂ ਹੇਠ ਕੁਚਲਿਆ ਜਾਵੇ; ਜਦ ਉਹ ਮਰ ਜਾਵੇ ਤਾਂ ਹਾਥੀ ਦੋ ਦੰਦਾਂ ਨਾਲ ਬੰਨ੍ਹਕੇ ਸਾਰੇ ਸ਼ਹਿਰ ਵਿਚ ਘੁਮਾਇਆ ਜਾਵੇ ਅਤੇ ਉਸ ਦੇ ਨਾਲ ਇਹ ਡੰਡੀ ਪਿਟੀ ਜਾਵੇਂ ਕਿ ਜਿਹੜਾ ਨਾਨਬਾਈ ਆਪਣੀ ਹੱਟੀ ਨਹੀ ਖੋਲੋਗਾ ਉਸ ਨਾਲ ਅਜਿਹਾ ਹੀ ਸਲ੍ਹਕ ਕੀਤਾ ਜਾਵੇਗਾ

ਵਰਿਆਮ

5। 58000 ਹ30( 500 /। ੬0੫9

ਜਮ੍ਹਾਂ ਕੀਤਾ ਹੋਇਆ ਅਨਾਜ ਜ਼ਬਤ ਕਰ ਲਿਆ _ਗਿਆ ਸ਼ਾਮ ਦੀ ਨਮਾਜ਼ ਤੀਕ ਹਰ ਹੱਟੀ ਤੋ ਪੰਜਾਹ ਮਣ ਰੋਟੀਆਂ ਪਈਆਂ ਸਨ ! ਕੋਈ ਖਰੀਦ ਨਹੀ` ਸੀ ਰਿਹਾ ।... ਕਹਾਣੀ--੨

ਕਹਿੰਦੇ ਹਨ ਕਿ ਈਰਾਨ ਦੇ ਬਾਦਸ਼ਾਹਾਂ ਦਾ ਰਵਾਜ ਸੀ ਕਿ ਮਹਿਰਜਾਨ ਤੋ ਨੌਰ੍ਹਜ਼ ਵਾਲੇ ਦਿਨਾਂ ਤੇ ਲੌਕਾਂ ਨੂੰ ਦਰਬਾਰ ਵਿਚ ਆਉਣ ਦੀ ਖੁਲ ਦਿੰਦੇ ਅਤੇ ਕੁਝ ਦਿਨ ਪਹਿਲਾਂ ਮੁਨਾਦੀ ਰਾਹੀ ਔਲਾਨ ਕੀਤਾ ਜਾਂਦਾ ਸੀ ਕਿ ਫਲਾਣੇ ਦਿਨ ਲੌਕ ਬਾਦਸ਼ਾਹ ਪਾਸ ਆਉਣ ਹਰ ਕੋਈ ਆਪਣੀ ਸ਼ਿਕਾਇਤ ਲਿਖ ਕੇ ਲਿਆਵੇ ਅਤੇ ਆਪਣੀ ਤਕਲੀਫ ਪੋਸ਼ ਕਰੇ ਅਤੇ ਆਪਣੇ ਕੌਮ ਰਾਸ ਕਰਵਾਏ ਜਦ ਉਹ ਨਿਸਚਿਤ ਦਿਨ ਆਉਦਾ ਤਾਂ ਬਾਦਸ਼ਾਹ ਬਾਹਰ ਨਿਕਲਦਾ ਅਤੇ ਬਾਜ਼ਾਰ ਵਿਚ ਖਲੋਂ ਜਾਂਦਾ ਅਤੇ ਆਵਾਜ਼ ਦਿੰਦਾ ਕਿ ਜੋ ਅੱਜ ਕਿਸੇ ਨੇ ਫਰਿਆਦੀ ਨੂੰ ਆਪਣੀ ਲੱੜ ਬਾਦਸ਼ਾਹ ਅਗੇ ਪੌਸ਼ ਕਰਨ ਤੋ` ਰੌਕਿਆ ਤਾਂ ਬਾਦਸ਼ਾਹ ਪਾਸੋ ਉਸ ਦਾ ਖੂਨ ਵੀ ਹੋ ਸਕਦਾ ਹੈ / ਬਸ ਬਾਦਸ਼ਾਹ ਲੌਕਾਂ ਦੀਆਂ ਅਰਜ਼ੀਆਂ ਫੜਦਾ ਅਤੇ ਸਾਰੀਆਂ ਆਪਣੇ ਸਾਹਮਣੇ ਰਖਦਾ, ਫਿਰ ਇਕ ਇਕ ਕਰਕੇ ਸਾਰੀਆਂ ਪੜ੍ਹਦਾ ਅਤੇ ਜੋ ਇਨ੍ਹਾਂ ਵਿਚੋਂ ਕਿਸੇ ਤੇ ਲਿਖਿਆ ਹੁੰਦਾ ਕਿ ਉਹ ਬਾਦਸ਼ਾਹ ਤੇ ਤੰਗ ਹੈ ਤਾਂ ਬਾਦਸ਼ਾਹ ਉਠਦਾ ਤੇ ਤਖਤ ਤੇ ਹੇਠ ਜਾਂਦਾ ਅਤੇ ਸਭ ਤੋ ਵਡੇ ਪੁਜਾਰੀ ਨੂੰ ਜਿਹੜਾ ਉਹਨਾਂ ਦੀ ਬੋਲੀ ਵਿਚ ਕਾਜ਼ੀਆਂ ਦਾ ਸਰਦਾਰ ਹੁੰਦਾ ਸੀ ਨਿਆਂ ਲਈ ਗੌਡੇ ਟੇਕ ਦਿੰਦਾ ਤੇ ਬੌਠ ਜਾਂਦਾ ਤੇ ਆਖਦਾ, ਸਭ ਤੋ` ਪਹਿਲਾਂ ਇਸ ਆਦਮੀ ਨੂੰ ਮੈਥੋਂ ਜੇ ਸ਼ਕਾਇਤ ਹੈ, ਉਸ ਦਾ ਇਨਸਾਫ ਕਰ, ਕੋਈ ਰਿਆਇਤ ਜਾਂ ਲਿਹਾਜ਼ ਨਾ ਰਖੀ” | ਰ੍ ;੍

ਉਸ ਸਮੋ ਫੇਰ ਮੁਨਾਦੀ ਕੀਤੀ ਜਾਂਦੀ ਕਿ ਜਿਸ ਕਿਸੇ

ਦਾ ਬਾਦਸ਼ਾਹ ਨਾਲ ਝਗੜਾ ਹੈ, ਉਹ ਪਹਿਲਾਂ ਆਵੇਂ ਤਾਂ ਜੋ ਉਸ ਦਾ ਝਗੜਾ ਪਹਿਲਾਂ ਨਿੰਪਟਾਇਆ ਜਾਵੇਂ ਬਾਦਸ਼ਾਹ ਵਡੇ ਪੁਜਾਰੀ ਨੂੰ ਕਹਿੰਦਾ ਕਿ ਬਾਦਸ਼ਾਹ ਦੇ ਗੁਨਾਹ ਨਾਲੋ” ਰੱਬ ਦੇ ਨਜ਼ਦੀਕ ਹੋਰ ਕੋਈ ਵੱਡਾ ਗੁਨਾਹ ਨਹੀ” ਅਤੇ ਬਾਦਸ਼ਾਹ ਦੇ ਕਰਤੱਵ ਪਾਲਣ ਨਾਲੋ" ਹੌਰ ਕੋਈ ਵੱਡੀ ਰੱਬੀ ਬਖਸ਼ਿਸ਼ ਨਹੀ ਤੇ ਪਰਜਾ ਦੀ ਰਾਖੀ ਕਰਨ ਨਾਲੋ” ਕੋਈ ਵੱਡਾ ਕਰਤੱਵ ਨਹੀਂ' ਬਾਦਸ਼ਾਹ ਦਾ_ਫਰੁਜ਼ ਹੈ ਕਿ ਉਹ ਪਰਜਾ ਨੂੰ ਇਨਸਾਫ ਦੇਵੇ ਅਤੇ ਜ਼ਾਲਮਾਂ ਦਾ ਹੱਥ ਲੰਕਾਂ ਤਕ ਨਾ ਪਜਣ ਦੋਵ ਜੋਕਰ ਬਾਦਸ਼ਾਹ. ਜ਼ਾਲਮ ਹੋਵੇਗਾ ਫੌਜ ਉਸ ਤੋਂ' ਵੱਧ ਜ਼ਾਲਮ ਹੋਵੇਗੀ ਤੇ ਰੱਬ ਨੂੰ ਭੁਲ ਜਾਵੇਗੀ ਤੇ

।੧3110185॥॥੫॥60018।.60।

ਹਰਾਮ ਦੀ ਕਮਾਈ ਕਰੇਗੀ ਜ਼ਾਲਮਾਂ ਉਤੇ ਰੱਥ ਦਾ ਕਹਿਰ ਤੇ ਗੁਸਾ ਨਾਜ਼ਲ ਹੁੰਦਾ ਹੈ ਥੋਹੜੇ ਹੀ ਸਮੇ" ਵਿਚ ਦੇਸ਼ ਉਜੜ ਜਾਂਦਾ ਹੈ ਅਤੇ ਗੁਨਾਹਾਂ ਦੇ ਕਾਰਨ ਜਾਲਮ ਮਾਰੇ ਜਾਂਦੇ ਹਨ ਬਾਦਸ਼ਾਹ ਉਥੋਂ ਹਟ ਜਾਂਦਾ ਫਿਰ ਬਾਦਸ਼ਾਹ ਕਹਿੰਦਾ ਕਿ ਹੇ ਸੱਚ ਕਹਿਣ ਵਾਲੇ ਮਹਾਂ ਪੁਜਾਰੀ ਵੇਖੀ” ਕਿਤੇ ਮੇਰੀ ਥਾਂ ਆਪਣੇ ਆਪ ਨੂੰ ਨਾ ਰੱਖ ਲਵੀ', ਕਿਉ ਕਿ ਰੱਥ ਜੌ ਕੁਝ ਮੌਥੋ' ਪੁਛਦਾ ਹੈ ਮੈ" ਤੇਰੇ ਕੌਲ ਪ੍ਛਾਂਗਾ ਤੇ ਤੇਰੀ ਗਰਦਨ ਤੇ ਦੋਸ਼ ਰਖਾਂਗਾ ਬੱਸ ਉਹ ਮਹਾਂ ਪੁਜਾਰੀ ਮਾਮਲੇ ਨੂੰ ਚੰਗੀ ਤਰ੍ਹਾਂ ਵੇਖਦਾ ਕਿ ਬਾਦਸ਼ਾਹ ਤੇ ਉਸ ਦੇ ਵਿਰੋਧੀ ਵਿਚ ਜੇਕਰ ਝਗੜੇ ਦੀ ਗਲ ਠੀਕ ਹੁੰਦੀ ਤਾਂ ਉਸ ਦਾ ਨਿਆਂ ਕਰਦਾ, ਉਸ ਦਾ ਹੱਕ ਉਸ ਨੂੰ ਦਿਵਾਉ'ਦਾ ਜੇ ਕਿਸੇ ਨੇ ਬਾਦਸ਼ਾਹ ਦੀ ਝੂਠੀ ਸ਼ਕਾਇਤ ਕੀਤੀ ਹੁੰਦੀ ਅਤੇ ਉਸ ਬਾਰੇ ਸਬ੍ਰਤ ਨਾ ਪੇਸ਼ ਕਰ ਸਕਦਾ ਤਾਂ ਉਸ ਨੂੰ ਕੜੀ ਸਜ਼ਾ ਦਿੰਦਾ ਅਤੇ ਆਖਦਾ ਕਿ ਇਹ ਸਜ਼ਾ ਉਸ ਆਦਮੀ ਦੀ ਹੈ ਜਿਸ ਨੇ ਬਾਦਸ਼ਾਹ ਅਤੇ ਉਸ ਦੇ ਰਾਜ ਵਿਚ ਬੇਅਰਥ ਹੀ ਦੋਸ਼ ਟੋਲਣ ਦੀ ਸਾਜ਼ਿਸ਼ ਕੀਤੀ ਹੈ

ਜਦ ਬਾਦਸ਼ਾਹ ਨਿਆਂ ਤੇ ਵਿਹਲਾ ਹੁੰਦਾ ਤਾਂ ਤਖਤ ਉਤੋਂ ਬੈਠਦਾ ਤੇ ਤਾਜ ਆਪਣੇ ਸਿਰ ਤੇ ਰਖਦਾ ਅਤੇ ਆਪਣੇ ਸਰਦਾਰਾਂ ਤੋਂ ਹੋਰ ਲੌਕਾਂ ਵਲ ਮੂੰਹ ਕਰਕੇ ਕਹਿੰਦਾ, ਮੈਂ ਸ਼ਕਾਇਤ ਸੁਨਣ ਦੀ ਪਹਿਲ ਆਪਣੀ ਜ਼ਾਤ ਤੋ ਇਸ ਲਈ ਕੀਤੀ ਹੈ ਤਾਂ ਜੌਂ ਤੁਸੀ ਕਿਸੇ ਜੁਲਮ ਕਰਨ ਦਾ ਲਾਲਚ ਨਾ ਕਰੋ ਅਜ ਜਿਹੜਾ ਵੀ ਤੁਹਾਥੋਂ` ਤੰਗ ਆਇਆ ਹੋਇਆ ਹੈ ਜਾਂ ਜਿਸ ਨੂੰ ਤੁਹਾਡੇ ਨਾਲ ਨਰਾਜ਼ਗੀ ਹੈ, ਉਸ ਨੂੰ ਖੁਸ਼ ਕਰੋਂ ਜਿਹੜਾ ਵੀ ਬਡੁਦਸ਼ਾਹ ਦੇ ਬਹੁਤ ਨੌੜੇ ਹੁੰਦਾ ਉਸ ਦਿਨ ਤੋ ਉਹ ਦੂਰ ਹੁੰਦਾ ਯਜ਼ਦਗਰਦ ਨੇ ਆਪਣੇ ਬਜ਼ੁਰਗ ਦੀ ਰਸਮ ਬਦਲ ਦਿਤੀ ਅਤੇ ਜਹਾਨ ਵਿਚ ਭੌੜੀ ਪਿਰਤ ਪਾਈ ਲੌਕਾਂ ਨੂੰ ਤੰਗ ਕਰਨ ਲਗਾ ਲੌਕ ਦੁਖੀ ਹੋਏ ਤੇ ਉਸ ਦੇ ਵਿਰੁਧ ਘਿਰਣਾਂ ਵਧਦੀ ਗਈ ਲੌਕ ਉਸ ਨੂੰ ਬਦ-ਅਸੀਸਾਂ ਦੇਣ ਲਗੇ ਅਚਾਨਕ ਉਸ ਦੇ ਮਹਿਲਾਂ ਵਿਚ ਇਕ ਘੌੜਾ ਵੜਿਆ ਉਹ ਘੌੜਾ ਬਹੁਤ ਸੁੰਦਰ ਸੀ ਸਾਰੇ ਹੈਰਾਨ ਰਹਿ ਗਏ ਅਤ ਘੌੜੇ ਨੂੰ ਫੜਣ ਦਾ ਜਤਨ ਕਰਨ ਲਗੇ ਪਰ ਉਸ ਨੂੰ ਫੜ ਨਾ ਸਕੇ ਅਖੀਰ ਉਹ ਘੋੜਾ ਯਜ਼ਦਗਰਦ ਦੇ ਸਾਹਮਣੇ ਕੇ ਚੁੱਪ ਚਾਪ ਖਲੋ ਗਿਆ

ਯਜ਼ਦਗਰਦ ਨੇ ਕਿਹਾ, ਠਹਿਰੋ ਇਹ ਰੱਥ ਨੇ ਮੋਰੇ ਲਈ _

ਤੌਹਫਾ ਭੇਜਿਆ ਹੈ ਫਿਰ ਉਹ ਉਠਿਆ ਤੋਂ ਹੌਲੀ ਹੌਲੀ

ਹੌਲੀ ਘੋੜੇ ਦੇ ਕੋਲ ਆਇਆ ਉਸ ਦਾ ਮੱਥਾ ਫੜਿਆ ਤੇ.

ਉਸ ਦੋ ਮੂੰਹ ਤੇ ਹੱਥ ਫੇਰਨ ਲਗਾ ਫਿਰ ਉਹ ਹੱਥ ਫੇਰਦਾ ਉਸ ਦੀ ਪਿੱਠ ਤਕ ਪੁੱਜ ਗਿਆ ਘੌੜਾ ਬਿਲਕੁਲ ਨਾ

'ਹਿਲਿਆ ਤੇ ਚੁਪ ਚਾਪ . ਖਲੌਤਾ ਰਿਹਾ ਯਜ਼ਦਗਰਦ ਨੇ

ਜ਼ੀਨ ਤੋਂ ਲਗਾਮ ਮੰਗਵਾਏ ਉਹ ਚਾਹੁੰਦਾ ਸੀ ਕਿ ਲਗਾਮ ਉਸ ਦੇ ਮੂੰਹ ਵਿਚ ਪਾਵੇ ਤੇ ਕਾਠੀ ਉਸ ਦੀ ਪਿੱਠ ਤੇ ਰੱਖੋ.। ਫੇਰ ਉਸ ਘੋੜੇ ਦਾ ਤੰਗ ਕਸਿਆ ਤੋਂ ਪਿਛੋਂ ਦੀ ਹੋ ਕੇ ਤਾਹਰੂ ਪਾਉਣ ਲਗਾ ਕਿ ਅਚਾਨਕ ਘੋੜਾ ਕੁੱਦਿਆ ਅਤੇ ਯਜ਼ਦਗਰਦ ਦੇ ਸਿਰ ਨੂੰ ਟੱਕਰ ਮਾਰੀ ਤੇ ਉਸ ਨੂੰ ਥਾਂ ਤੋਂ ਹੀ ਮਾਰ ਦਿਝਾ ਘੋੜਾ ਬਾਹਰ ਨਿਕਲ ਗਿਆ ਤੇ ਕਿਸੇ ਨੂੰ ਨਾ ਲੱਭਾ ਲੌਕ ਕਹਿੰਦੇ ਹਨ ਕਿ ਉਹ ਘੌੜਾ ਫਰਿਸ਼ਤਾ ਸੀ ਤੇ ਰੱਬ ਨੇ ਭੇਜਿਅ/ ਸੀ ਕਿ ਪਰਜਾ ਨੂੰ ਜ਼ਾਲਮ ਥਾਦਸ਼ਾਹ (ਯਜ਼ਦਗਰਦ) ਦੇ ਹਥੋਂ” ਨਜਾਤ ਦਿਲਾਏ

0401404 1੪057 11 (5 7ਸ॥੬5

____ ਵਰਿਆਮ

5। 28000 ਹ30( 500 0 ੬0੫9

`_ ।੧ਗ011॥0076011.601।

ਗਰਲ ਆ”

ਆਮ ਸਟੋਰੀ --ਜਗਦੀਸ਼ ਸਿੰਘ

ਰਾਜੇ ਦੀ ਮੰਡੀ ਜੰਮ ਵਿਚਲੀ ਸਾਰੀ ਭੀੜ ਹੀ ਇਕ ਪਾਸੇ ਵਲ ਨੂੰ ਕੱਠੀ ਹੋ ਗਈ ਕੋਈ ਹੰਗਾਮਾ ਹੋ ਗਿਆ ਸੀ ਪਰ ਅਜ਼ੇ ਪਤਾ ਨਹੀ ਸੀ ਲਗ ਰਿਹਾ

ਕੀ ਹੋਇਆ ਜੀ ?

ਕੋਈ ਪਤਾ ਨਹੀ”

ਸ਼ੋਤ ਕੋਈ ਦੰਗਾ ਫਸਾਦ ਹੋ ਗਿਅੰ

ਰਾਜੇ ਦੀ ਮੰਡੀ ਕਿਸੇ ਵੇਲ ਜੌਮੂ ਦੇ ਰਾਜੇ ਦੇ ਮਹੱਲ ਤੇ ਦਫਤਰ ਹੁੰਦੇ ਸਨ ਅਜ ਵੀ ਲੌਕ ਜਦੋਂ ਜੌਮੂ ਜਾਂਚੇ ਹਨ ਤਾਂ ਰਾਜੇ ਦੀ ਮੰਡੀ ਨੂੰ ਵੇਖਣ ਯੌਗ ਥਾਂ ਸਮਝ ਕੇ ਇਥੇ ਜਾਂਦੇ ਹਨ ਹੁਣ ਰਾਜੇ ਦੀ ਮੰਡੀ ਕੇਵਲ ਨਾਂ ਦੀ ਹੈ ਅਸਲ ਵਿਚ ਇਥੇ ਸਰਕਾਰੀ ਦਫ਼ਤਰ ਹਨ ਜੰਮੂ ਦੀ ਹਾਈਕੌਰਟ ਵੀ ਏਥੇ ਹੀ ਹੈ, ਛੌਟੀਆਂ ਅਦਾਲਤਾਂ ਵੀ ਇੰਕਮ ਟੈਕਸ, ਸੋਲਜ਼ ਟੈਕਸ ਦੇ ਦਫਤਰ ਵੀ ਏਥੇ ਹਨ ਵੱਟੇ ਤੌਲਣ ਵਾਲਿਆਂ ਤੋਂ` ਲੰ ਕੇ ਸੂਚਨਾ ਤੇ ਪਰਚਾਰ ਦੇ ਮਹਿਕਮੇ ਵੀ ਏਥੇ ਹਨ ਇਹਨਾਂ ਦਫਤਰਾਂ ਵਿਚ ਆਉਣ ਵਾਲ ਬਾਬ੍ਹਆਂ ਤੇ" ਇਲਾਵਾ ਜਨਤਾ ਵੀ ਸਾਰੀ _ਦਿਹ ੜੀ ਬਹੁਤ ਆਉਦੀ ਹੈ ਤਵੀ ਦਰਿਆ ਦੇ ਗੋਲ ਘੇਰੇ ਵਿਚ ਘਿਰੀ ਉਚੀ ਰਾਜੇ ਦੀ ਮੰਡੀ ਦਾ ਸਾਰਾ ਜਲਵਾ ਏਸੇ ਰੌਲੇ ਵਿਚ ਗਵਾਚਿਆ ਰਹਿੰਦਾ ਹੈ ਮੁਕਦਮਿਆਂ `ਚੋਂ ਵਿਹਲੇ ਹੋਏ ਕਦੀ ਕਦਾਈ'" ਲੌਕ ਰਾਜੇ ਦੀ ਮੰਡੀ ਦੇ ਪ੍ਰਾਣੇ ਜ਼ਮਾਨੇ ਦੀਆਂ ਗੱਲਾ ਕਰ ਛਡਦੇ ਹਨ ਫੇਰ ਆਪਣੇ ਕੰਮ ਵਿਚ ਮਗਨ ਹੋ ਜਾਂਦੇ ਹਨ ਵਕੀਲਾਂ ਦਾਂ ਕਮਰਾ ਸਿਗਰਟਾਂ ਦੇ ਧੂਏ“ ਨਾਲ ਭਰਿਆ ਰਹਿੰਦਾ ਹੈ ਤੇ ਟਾਈਪਿਸਟਾਂ ਦੀ ਟੱਕ ਟੱਕ ਆਪਣੀਆਂ ਧੁਨਾਂ ਕਢਦੀ ਰਹਿੰਦੀ

_ਹੈ। ਅਖ਼ਬਾਰਾਂ ਵਾਲਿਆਂ ਨੂੰ ਵੀ ਖਬਰਾਂ ਦੀਆਂ ਬਿੜਕਾਂ ਏਥੇ

ਹੀ ਮਿਲਦੀਆ ਹਨ ਰੋਜ਼ ਕੋਈ ਨਾ ਕੋਈ ਸਟੋਰੀ ਤਾਂ ਬਣ ਹੀ ਜਾਂਦੀ ਹੈ ਠੀਕ ਢੰਗ ਨਾਲ ਕਹਿਣਾ ਹੋਵੇ ਤਾਂ ਸਟੋਰੀ

ਪਰ ਅੱਜ ਤਾਂ _ਔਨ ਕਚਿਹਰੀਆਂ ਦੇ ਸਾਹਮਣੇ ਹੀ ਸਰਕਾਰੀ ਦਫਤਰਾਂ ਦੇ ਘੇਰੇ ਵਿਚ ਹੰਗਾਮਾ ਹੋ ਗਿਆ ਸੀ ਖਬਰੇ ਦੋ ਪਾਰਟੀਆਂ `ਚ ਫੌਜਦਾਰੀ ਹੋ ਗਈ ਸੀ ਇਕ ਔਰਤ ਦੀ ਚੀਖਵੀ ਆਵਾਜ਼ ਆਉਣ ਨਾਲ ਲੌਕਾਂ ਦੀ ਖਿੱਚ ਹੌਰ ਵੀ ਵਧ ਗਈ ਸੀ ਜੋ ਕਿਸੇ ਵੀ ਹੰਗਾਮੇ ਫਿਚ ਔਰਤ ਹੋਵੇ ਤਾਂ ਲੱਕਾਂ ਦੀ ਦਿਲਚਸਪੀ ਤਾਂ ਇਕ ਦਮ ਉੱਜ ਹੀ ਵਧ ਜਾਂਦੀ ਹੈ ਪਰ ਜੇ ਉਹ ਉਚੀ ਉਚੀ ਲਲਕਾਰੇ ਮਾਰ ਰਹੀ ਹੋਵੇ ਤਾਂ ਮਾਮਲਾ ਹੌਰ ਵੀ ਵੇਖਣ ਵਾਲਾ ਬਣਦਾ ਹੈ

ਹਜੂਮ ਬਹਤ ਇਕਠਾ ਹੋ ਗਿਆ ਸੀ। ਪਤਾ ਕ੍ਝ ਲਗ ਨਹੀ” ਸੀ ਰਿਹਾ ਹੁਣ ਔਰਤ ਦੇ ਨਾਲ ਮਰਦ ਦੀਆਂ ਬੜ੍ਹਕਾਂ ਦੀ ਆਵਾਜ਼ ਰਹੀ ਸੀ

ਥੋਹੜੀ ਦੇਰ ਬਾਅਦ ਕੁਝ ਲੌਕ ਮੁਸਕਰਾਂਉ'ਦੇ ਹੋਏ

ਭੀੜ ਦੇ ਧੁਰ ਅੰਦਰੋ` ਬਾਹਰ ਆਉਣ ਲਗੇ ਉਹ ਕਹਿਣ

ਇਹ ਤਾਂ ਜੀ ਇਹਨਾਂ ਦੀ ਆਮ ਸਟੋਰੀ ਹੈ ਹੌਲੀ ਹੌਲੀ ਗੱਲ ਦਾ ਪਤਾ ਲਗਣਾ ਸ਼ੁਰੂ ਹੋ ਗਿਆ ਸੀ ਇਹ ਵੀ ਪਤਾ ਲਗਣ ਲਗ ਪਿਆ ਕਿ ਕੋਈ ਬਹੁਤ ਹੰਗਾਮੇ ਵਾਲੀ ਗਲ ਨਹੀ' ਇਹ ਜੌ ਔਰਤ ਦੀ ਆਵਾਜ ਰਹੀ ਸੀ ਇਹ ਇਥੋ ਦੇ ਇਕ ਮਾਮ੍ਹਲੀ ਮਹਿਕਮੇ ਦੇ ਚਪੜਾਸੀ ਦੀ ਵਹ੍ਟੀ ਸੀ ਮਹਿਕਮੇ ਨੂੰ ਮਾਮ੍ਰਲੀ ਕੇਵਲ ਏਸੇ ਕਰਕੇ ਹੀ ਕਿਹਾ ਗਿਆ ਕਿਉਕਿ ਉਥੋ` ਦੇ ਚਪੜਾਸੀਆਂ ਨੂੰ ਕੋਈ ਉਤਲੀ ਆਮਦਨੀ ਨਹੀ' ਸੀ, ਜਿਵੇ ਇੰਕਮ ਜਾਂ ਸੋਲਜ਼ ਟੈਕਸ ਦੇ ਚਪੜਾਸੀਆਂ ਨੂੰ ਹੋ ਸਕਦੀ ਹੈ ਖੈਰ ਇਸ ਚਪੜਾਸੀ ਨੇ ਘਰ ਵਾਲੀ ਨਾਲ ਵਾਇਦਾ ਕੀਤ' ਸੀ ਕਿ ਉਹ ਆਪਣੇ ਮੁੰਡੇ ਵਾਸਤੇ ਕੋਈ ਰਕਮ ਦਾ ਪਰਬੰਧ ਕਰੇਗ! ਘਰ ਵਿਚ ਕਈ ਦਿਨਾਂ ਦਾ ਰੇੜਕਾ ਸੀ ਅਤੇ ਅਜ ਇਹ ਔਰਤ ਦਫਤਰ ਵਿਚ ਹੀ ਗਈ ਇਹ _ਅਗੇ ਵੀ ਆਉਂਦੀ ਹੀ ਸੀ ਪਰ ਅਜ _ਚਪੜਾਸੀ ਨੂੰ ਅਜਿਹਾ ਗੁੱਸਾ ਆਇਆ ਕਿ ਉਸ ਨੇ ਘਰਵਾਲੀ ਅਤੇ _ਆਪਣੇ ਮੁੰਡੇ ਨੂੰ ਬਹੁਤ ਕੁਟਾਪਾ ਚਾੜਿਆ ਪਤਾ ਨਹੀਂ` ਉਸ ਤੋ ਕੀ ਪਾਗਲਪਣ ਸਵਾਰ ਹੋ ਗਿਆ ਸੀ ਉਹਦੀ ਮਾਰ ਤੋ ਘਰਵਾਲੀ ਨੇ ਰੌਲਾ ਪਾ ਦਿਤਾ ਉਹ ਘਰਵਾਲੇ ਨੂੰ ਗਾਲ੍ਹਾਂ ਵੀ ਕਢੇ ਤੇ ਦੁਹਥੜੀ” ਪਿਟੇ ਵੀ ਬਚਾਅ ਵਾਸਤੇ ਹਾੜ ਕਢੇ--

ਮੀਆਂ ਬੀਵੀ ਦੀ ਨਿਤ ਹੁੰਦੀ ਲੜਾਈ ਦਾ ਹੀ ਦਿ੍‌ਸ਼ ਸੀ ਕੋਈ ਖ਼ਾਸ ਸਟੌਰੀ ਨਹੀਂ ਸੀ ਉਹ ਕਈ ਵਾਰ ਲੜੇ

ਕਿਤੇ ਹੌਰ ਥਾਂ ਬਣਦੀ ਹੈ ਏਬੌ` ਤਾਂ ਕੇ ਨਸ਼ਰ ਹੰਦੀ ਹੈ ਸਨ ਤੇ ਹਰ ਵਾਰ ਮੰਨੇ ਸਨ ਬਹੁਤ ਤਮਾਸ਼ਬੀਨ ਹੀ ਸਨ ਤੇ ਫੇਰ ਪਤਾ ਨਹੀ ਕਿਥੇ` ਤੱਕ ਪੁਜਦੀ ਹੈ ਜੋ ਔਰਤ ਨੂੰ ਵੇਖਣ ਆਏ ਸਨ ਮਹਿਕਮੇ ਦੇ ਕੁਝ ਵਾਕਫ- ਵਰਿਆਮ

5। 28000 280( 5010 ਹ। ੬0੫9

੧੧3110185॥॥੫॥60018।.60।

ਪਗ

ਕਾਰ ਉਹਨਾਂ ਨੂੰ ਛੁਡਾ ਰਹੋ ਸਨ ਤੋ ਕਿੱਸਾ ਜਿਵੇਂ ਕਿਵੇ” ਖ਼ਤਮ ਹੋ ਗਿਆ ਸੀ

ਐਨ ਇਸ ਵੇਲ ਜਦੋ ਲੌਕਾਂ ਦੀ ਉਤਸੁਕਤਾ ਇਸ ਮਾਮਲੇ ਵਿਚ ਖਤਮ ਹੋ ਰਹੀ ਸੀ, ਸਾਹਮਣੇ ਮੌਜਿਸਟਰੇਟ ਸਾਹਿਬ ਦੀ ਕਚਿਹਰੀ ਵਿਚੋਂ ਦੋ ਪਿਆਦੇ ਤੋਂ ਇਕ ਸਿਪਾਹੀ ਆਉਦਾ ਨਜ਼ਰ ਆਇਆ ਉਹਨਾਂ ਆਉ ਦਿਆਂ ਹੀ ਹੁਕਮ ਸੁਣਾਇਆ ਕਿ ਜੱਜ ਸਾਹਿਬ ਦਾ ਹੁਕਮ ਹੈ ਕਿ ਹੰਗਾਮਾ= ਕਾਰੀਆਂ ਨੂੰ ਉਹਨਾਂ ਸਾਹਮਣੇ ਪੇਸ਼ ਕਰੋਂ ਪਰ ਦੋਵੇ ਫਰੀਕ ਇਸ ਗੱਲ ਵਾਸਤੇ ਤਿਆਰ ਨਹੀ ਸਨ ਹੁਣ ਦੋਹਾਂ ਨੂੰ ਹੀ ਹੌਸ਼ ਗਈ ਲਗਦੀ ਸੀ ਉਹ ਔਰਤ ਜੌ ਹੁਣੇ ਹੀ ਆਪਣੇ ਖਸਮ ਤੋਂ` ਕੁੱਟ ਖਾਂਦੀ ਹੋਈ ਉਹਨੂੰ ਨੌਲ ਰਹੀ ਸੀ, ਜਿਹੜੀ ਲੌਕਾਂ ਦੋ ਸਾਹਮਣੇ ਗਲਾ ਪਾੜ-ਪਾੜ ਕੇ ਉਸਨੂੰ ਜ਼ਾਲਮ ਤੇ ਬੋਰਹਿਮ ਸਾਬਤ ਕਰ ਰਹੀ ਸੀ ਯਕਦਮ ਯਰਕ ਗਈ ਹੁਣ ਉਹ ਤਰਲੇ ਕਢਣ ਲਗ ਪਈ: '“ਵੇ ਵੀਰਾ ਇਹਨੂੰ ਜਾਣ ਦਿਓ ।”ਇਹਨੂੰ ਕਦੀ ਕਦੀ ਪਾਗਲਪਣ ਦਾ ਦੌਰਾ ਪੰੱਦਾ ਹੰਦੈ ਤੇ ਇੰਜ ਹੀ ਕਰਦੌ ।” ਹੁਣ ਪਿਆਦੇ ਤੇ ਸਿਪਾਹੀ “ਮੁਲਜ਼ਮ” ਨੂੰ ਖਿੱਚ ਖਿੱਚ ਕੇ ਜੱਜ ਦੀ ਕਚਿਹਰੀ ਵਲ ਲਈ ਜਾ ਰਹੇ ਸਨ ਪਰ ਉਹ ਔਰਤ ਵਾਸਤੇ ਪਾਉੱਦੀ ਜਾ ਰਹੀ ਸੀ ਕਿ ਇਹਨੂੰ ਛੱਡ ਦਿਓ ਇਹਨੇ ਜਾਨ ਬ੍ਝ ਕੇ ਕ੍ਝ ਨਹੀ ਕੀਤਾ ਸਗੋ” ਇਹ ਪਾਗਲ ਹੋ ਗਿਆ ਸੀ

ਪਿਆਦੇ ਕਹਿਣ ਹੁਣ ਤਾਂ ਜੱਜ ਸਾਹਿਬ ਦਾ ਹੁਕਮ ਹੈ ਅਸਾਂ ਤਾਂ ਲੰ ਕੇ ਜਾਣਾ ਹੀ ਹੈ

ਜਦੋ ਇਹ ਸਾਰੇ ਫਰੀਕ ਅੰਦਰ ਚਲੇ ਗਏ ਤਾਂ ਬਾਹਰ ਕੁਝ ਲੌਕ ਕਾਰਵਾਈ ਦੀ ਖਬਰ ਉਤਸੁਕਤਾ ਨਾਲ ਉਡੀਕਣ ਲਗੇ

ਥੋਹੜੀ ਦੇਰ ਬਾਦ ਇਕ ਪਿਆਦਾ ਲਾਲ ਰੋਗੀ ਬਿਲਡਿੰਗ `ਚੋਂ ਮੰਹ ਸੁੱਟੀ ਬਾਹਰ ਨਿਕਲਿਆ, ਲੌਕਾਂ ਪੁਛਿਆ ਕੀ ਹੋਇਆ ਭਾਈ--

ਜੀ ਮੈਂ ਤਾਂ ਉਹਨੂੰ ਬਥੇਰਾ ਆਖਿਆ ਪਈ ਤੁਸੀ ਜੱਜ ਸਾਹਬ ਦੇ ਪੌਰੀ' ਪੈ ਜਾਓ ਉਹ ਲਾੜੀ ਤਾਂ ਇਹ ਹੀ ਕਹੀ ਜਾਵੇ ਇਹ ਪਾਗਲ ਹੈ ਇਸ ਨੂੰ ਮਾਫ ਜਰੋਂ

ਜੱਜ ਸਾਹਿਬ ਨੇ ਹੁਕਮ ਸੁਣਾਇਆ ਪਈ ਇਹਦਾ ਡਾਕਟਰੀ ਮੁਆਇਨਾ ਕਰਾਓ ਜੋ ਇਹ ਪਾਗਲ ਤਾਂ ਪਾਗਲਖਾਨੇਂ ਭੇਜੋ, ਜੌ ਠੀਕ ਤਾਂ ਜੇਹਲ ਵਿਚ ਸ੍ਰਟੋ ਹੁਣ ਦਸੋ ਮੱ ਕੀ ਕਰ ਸਕਦਾਂ 0

੧੦

5। 28000 ਹ30( 500 0। ੬0੫9

ਵਰਿਆਮ

ਨਾਂ ਕਾਂਸੀ ਮਤਿ ਉਪਜੈ ਨਾ ਕਾਂਸੀ ਮਤਿ ਜਾਇ ਸਤਗੁਰੁ ਮਿਲਿਐ ਮਤਿ ਉਪਜੈ ਤਾਂ ਇਹੁ ਸੋਝੀ ਪਾਇ -`ਗੂਜਰੀ ਮ:

ਪੇ ਦਾਈ ਉਤਮ

ਗੰਗਾ ਤੀਰ ਜੂ ਘਰ ਕਰਹਿ ਪੀਵਹਿ ਨਿਰਮਲ ਨੀਰ

ਬਿਨ ਹਰਿ ਭਗਤਿ ਮੁਕਤਿ ਹੋਇ ਇਉ ਕਹਿ ਰਮੇ ਕਬੀਰ

ਫਨ : ੭੨੮੬੯ ੭੪੭੩੦

ਨਾਮਧਾਰੀ ਟੈਟ ਹਾਊਸ ਹਮੀਦੀਆ ਰੋਡ ਭੋਪਾਲ (ਮ: ਪ੍ਰ:)

੧(310185॥॥੫॥0018।.60।

ਬੀਤੇ ਦੀਆਂ ਪੈੜਾਂ “ਪ੍ਰੀਤਮ ਸਿੰਘ ਕਵੀ

(ਲੜੀ ਜੌੜਨ ਲਈ ਵਰਿਆਮ ਦਾ ਨਵੰਬਰ ੧੯੮੬ ਅੰਕ ਦੇਖੋ)

੨੭ ਸਤੰਬਰ ੧੯੭੮ ਬੁਧਵਾਰ (ਚਲਦਾ ਪਰਸੈਗ--ਜਲੰਧਰ ਸੈਤ ਪਿਆਰਾ ਸਿੰਘ ਦੇ ਭੋਗ ਸਮੇ'...)

ਅੱਜ, ਸ. ਰਛਪਾਲ ਸਿੰਘ ਪਾਲ ਦੇ ਪਿਤਾ ਸੰਤ ਪਿਆਰਾ ਸਿੰਘ ਨਮਿਤ ਭੌਗ ਪੈਣ ਸਮੋ” ਸਤਿਗੁਰੂ ਜੀ ਮੁਕੇਰੀਆਂ ਤੋਂ ਜਲੰਧਰ ਆਏ ਆਪ ਜੀ ਦੀ ਤਾਬਿਆ ਸੰਤ ਮਹਿੰਦਰ ਸਿੰਘ ਪੂਰਬਾ, ਸੰਤ ਕਿਰਪਾਲ _ਸਿੰਘ ਝੱਬਰ, ਲਾਂਗਰੀ ਸੰਤ ਬਲਦੇਵ ਸਿੰਘ ਅਤੇ ਧਰਮਪਾਲ ਸਿੰਘ ਵੀ ਏਥੇ ਆਏ ਹੋਏ ਸਨ ਸਤਵੌਤ ਸਿੰਘ ਜਲੰਧਰ

ਗੁਰ੍ਹ ਕਾ ਲੰਗਰ ਬੜੇ ਉਤਸ਼ਾਹੀ ਨੌਜਵਾਨਾਂ ਸਤਵੰਤ ਸਿੰਘ ਅਤੇ ਅਜਮੇਰ ਸਿੰਘ ਦੇ ਘਰ, ਰਣਜੀਤ ਨਗਰ (ਜਲੰਧਰ) ਵਿਚ ਹੋਇਆ ਸ੍ਰ: ਪਾਲ ਦਾ ਘਰ ਵੀ ਇਨ੍ਹਾਂ ਦੇ ਨਜ਼ਦੀਕ ਹੀ ਹੈ

ਸ: ਸਤਵੌਤ ਸਿੰਘ ਤੋ ਇਹਨਾਂ ਢੇ ਘਰ ਦੀ ਕੁਝੁ ਜਾਣਕਾਰੀ ਲਈ ਮੋ" ਵੇਖਿਆ ਸਤਿਗੁਰੂ ਜੀ ਨਾਲ ਹੌਰ ਆਈ ਸੰਗਤ ਦੀ ਵੀ, ਇਹ ਪਰਵਾਰ ਪ੍ਰੋਮ ਪੂਰਵਕ ਸੇਵਾ ਕਰ ਰਿਹਾ ਸੀ ਸਤਵੰਤ ਸਿੰਘ ਦੀ ਮਾਤਾ ਤੇ ਭੌਣਾਂ ਖੁਲ੍ਹਾ ਲੰਗਰ ਤਿਆਰ ਕਰ ਰਹੀਆਂ ਸਨ ਸਤਵੰਤ ਸਿੰਘ ਅਤੇ ਅਜਮੋਰ ਸਿੰਘ ਏਧਰ ਉਧਰ ਦੇ ਕੰਮਾਂ ਵਿਚ ਭੱਜ-ਨੱਠ ਕਰ ਰਹੇ ਸਨ

ਸਤਵੌਤ ਸਿੰਘ ਤੋ“ ਮਿਲੀ ਵਾਕਫ਼ੀ ਮੁਤਾਬਕ ਇਨ੍ਹਾਂ ਦੇ ਪਰਵਾਰ ਦੀ ਕਹਾਣੀ ਇਸ ਤਰ੍ਹਾਂ ਹੈ :

ਇਨ੍ਹਾਂ ਦੇ ਪਿਤਾ ਸ. ਸੁਖਦੇਵ ਸਿੰਘ ਅਫਰੀਕਾ ਵਿਚ ੧੯੩੯ ਤੋ ਲੰ ਕੇ ੧੯੬੬ ਤਕ ਰਹੇ ਫਿਰ ਭਾਰਤ ਗਏ ਡੇਢ ਸਾਲ ਰਹਿ ਕੇ ਫਿਰ ਅਫਰੀਕਾ ਚਲੇ ਗਏ ਜਿਥੇ ਸਾਲਾਂ ਪਿਛੋਂ ਉਨ੍ਹਾਂ ਦੀ ਮਿਰਤ੍ਰ ੨੩ ਅਕਤ੍ਬਰ ੧੯੭੦ ਵਿਚ ਹੋ ਗਈ ! ਸੁਖਦੇਵ ਹਿੰਘ ਅਫਰੀਕਾ ਵਿਚ ਸਰਵਿਸ

5। 28000 280( 500 ਹ। ੬0੫9

ਸਤਿਗੁਰੂ ਜਗਜੀਤ ਸਿੰਘ ਜੀ

ਕਰਦੇ ਸਨ

ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਜਦੋਂ ੧੯੫੩ ਵਿਚ, ਪਹਿਲੀ ਵਾਰ, ਅਫ਼ਰੀਕਾ ਵਿਚ _ਦਰਸ਼ਨ ਦਿਤੇ, ਓਣ“ ਸੁਖਦੇਵ ਸਿੰਘ ਹੁਰਾਂ ਸਮੇਤ ਪਰਵਾਰ ਭਜਨ ਪੁਛਿਆ, ਅਮ੍ਰਿਤ ਛਕਿਆ ਪਹਿਲਾਂ ਇਨ੍ਹਾਂ ਦਾ ਪ੍ਰੋਮ ਸੋਤ ਮੋਹਣ ਸਿੰਘ ਨਾਲ ਵੀ ਰਿਹਾ ਸ: ਸੁਖਦੇਵ ਸਿੰਘ ਦੀ ਪਤਨੀ ਦਾ ਨਾਮ ਬੀਬੀ ਹਰਬੰਸ ਕੌਰ ਹੈ ਤੇ ਸੁਖਦੇਵ ਸਿੰਘ ਹੁਰਾਂ ਦਾ ਦੁਆਖਕੇ ਵਿਚ ਪਿੰਡ ਦੁਸਾਂਝ ਕਲਾਂ (ਜਲੰਧਰ) ਹੈ

ਸ: ਸੁਖਦਵ ਤਿੰਘ ਦਾ ਵਡਾ ਲੜਕਾ ਸ: ਅਮਰੀਕ

ਵਰਿਆਮ--(੬੦੫) ਰ੍੧

੧3101੧1੨॥॥੫੧॥(00੧੫1.60।

ਸਿੰਘ ਚੰਗੋਈ ਦੀ ਫੈਕਟਰੀ, ਕਰੀਚੋ, ਕੀਨੀਆ ਵਿਚ ਕੌਮ ਕਰਦਾ ਹੈ ਸ£ ਰਾਜਪਾਲ ਸਿੰਘ ਨੌਰੋਬੀ ਵਿਚ ਆਰਕੀਟੈਕਟ ਹੈ। ਅਮਰਜੀਤ ਸਿੰਘ ਤੀਜਾ ਲੜਕਾ ਹੈ ਜੌ ਲੰਡਨ (ਯ੍ਰ.ਕੇ.) ਵਿਚ ਸੁਪਰਵਾਈਜ਼ਰ ਹੈ, ਚੌਥਾ ਸਪੁਤਰ ਸ: ਸਤਵੇਤ ਸਿੰਘ, ਜੀ.ਐਸ. ਇੰਡਸਟੀਜ਼ ਵਿਚ ਅਸਿਸਟੰਟ ਇੰਜਨੀਅਰ ਹੈ ਸਭ ਤੱ ਛੋਟਾ ਅਜਮੇਰ ਸਿੰਘ ਹੈ ਜੁ ਅੰਮ੍ਰਿਤਸਰ ਵਿਚ ਐਮ. ਬੀ.ਬੀ- ਔਸ- ਦਾ ਕੌਰਸ ਕਰ ਰਿਹਾਂ ਹੈ

ਸਤਵੌਤ ਸਿੰਘ ਹੁਰਾਂ ਦੀ ਮਾਤਾ ਹਰਬੌਸ ਕੌਰ ਦੇ ਪੇਕੇ ਜਲੰਧਰ ਜ਼ਿਲੇ ਦਾ ਪਿੰਡ ਖਾਨਖਾਨਾ ਹੈ ਪਿਤਾ ਦਾ ਨਾਮ ਸ: ਪੂਰਨ ਸਿੰਘ ਹੈ, ਪਰ ਉਹ ਨਾਮਧਾਰੀ ਨਹੀਂ ਹਨ

ਸਤਫੌਤ ਸਿੰਘ ਆਦਿ ਭਰਾਵਾਂ ਦੀਆਂ ਤਿੰਨ ਭੈਣਾਂ ਹਨ ਵੱਡੀ ਅਵਤਾਰ ਕੌਰ, ਇਹ ਅਫਰੀਕਾ ਵਿਚ ਵਿਆਹੀ ਰੋਈ ਹੈ ਜਸਬੀਰ ਕੌਰ ਅਤੇ ਜਗਜੀਤ ਕੌਰ

ਸੁਖਦੇਵ ਸਿੰਘ ਜੀ ਹਰ ਗੱਲ ਸਤਿਗੁਰੂ ਜੀ ਦੀ ਆਗਿਆ ਲੰ ਕੇ ਕਰਦੇ ਸਨ ਸਾਰੇ ਬੱਚਿਆਂ ਨੂੰ ਸਿੱਧੀਆਂ ਦਸਤਾਰਾਂ ਕਰਵਾਈਆਂ ਹਨ ਸ: ਅਮਰਜੀਤ ਸਿੰਘ ਅਤੇ ਸ: ਰਾਜਪਾਲ ਸਿੰਘ ਦੀਆਂ ਦਸਤਾਰਾਂ ਬਾਰੇ ਸਤਿਗੁਰੂ ਜੀ ਨੂੰ ਬਾਰ ਬਾਰ ਸ਼ਕਾਇਤ ਕਰਕੇ ਪੱਕੇ ਤੌਰ ਤੋਂ ਸਿੱਧੀਆਂ ਦਸਤਾਰਾਂ ਕਰਵਾਈਆਂ ਜਲੰਧਰ ਵਾਲੀ ਇਹ ਜਗਹ ਵੀ ਸਤਿਗੁਰੂ ਜੀ ਦੀ ਆਗਿਆ ਨਾਲ ਹੀ ਖਰੀਦੀ ਗਈ

ਪਿਤਾ ਦੇ ਸੰਜਮਸ਼ੀਲ ਤੇ ਸਤਿਗੁਰੂ ਪਿਆਰ ਵਿਚ ਰੱਦਤੇ ਰਹਿਣ ਕਾਰਨ ਸਾਰੇ ਪਰਵਾਰ ਵਿਚ ਸਾਧ ਸੰਗਤ ਤੇ ਸਤਿਗੁਰੂ ਜੀ ਦੇ ਚਰਨਾਂ ਨਾਲ ਪ੍ਰੌਮ ਕਾਇਮ ਹੈ

ਦੀਵਾਨ ਵਿਚ --ਇਕ ਕਵੀ ਨੇ ਸ: ਪਾਲ ਦੇ ਪਿਤਾਂ ਨਮਿਤ ਪਏ

`ਡੌਗ ਦੀ ਸਮਾਪਤੀ ਬਾਅਦ ਸ੍ਰੀ ਸਤਿਗੁਰੂ ਜੀ ਨੂੰ ਚਰਨ ਬੰਦਨਾ

ਕੀਤੀ ਤੇ ਚਾਰ ਤੁਕਾਂ ਸ਼ੌਭਾ ਦੀਆਂ ਕਹੀਆਂ ਮੈਨੂੰ ਦੇ ਅੰਤਮ ਤੁਕਾਂ ਹੀ ਪਤਾ ਲਗ ਸਕੀਆਂ :

ਜਿਹੜਾ ਏਸ ਦਰਬਾਰ ਦਾ ਮੰਗਤਾ

ਉਹਤੋ' ਸ਼ਾਹ ਥੱਲੇ, ਸ਼ਹਿਨਸ਼ਾਹ ਥੱਲੇ

ਦੱਸੋ, ਹੋਰ ਕੀ ਸਿਰੇ ਦੀ ਗੱਲ ਆਖਾਂ

ਚੌਦਾਂ ਤਬਕ ਨੇ ਇਹਦੀ ਨਿਗਾਹ ਥੱਲੇ

--ਸਤਿਗੁਰੂ ਜੀ ਨੇ ਪਾਸ਼ ਬੈਠੇ ਸਿਆਸੀ ਨੇਤਾਵਾਂ

ਨਾਲ ਗੱਲਬਾਤ ਕਰਦਿਆਂ ਪੰਡਿਤ ਗੋਪਾਲ ਸਿੰਘ ਜੀ ਦੀ ਪ੍ਰਸੀਸਾ ਕੀਤੀ ਕਿ ਇਹਨਾਂ ਨੇ ਇਕ ਵਾਰ ਪ੍ਰਬੋਧਕਾਂ ਦੇ ਕਹਿਣ

ਤੇ ਗੁਰਦੁਆਰਾ ਸੰਨ੍ਹ ਸਾਹਿਬ ਦੀਵਾਨ ਲਗਾਇਆ ਸਤਿਗੁਰ੍ਹ ਨਾਨਕ ਦੇਵ ਜੀ ਨੂੰ ਧੰਨ ਅਖਵਾ ਸਤਿਗੁਰੂ ਰਾਮ ਸਿੰਘ ਜੀ ਨੂੰ ਵੀ ਧੰਨ ਅਖਵਾਇਆ ਆਪਣ ਕਥਨ ਦੁਆਰਾ ਸਰੋਤਿਆਂ ਦੇ ਮਨ ਮੌਹ ਲਏਂ ਭਾਵੇ ਕੁਛ ਅਖਬਾਰਾਂ ਵਾਲ ਫਿਰਗ੍ਹ, ਅਮਨ ਨੂੰ ਖਰਾਬ ਕਰਨ ਦਾ ਲਗਾਤਾਰ ਜਤਨ ਕਰਦੇ ਰਹਿੰਦੇ ਹਨ ਤਾਂ ਵੀ ਲੌਕ ਪਰਸਪਰ ਸਨੌਹ ਨੂੰ ਕਾਇਮ ਰਖਣ ਵਾਲੋਂ ਮਿਲ ਜਾਂਦੇ ਹਨ

ਸਤਿਗੁਰੂ ਜੀ ਨੇ ਅਪਣਾ ਇਕ ਪਹਾੜਾਂ ਦਾ ਅਨੁਭਵ ਦਸਿਆ ਕਿ ਪਿਛਲੇ ਦਿਨੀ' ਕੱਲ੍ਹ ਗਿਆਂ ਭੁੰਤਰੋ' ਕੁਛ ਸਿੰਘ ਗੁਰਦੁਆਰੇ ਦਰਸ਼ਨ ਦੇਣ ਦੀ ਬੇਨਤੀ ਕਰਨ ਆਏ ਇਹਨਾਂ ਦੇ ਉੱਤਰ ਵਿਚ ਸਤਿਗੁਰੂ ਜੀ ਬਚਨ ਕੀਤਾ : ਕਿਸੋ ਦੇ ਘਰ ਜਾ ਦੀਵਾਨ ਲਾਵਾਂਗੇ ਗੁਰਦੁਆਰੇ ਵਿਚ ਦੀਵਾਨ ਨਾਲ ਕਿਸੇ ਦੇ ਮਨ ਨੂੰ ਤਕਲੀਫ਼ ਨਾ ਪਹੁੰਚੇ ਉਨ੍ਹਾਂ ਵਿਚੋ ਇਕ ਸਿੰਘ ਨੇ ਕਿਹਾ £ ਮਹਾਰਾਜ, ਤੁਸੀ ਦਸ ਗੁਰੂ ਪਹਿਲਾਂ ਗਿਣਕੇ ਹੀ ਅੱਗੇ ਨਾਮ ਲਓਗੇਂ, ਸੌ ਸਾਡੇ ਗੁਰੂ ਤਾਂ ਪਹਿਲਾਂ ਹੀ ਸਤਿਕਾਰੇ ਜਾਣਗੇ, ਇਸ ਵਿਚ ਰੌਲਾ ਕੇਹਾ £

ਸਤਿਗੁਰਾਂ ਸਮਝਾਇਆ ਕਿ ਜਿਨ੍ਹਾਂ ਨੇ ਮਿਲਣ ਦੋ ਰਾਹ ਕੱਢਣੇ ਹੌਣ ਉਹ ਕੱਢ ਹੀ ਲੰਦੇ ਹਨ ਬੁਲੀਨੇ ਦਾ ਅਕਾਲੀ

--ਅੱਜ ਦੀਵਾਨ ਸਮੋ ਪਿੰਡ ਬੁਲੀਨੇ (ਜਲੰਧਰ) ਦਾ ਇਕ ਬਹੁਤ ਬਿਰਧ ਨੀਲੀ ਪਗੜੀ ਵਾਲਾ ਸਿੱਖ ਸ: ਮਿਲਖਾ ਸਿੰਘ ਵੀ ਸੀ ਸਤਿਗੁਰੂ ਜੀ ਦੀ ਸੇਵਾ ਵਿਚ ਆਇਆ ਉਸਨੇ ਆਦਰ ਪ੍ਰਰਵਕ ਨਮਸਕਾਰ ਕਰਕੇ ਦੱਸਿਆ : ਅਸੀ ਇਕ ਵਾਰ ਭੰਣੀ ਸਾਹਿਬ ਸਤਿਗੁਰੂ ਪ੍ਰਤਾਪ _ਸਿੰਘ ਜੀ ਨਾਲ ਲੜਨ ਗਏ ਸਾਂ ਪਰ ਉਨ੍ਹਾਂ ਦੇ ਵਤੀਰੇ ਨੇ ਔਸਾ ਮੋਹ ਲਿਆ ਕਿ ਅਸੀਂ ਵਾਪਸ ਸਤਿਗੁਰੂ ਜੀ ਦਾ ਪਿਆਰ ਲੰ ਕੇ ਆਏ ਲਾਹੌਰ ਵਿਚ ਰਹਿੰਦਿਆਂ ਬਾਬਾ ਧਿਆਨ _ਸਿੰਘ ਪੱਥਰਾਂ ਵਾਲਿਆਂ (ਮਹਾਰਾਜ ਨਿਹਾਲ ਸਿੰਘ--ਗੁਰਦਿਆਲ ਸਿੰਘ ਜੀ ਦਾ ਸਹੁਰਾ ਪਰਵਾਰ) ਨਾਲ ਸਾਡਾ ਪਿਆਰ ਹੋ ਗਿਆ ਅੱਜ ਵੀਹਾਂ ਹੀ ਸਾਲਾਂ ਪਿਛੋ ਫਿਰ ਆਪ ਜੀ ਦੇ ਦਰਸ਼ਨਾਂ ਦਾ ਅਵਸਰ ਮਿਲਿਆ ਹੈ ਡਰੋਨਾ

--ਪੰਜਾਬ ਦੀ ਮਾਰਕਸੀ ਪਾਰਟੀ ਦਾ ਇਕ ਮੌ'ਬਰ ਕਾ? ਸਰਵਣ ਸਿੰਘ ਚੀਮਾ ਤੇ ਇਕ ਚੰਗਾ ਸ਼ਾਇਰ ਫਕੀਰ ਚੰਦ ਤੁਲੀ, ਸਤਿਗੁਰੂ ਜੀ ਦੀ ਸੇਵਾ ਵਿਚ ਪਹੁੰਚਿਆ ਮੋਹਿਆ

ਗਿਆ ਉਸਨੂੰ ਜ਼ਰਾ ਡਰ ਜਿਹਾ ਲਗਦਾ ਸੀ ਨੌੜੇ ਹੋਣ”

੧੨ ਵਰਿਆਮ--੬੦੬)

5। 5800੫ ਹ30( 500 0 ੬0੫9

੧(3110185॥॥੫60018।.60।।

ਘੜੀ ਮੁੜੀ ਸਿਰ ਤੇ ਰੁਮਾਲ ਸੰਭਾਲਦਾ ਸੀ ਸਤਿਗੁਰਾਂ ਬਚਨ ਕੀਤਾ : ਏਨਾ ਡਰਨ ਦੀ ਲੌੜ ਨਹੀ ਨਹੀਂ ਟਿਕਦਾ ਸਿਰ ਤੇ ਰ੍ਰਮਾਲ, ਨਾ ਟਿਕੇ, ਤੁਸੀਂ ਸੰਭਾਲ ਲਓ ਮੈ ਸਮਝ ਲਿਆ ਹੈ ਕਿ ਤੁਹਾਡੀ _ਅਦਬ ਸਤਿਕਾਰ ਦੀ ਭਾਵਨਾ ਹੈ

ਪਿਛੋਂ ਜਾਕੇ ਸ੍ਰ ਤੁਲੀ ਨੇ ਜਗਦੀਸ਼ ਸਿੰਘ ਆਫ਼ ““ਵਰਿਆਮ”' ਨੂੰ ਦੱਸਿਆ ਕਿ ਉਸਦੀ ਪ੍ਰੀਤ ਸਤਿਗੁਰਾਂ ਨਾਲ ਲਗ ਗਈ ਹੈ ਰਾਤ ਸੁਪਨਿਆਂ ਵਿਚ ਨਾਲ ਹੀ ਰਹੀਦਾ ਹੈ ਪਰ ਉੱਚੀ ਨਹੀ" ਕਿਸੇ ਨੂੰ ਦੱਸਣਾ...। ਪਾਲ ਦੇ ਘਰ

ਜੱਦੋ ਦੀਵਾਨ ਵਿਚੋ“ ਸ: ਪਾਲ ਦੇ ਘਰ ਦਰਸ਼ਨ ਦਿਤੋਂ ਅਤੇ ਸਾਰੇ _ਪਰਵਾਰ ਦੇ ਜੀਆਂ ਦੀ ਵਾਕਫ਼ੀ ਹਾਸਲ ਕੀਤੀ ਤਾਂ ਉਨ੍ਹਾਂ ਸਭਨਾਂ ਨੂੰ ਆਗਿਆ ਕੀਤੀ ਕਿ ਜੋ ਉਹਨਾਂ ਵਿਚੋ” ਕਿਯੋ ਨੇ ਭਜਨ ਨਹੀਂ ਸੀ ਲਿਆ ਤਾਂ ਉਹ ਲੰ ਲਏ ਸਾਰੇ ਹੀ ਜੀਅ ਜਿਥੇ ਵੀ ਹੋਣ ਇਕ _ਘੰਟ ਨਾਮ ਸਿਮਰਨ ਜ਼ਰੂਰ ਕਰਿਆ ਕਰਨ ਜਿਥੇ ਜਿਥੇ ਵੀ ਜਾਣ ਭਜਨ ਕਰਨ ਤੇ ਕਰਵਾਣ ਮਾਸ, ਸ਼ਤਾਬ, ਅੰਡੇ ਆਦਿ _ਦੀ ਵਰਤੇ ਤੱ“ ਆਪ ਬਚਕੇ ਬੱਚਿਆਂ ਨੂੰ ਬਚ ਇਆ ਜਾਇ ਅਤੇ ਉਨ੍ਹਾਂ ਲਈ ਆਦਰਸ਼ ਬਣਿਆ ਜਾਇ

ਪਾਲ ਦੇ ਘਰੋਂ ਵਿਦਾ ਹੋਂ ਕੇ ਸ੍ਰ ਸਤਿਗੁਰੂ ਜੀ ਸ: ਗੁਰਟੇਕ ਸਿੰਘ, ਜਨਤਾ` ਕੋਲਡ ਸਟੌਰਜ਼, ਮਾਡਲ ਟਾਉਨ, ਜਲੰਧਰ ਵਾਲਿਆਂ ਦੀ ਕੌਠੀ ਪਧਾਰੇ ਜਦ“ ਨੂੰ ਮੈ ਅਤੇ ਸ੍ਰੀ ਜਗਦੀਸ਼ ਸਿੰਘ ਉਥੇ ਪਹੁੰਚੇ, ਆਪ ਜੀ ਉਠਣ ਨੂੰ ਤਿਆਰ ਸਨ ਸਾਰਾ ਪਰਵਾਰ ਬਾਹਰਲੇ ਵਰਾਂਡੇ ਵਿਚ ਸੀ ਸਤਿਗੁਰੂ ਜੀ ਦੇ ਨਿਕਟ ਬੈਠਾ ਹੋਇਆ ਸੀ ਦਸ ਮਿੰਟ ਦਰਸ਼ਨ ਦੇ ਕੇ ਆਪ ਜੀ ਸ੍ਰੀ ਭੌਣੀ ਸਾਹਿਬ ਨੂੰ ਵਿਦਾ ਹੋ ਗਏ ਇਸ ਸਮੇ ੫.੧੫ ਲਉਢੇ ਪਹਿਰ ਦੇ ਹੌ ਚੁਕੇ ਸਨ

੨੯ ਸਤੌਬਰ ੧੯੭੮ ਸ਼ੁਕਰਵਾਰ ਨਵੀ” ਦਿਲੀ

ਬੀਤੀ ਰਾਤੀ” ਜਲੰਧਰੋ` ਫਲਾਇੰਗ ਮੋਲ ਤੇ ਸਫਰ ਕਰਕੇ ਮਸਾਂ ਹੀ ਘਰ ਰਾਤੀ ੧੧ ਵਜੋ ਪਹੁੰਚਾ ਮੇਰੇ ਬੱਚੇ ਮਨਧੀਰ ਸਿੰਘ ਉਸਦੀ ਪਤਨੀ ਜੁਗਿੰਦਰ ਕੌਰ ਸਵੇਰੇ ਆਸਾ ਦੀ ਵਾਰ ਸੁਣਨ ਦਾ ਪ੍ਰੋਗਰਾਮ ਬਣਾਈ ਬੰਨੇ ਸਨ ਆਸਾ ਦੀ ਵਾਰ “ਜੌਸੰਨ” ਵਾਲੇ ਸ. ਜੁਗਿੰਦਰ ਸਿੰਘ ਦੇ ਘਰ ਹਰੀ ਨਗਰ ਵਿਚ ਲਗੜੀ ਸੀ

ਸਵੇਰੇ ੫.੪੫ ਤੇ ਸਤਿਗੁਰੂ ਜੀ ਨੇ ਸੰਤ ਸੁਖਦਰਸ਼ਨ

ਸਿੰਘ ਜੀ ਨੂੰ ਮੰਨੂ ਲੰ ਆਉਣ ਲਈ ਗੱਡੀ ਭੋਜਣ ਦੀ ਕ੍ਰਿਪਾ ਕੀਤ) ਹਰੀ ਨਗਰ ਵਿਚ ਹਰੀ

ਹਰੀ ਨਗਰ ਵਿਚ ਸਵੇਰ ਦੀ ਮੱਧਮ ਰੋਸ਼ਨੀ ਹੈਦਿਆਂ ਹੀ ਮੈ ਪਹੁੰਚ ਗਿਆ ਨਾਮਧਾਰੀ ਸੰਗਤਾਂ ਸੰੱਕੜਿਆਂ ਦੀ ਤਾਦਾਦ ਵਿਚ, ਹਥੀ` ਮਾਲਾ ਫੜੀ, ਗੁਰਬਾਣੀ ਦਾ ਕੀਰਤਨ ਮੁਗਧ ਮਨ ਸੁਣ ਰਹੀਆਂ ਸਨ ਸਫੈਦ ਪਿੰਡਾਲ ਤੇ ਸਫੈਦ ਬਸਤਰਾਂ ਵਿਚ ਸੰਗਤ, ਨਿਰੀ ਦੇਵਪੁਰੀ ਹੀ_ਤਾਂ ਸੀ ਵਾਰ ਦਾ ਕੀਰਤਨ ਕਰਨ ਵਾਲੇ ਸਨ, ਉਸਤਾਦ ਹਰਭਜਨ ਸਿੰਘ, ਸ੍ਰੀ ਗੁਰਦੇਵ ਸਿੰਘ (ਸਰੋਦ) ਤੇ ਸੁਖਵਿੰਦਰ ਸਿੰਘ ਪਿੰਕੀ (ਤਬਲਾ) ਸ੍ਰ ਸਤਿਗੁਰੂ ਜੀ_ਨੇ ਨਿਤ ਵਾਂਗ ਅਗਵਾਈ ਕੀਤੀ ਸੂਰਜ ਦੋ ਪ੍ਰਕਾਸ਼ ਹੋਣ ਤੇ“ ਪਹਿਲ“ਹੀ ਚੰਡੀ ਦੀ ਵਾਰ ਦਾ ਪਾਠ ਕਰ ਲਿਆ ਗਿਆ, ਅਰਦਾਸ ਭਾਵੇ" ਚੜਾਅ ਨਾਲ ਹੀ ਕੀਤੀ ਗਈ

ਸਤਿਗੁਤੂ ਜੀ ਦੇ ਗਿਰਦ ਅੱਜ ਇਹਨਾਂ ਵਿਅਕਤੀਆਂ ਦਾ ਬੌਠਣਾ ਸੀ : ਸੂਬਾ ਗੰਡਾ ਸਿੰਘ ਜੀ, ਠਾਕਰ ਸ਼ਮਸ਼ੇਰ ਸਿੰਘ ਜੀ, ਸੰਤ ਮਹਿੰਦਰ ਸਿੰਘ ਬਾਲੀ ਨਗਰ, ਸੋਤ ਕਰਤਾਰ ਸਿੰਘ ਸੋਧੀ, ਸੰਤ ਅਮਰ ਸਿੰਘ ਨਿਰਮਾਣ, ਡਾ: ਅਮਰ ਭਾਰਤੀ ਸ. ਹੌਸਪਾਲ, ਗਿਆਨੀ ਜਸਵੰਤ ਸਿੰਘ, ਸੰਤ ਮਹਿੰਦਰ ਸਿੰਘ ਪੂਰਬਾ ਤੋਂ ਪ੍ਰੀਤਮ ਸਿੰਘ ਕਵੀ

੬੧੫ ਵਜੇ ਵਾਰ ਦਾ _ਭੌਗ ਪੈ ਗਿਆ ਪੂਰਬੇ ਦੁਆਰਾ ਕੀਤੀ ਅਰਦਾਸ ਉਪਰੰਤ, ਦਿੱਲੀ ਦੇ ਅਕਾਲੀ ਲੀਡਰ ਸ: ਅਵਤਾਰ ਸਿੰਘ “ਹਿਤ” ਤਕਰੀਰ ਕਰਨ ਲਈ ਖਲੌਤੇ ਇਸੇ ਢੌਰਾਨ ਸੂਬਾ ਗੰਡਾ ,ਸਿੰਘ ਜੀ ਦੇ ਸਪੁਤਰ ਹਰਦਰਸ਼ਨ ਸਿੰਘ ਨੇ ਇਕ ਟੌਕਰਾ ਫਲਾਂ ਦਾ ਮੱਥਾ ਟੇਕ ਆਪਣੇ ਬੱਚੇ ਗੁਰਦਿਆਲ ਸਿੰਘ ਨੂੰ ਦਸਤਾਰ ਬੰਦੀ ਲਈ ਪੇਸ਼ ਕੀਤਾ ਸ੍ਰ ਸਤਿਗੁਰੂ ਜੀ ਨੇ ਆਪਣੇ ਕਰ ਕਮਲਾਂ ਦੁਆਰਾ ਪਹਿਲੇ ਪੇਚ ਬੰਨੇ, ਅਵਤਾਰ ਸਿੰਘ ਹਿਤ

ਅਕਾਲੀ ਆਗੂ, ਉੱਚਾ ਲੰਮਾ ਭਰਪੂਰ ਜੁਆਨ, ਅਜ ਖੁਲੇ ਦਾੜੇ ਤੋ ਦਾਰਚੀਨੀ ਰੌਗ ਦੇ ਕਪੜਿਆਂ ਵਿਚ ਹੇਠੁ ਲਿਖੇ ਸ਼ਬਦ ਕਹਿ ਰਿਹਾ ਹੈ (ਸੌਖੋਪ) :

`ਅਸੀਂ' ਸਾਰੇ ਵਡਭਾਗੇ ਹਾਂ ਜਿਨ੍ਹਾਂ ਅੱਜ ਉੱਤਮ ਅਤੇ ਮਹਾਨ ਪੁਰਸ਼ਾਂ ਦੇ ਦਰਸ਼ਨ ਕੀਤੇ ਤੇ ਅਮਿਤ ਵੇਲੇ ਤੋਂ ਕੀਰਤਨ ਸੁਣਿਆ ਹੈ

ਵਰਿਆਮ -(੬੦੭) ਇੱ

$। 28000 20( 500 ਹ। ੬0੫9

੧03110185॥॥੫॥60018।.60।

੬੬੨੬) ਲੇ ਕਰ ਇਕ... ਪਤ ਨੀ. - 2 - ੫੩੭੯੦ . 44 ਮਿ -. ਵਾ <੧੬-੧੦॥ = 47 < 242 ਵੀ ਤੈ. ਪੀ ਕਦ ,

--ਸੱਚਾ ਸੰਤ, ਸੱਚਾ ਮਹਾਪਰਖ ਅਤੇ ਸੱਚਾ ਗੁਰੂ ਉਹੋਂ ਹੈ ਜੌ ਕਲਿਜੁਗ ਵਿਚ ਆਪ ਨਾਮ ਜਪੇ ਅਤੇ ਜਪਾਵੇਂ, ਕੀਰਤਨ ਕਰੇ ਤੋ ਕਰਵਾਵੇ

--ਜਿਥੇ ਜਾਕੇ ਮਨ ਨੂੰ ਸ਼ਾਂਤੀ ਮਿਲ ਜਾਏ ਉਥੋਂ ਸਚਾਈ ਦਾ ਇਕ ਰੂਪ ਨਜ਼ਰ ਆਉਦਾ ਹੈ ਜਿਸਨੂੰ ਏਥੇ ਆਕੇ ਵੀ ਸ਼ਾਂਤੀ ਨਹੀ ਮਿਲਣੀ, ਉਸਨੂੰ ਕਿਤੇ ਵੀ ਨਹੀ

ਮਿਲਣੀ --ਨਾਮਧਾਰੀ ਮਰਿਆਦਾ ਅਤੇ ਸਰੂਪ ਦੇ ਦਰਸ਼ਨ

ਸਾਨੂੰ ਸੰਤ ਜੁਗਿੰਦਰ ਸਿੰਘ ਜੀ ਨੇ ਹੀ ਕਰਵਾਏ ਹਨ --ਅਸੀਂ ਆਪਣੇ ਗੁਰਦੁਆਰਿਆਂ ਵਿਚ ਉਸ ਰਹਿਤ

ਤੇ ਨਹੀ” ਚਲਦੇ ਜੋ ਸਾਨੂੰ ਸਾਡੇ ਸਤਿਗੁਰਾਂ ਦੱਸੀ ਹੋਈ ਹੈ --ਹਰੀ ਨਗਰ ਵਿਚ ਰਾਮਗੜ੍ਹੀਆ ਭਵਨ _ਦੀ ਨੀਹ

ਸਤਿਗੁਰੂ ਜੀ ਦੇ ਨਿਵਾਜੇ ਹੋਏ ਸੱਜਣਾਂ ਨੇ ਰੱਖੀ ਹੈ --ਸਤਿਗੁਰੂ ਰਾਮ ਸਿੰਘ ਜੀ ਦੀ ਤਸਵੀਰ ਘਰ ਘਰ

ਲਗਣੀ ਚਾਹੀਦੀ ਹੈ ਗੁਰ ਗੋਬਿੰਦ ਸਿੰਘ ਜੀ ਤੋਂ ਬਾਅਦ _

ਗੁਰੂ ਰਾਮ ਸਿੰਘ ਜੀ ਨੇ ਹੀ ਸਿਖੀ ਸਰੂਪ ਨੂੰ ਕਾਇਮ ਕੀਤਾ ਤੇ ਰਖਿਆ ਇਸ ਗੱਲ ਤੋਂ ਕਿਸੇ ਅਕਾਲੀ, ਹਿੰਦੂ ਜਾਂ ਹੋਰ ਧਰਮ ਵਾਲੋਂ ਨੂੰ ਇਨਕਾਰ ਨਹੀਂ ਹੋ ਸਕਦਾ ਗੁਰੂ ਰਾਮ ਸਿੰਘ ਜੀ ਦੀ ਤਸਵੀਰ ਘਰ ਘਰ ਲਗਣੀ ਹੀ ਚਾਹੀਦੀ ਹੈ

--ਜਿਵੇ' ਸਤਿਗੁਰੂ (ਸੀ ਸਤਿਗੁਰੂ ਜਗਜੀਤ ਸਿੰਘ) ਜੀ ਨੇ ਦਿੱਤ-ਦਾਜ ਤੌ ਬਿਨਾ ਸਸਤੀਆਂ ਸ਼ਾਦੀਆਂ ਦੀ ਗਤ ਤੌਰੀ ਹੋਈ ਹੈ, ਇਸਨੂੰ ਸਭਕਾਰਾਂ ਅਪਣੇ ਕਾਨੂੰਨਾਂ ਦੁਆਰਾ ਨਹੀ” ਚਲਾ ਸਕਦੀਆਂ

--ਸਤਿਗੁਰਾਂ ਦੇ ਦੱਸੇ ਹੋਏ ਉਹ ਸਾਰੇ ਵਿਹਾਰ ਸੁੱਚੇ ਤੇ ਸੱਚੇ ਹਨ ਜਿਨ੍ਹਾਂ ਤੇ ਚੱਲਿਆਂ ਅਸੀ ਸਾਰੇ ਹੀ ਸੂਖ ਪ੍ਰਾਪਤ ਕਰ ਸਕਦੇ ਹਾਂ

--ਏਥੇ, ਨਾਮਧਾਰੀ ਦੀਵਾਨ ਵਿਚ, ਬਾਣੀ ਨੂੰ ਮੱਥਾ ਟੇਕਿਆ ਗਿਆ, ਬਾਣੀ ਦਾ ਕੀਰਤਨ ਕੀਤਾ ਗਿਆ, ਬਾਣੀ ਦਾ ਪਰਚਾਰ ਕੀਤਾ ਗਿਆ, ਇਹ ਚੰਗੇ ਭਾਗਾਂ ਬਿਨਾਂ ਨਹੀ ਹੋ ਸਕਦਾ

. __ "ਸਤਿਗੁਰੂ ਰਾਮ ਸਿੰਘ ਜੀ ਦੇ ਵਿਚਾਰਾਂ ਦਾ ਪਰਚਾਰ ਵੱਧ ਤੋ ਵੱਧ ਕਰਨਾ ਚਾਹੀਦਾ ਹੈ ਕਾਂਗਰਸ ਵੀ ਇਹਨਾਂ ਦੇ ਨਕਸ਼ੇ ਕਦਮ ਤੇ ਚੱਲੀ ! ਗਾਂਧੀ ਜੀ ਨੇ ਵੀ ਇਹਨਾਂ ਤੋੱ ਸਿਖਿਆ ਗੁਰੂ ਰਾਮ ਸਿੰਘ ਜੀ ਦੀ ਦੇਸ਼ ਹਿਤ ਕ੍ਰਬਾਨੀ ਤੋ” ਕੋਈ ਮੁਨਕਰ ਨਹੀ ਹੋ ਸਕਦਾ

--ਸਤਿਗੁਰੂ ਜੀ ਨੂੰ ਬੇਨਤ) ਹੈਕਿ ਉਹ ਸਾਨੂੰ ਗੁਰੂ

੨੧ #੩੫੬੦ ਨਕ

ਰਾਮ ਸਿੰਘ ਜੀ ਦੀ ਆਦਮ ਕੱਦ ਮੂਰਤੀ ਦੇਣ ਤੇ ਫਿਰ ਆਪ ਸਥਾਪਤ ਕਰਨ ਰਾਮਗੜ੍ਹੀਆ ਭਵਨ ਦੇ ਹਾਲ ਵਿਚ

ਸ: ਅਵਤਾਰ ਸਿੰਘ ਹਿਤ _ਦੇ ੧੫ ਮਿੰਟ ਦੇ ਵਿਆਖਿਆਨ ਬਾਦ ਸ੍ਰੀ ਸਤਿਗੁਰੂ ਜੀ ਨੇ ਅਮਿਤ ਬਚਨਾਂ ਦੀ ਬਰਖਾ ਕੀਤੀ ਆਪ ਜੀ ਦੇ ਕਥਨ ਦੇ ਸੰਖੋਪ ਠਕਤੇ ਇਹ ਹਨ £ ਸ੍ਰੀ ਸਤਿਗੁਰੂ ਜੀ

-`ਸ? ਅਵਤਾਰ ਸਿੰਘ ਜੀ ਤੋਂ ਤਜਾਂ ਜੋ ਕੁਝ ਸੁਣਿਆ ਹੈ ਉਸ ਤੋਂ ਪਤਾ ਲਗਦਾ ਹੈ ਕਿ ਇਹਨਾਂ ਦਾ ਝੰਤਿਗੁਰੂ ਰਾਮ ਸਿੰਘ ਜੀ ਨਾਲ ਬਹੁਤ ਹਿਤ ਹੈ

--ਜਿੰਨਾ ਕੁਝ ਇਹਨਾਂ ਨੇ ਸਾਡੇ ਵਾਵੇ ਆਤਿਆ ਹੈ `

ਜੇ ਅਸੀ' ਅਪਣੀਆਂ ਖ਼ਾਮੀਆਂ ਕਢਕੇ ਉਣੋ ਛਿਟੇ ਬਣ ਜਾਈਏ ਤਾਂ ਇਕ ਚੰਗਾ ਪੜਾਅ ਤੋੰ ਹੋ ਜਾਂਦਾ ਟੈ:

ਮਿਲਿ ਮਿਲਿ ਸਖੀ ਗੁਣ ਕਹੁ ਮੇਵੇ ਪ੍ਰਭ ਤੇ

ਸਤਿਗੁਰ ਕੀ ਮਤਿ ਧੀਰ

--ਹੁਣ “ਘਰ ਘਰ ਅੰਦਰ ਧਰਮਲਾਡ? ਨਹੀਂ, ਸਿਆਸਤ ਹੀ ਘਰ ਕਰੀ ਜਾਂਦੀ ਹੈ ਪਫ =ੜੀਂ, ਗੁਰੂ ਨਾਨਕ ਦੇਵ ਜੀ ਤੋ ਇਤਕਾਦ ਰਖਣ ਵਾਲੇ "ਵਰਤਣ ੜਾਲ ਭਲਾਈ ਕਰਨ ਦੀ ਜਾਚ ਸਿੱਖੀਏ ਤਾਂ ਹੀ ਸੁਆਦ ਫੈ

--ਅਸੀ' ਆਪਣੇ ਸੱਜਣਾਂ ਮਿੱਤਰਾਂ ਉਤੇ ੜੇ ਛੇੜਾ ਭੁ ਵੀ ਪ੍ਰਭਾਵ ਰਖ ਲਈਏ ਕਿ ਅਸਾਂ ਉਨ੍ਹਾਂ ਪਾਸੋਂ ਤਾਂ ਟੇ ਣਾ ਪੀਣਾ ਹੈ ਜੇ ਉਹ ਮਾਸ ਸ਼ਰਾਬ ਨਾ ਵਰਤਣ ਤਾਂ “ਜ਼ਣੇ ਜਣੇ ਦੀ ਲੱਕੜੀ ਇਕ ਜਣੇ ਦਾ ਬੌਝ, ਵਾਂਗ ਕੌਖ਼ ਭਰਤ ਫੋ ਜਾਂਦਾ ਹੈ

--ਬਚਿਆਂ ਨੂੰ ਘਰਾਂ ਵਿਚ ਨਿੰਦਾ ਚੁਡਣੀ ੜੁਣਾਣ ਦੀ ਥਾਂ ਭਜਨ ਬਾਣੀ ਤੇ ਰਲਕੇ ਸਿਮਰਨ ਕਰਨ ਦੀ #ਦਤ ਪਾਓ ਤਾਕਿ ਸਕੂਲਾਂ ਵਿਚੋਂ ਜੌ ਗਲਤ ਛਾਂ ਇਵ ਤੇ ਆਉਦੇ ਹਨ ਉਸਦਾ ਅਸਰ ਨਾਲੋ ਨਾਣ ੜਾਂਵਣ

ਹੁੰਦਾ ਰਹੇ _ --ਗੁਰੂ ਵਲੋਂ ਹੋ ਕੇ ਜੌ ਵੀ ਚੀਜ਼ ਆਵਦੀ ਤੈ,

ਭਾਵੇ" ਉਹ ਉਲਟਾ ਨਾਮ ਹੀ ਕਿਉ” ਨਾ ਹੋਵੇ, ਜੀਆਂ ਡਵੀ

ਕਲਿਆਣਕਾਰੀ ਹੁੰਦਾ ਹੈ - --ਅਜ ਕਲ ਕਰਾਮਾਤਾਂ ਦੀ ਵਿਰੋਧਤਾ ਕਵਣ ਝਾ ਰਿਵਾਜ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਮਗਫ ਵੜਾਵ ਲਾਕੇ ਜੋ ਕੁਝ ਵਖਾਇਆ ਉਹ ਕੀ ਸੀ ? ਗੂੰਗੇ ਦੇ ਜਿਤ ਤੇ ਸੌਟੀ ਰਖ ਕੇ ਜੌ ਗਿਆਨ ਕਰਵਾਇਆ ਗਿਆ, ਉਸ ਣੂੰ ੜੀ ਸਮਝੀਏ ? ਇਹ ਸਾਰੀਆਂ ਕਰਾਮਾਤਾਂ ਹਨ ਤੋਂ ਜੇ ਸਤਿਣ੍ਤੂ ਦੀ ਰਜ਼ਾ ਹੋਵੇ ਤਾਂ ਇਹ ਸੁਤੇ ਸਿਧ ਹੀ ਹੋ ਜਾਂਦੀਆਂ ਹਨ (ਚਲਦਾ)

੧੪ ਵਰਿਆਮ -(੬੦੮)

5।। 28000 ਹ0( 500 ਹ। ੬0੫9

੧(3110185॥॥੫60018।.60॥

(446 ੫. ਜਿ ਇਤ 15 ੨੨੮ ੬੧੫ 14 ਹੀ ਹਨ ਤਹ -,.. ੦੦੯. 14.

ਇਕ ਸ਼ਹਿਰ ਦੀ ਗੱਲ

ਗੱਲ ਉਸ ਸ਼ਹਿਰ ਦੀ ਹੈ ਜਿਥੇ ਸੜਕਾਂ ਨੂੰ ਸਵੇਰੇ ਨੁਹਾਇਆ ਜਾਂਦਾ ਹੈ; ਜਿਸ ਦਾ ਸੱਭ ਤੌ ਲੰਮਾ ਅੰਵੇਨੀਉ ਇਕ ਦਰਿਆ ਹੈ, ਜਿਹੜਾ ਘਟੋ ਘੱਟ ਅਸੀ ਕਿਲੌਮੀਟਰ ਤਾਂ ਸ਼ਹਿਰ ਵਿਚੋ ਹੀ ਲੰਘਦਾ ਹੈ, ਜਿਥੇ ਏਨੇ ਬ੍ਰਿਛ-ਬ੍ਰਟੋ ਤੇ ਝਾੜੀਆਂ ਹਨ ਜਿੰਨੇ ਦੁਨੀਆ ਦੇ ਕਿਸੇ ਹੌਰ ਸ਼ਹਿਰ ਵਿਚ ਨਹੀਂ',, ਜਿਥੋਂ ਦੇ ਬਾਗ ਬਗੀਚਿਆਂ ਨੇ ਸਮੁੱਚੇ ਇਲਾਕੇ ਦਾ ਚਾਲ) ਫੀਸਦੀ __ਆਪਣੇ ਕਲਾਵੇ ਵਿਚ ਲੌ _ਰਖਿਆ ਹੈ, ਜਿਥੋ` ਦੇ ਹਰ ਸ਼ਹਿਰੀ ਪਿੱਛੋ ਚੁਤਾਲੀ ਵਰਗ ਮੀਟਰ ਹਰਿਆਲੀ ਹੈ, ਜਿਥੋਂ ਦੇ ਸਬਜ਼ਾ=ਜ਼ਾਰ ਤਲਾਵਾਂ, ਦਰਿਆ ਦੀਆਂ ਉਪ ਨਦੀਆਂ ਨਾਲ੍ਹਮਿਲਕੇ ਅਲੌਕਿਕ ਸ਼ੁੰਦਰ ਦ੍ਰਿਸ਼ ਪੇਸ਼ ਕਰਦੇ ਹਨ, ਇਕ ਅਜਿਹਾ ਰੂਪ ਨਿਖਾਰਦੇ ਹਨ ਜਿਸ ਵਿਚੋ ਨਿਕਲਦੀਆਂ ਤੇ ਵਗਦੀਆਂ ਹਨ ਸਾਫ਼-ਸਵੱਛ ਨਿਰਮਲ ਪੌਣ ਦੀਆਂ ਨਹਿਰਾਂ

ਜੰਗਲਾਂ ਦੇ ਖ੍ਰਬਸੂਰਤ ਘੇਰੇ ਵਿਚ ਘਿਰੇ ਇਸ ਸ਼ਹਿਰ ਨੂੰ ` “ਕਾਟਨ ਸਿਟੀ”, “'ਸੂਤੀ ਕਪੜੇ _ਦਾ ਸ਼ਹਿਰ” ਆਖਿਆ ਜਾਂਦਾ ਸੀ, ਪਰ ਅੱਜ ਇਥੇ ਨਵੀਨਤਮ ਦੋਵ-ਕੱਦ ਸਨਅਤਾਂ ਦਾ ਜਾਲ ਵਿਛਿਆ ਹੈ ਗਿਆਨ, ਵਿਗਿਆਨ ਅਤੇ ਕੁਦਰਤ ਦੇ ਸੁਮੇਲ ਨੇ €੭੮-੫ ਵਰਗ ਮੀਟਰ ਰਕਬੇ ਵਿਚ ਵਸਦੇ, ਪਚਾਸੀ ਲੱਖ ਤੱ ਉਪਰ ਵਸੇ ਲਈ ਅੱਜ ਦੀ ਦੁਨੀਆ ਵਿਚ ਸਵੱਛਤਮ _ਜਲ-ਵਾਯੂ ਦੀ ਵਿਵਸਥਾ ਕਰ ਰਖੀ ਹੈ

ਸ਼ਹਿਰ ਇਹ ਉਹ ਹੈ ਜੌ ਆਧੁਨਿਕ ਵੀ ਹੈ ਪਰ ਜਿਸ ਨੇ ਆਪਣੇ ਇਤਿਹਾਸ ਦੇ ਅਮੀਰ ਅੰਗਾਂ ਨੂੰ ਯਾਦਗਾਰਾਂ ਵਜੋ” ਸੰਭਾਲ ਕੇ ਰਖਿਆ ਹੋਇਆ ਹੈ, ਜਿਸ ਦੇ ਨਿਰਮਾਣ ਵਿਚ ਇਸ ਦੀਆਂ ਹੁਸੀਨ ਪਰੰਪਰਾਵਾਂ ਨੂੰ ਵੀ ਅਖੋਂ` ਉਹਲੇ ਨਹੀਂ ਕੀਤਾ ਗਿਆ ਅਤੇ ਨਵੀਨਤਾ ਦੀਆਂ ਲੌੜਾਂ ਨੂੰ ਵੀ ਜਿਸਦੀ ਨਿਰਮਾਣ ਕਲਾ ਨੇ ਉਸ ਨੂੰ ਇਕ ਵਿਸ਼ੋਸ਼ ਵਲਿਖਣਤਾ; ਵਿਸ਼ੇਸ਼ ਚਰਿਤਰ ਪ੍ਰਦਾਨ ਕਰ ਰਖਿਆ ਹੈ

ਅਤੇ ਇਹ ਇਕ ਉੱਘਾ ਸਭਿਆਚਾਰਕ ਕੇਦਰ ਵੀ ਹੈ, ਜਿਥੋਂ ਦੇ ਨਾਗਰਕ _ਕਲਾ=ਪਰੋਮੀ _ਤੇ ਪ੍ਰਸਤਕ

ਸਨੇਹੀ ਹਨ, ਜਿਥੋਂ ਦੇ ਥੀਏਟਰ, ਸਿਨੇਮੇ, ਸੰਗੀਤ ਦੇ ਮੇਲੋਂ ਬੋਲੇ, _ਲਾਇਬਰੇਰੀਆਂ, ਸਭਿਆਚਾਰਕ _ਪਿੜ _ ਦੀਆਂ ਸ਼ਖਸੀਅਤਾਂ ਦੀਆਂ ਉਘੀਆਂ ਯਾਦਗਾਰਾਂ, ਆਪਣੇ _ਵਾਸੀਆਂ ਦੇ ਸੁਹਜ-ਸੁਆਦ ਦੀ ਉਚਤਾ ਤੇ ਉਤਮਤਾ ਦਾ ਪਤਾ ਦੇਦੇ ਹਨ ਜਿਥੇ” ਦੇ ਲੱਕਾਂ ਨੂੰ ਆਪਣੇ ਕਵੀ ਬਹੁਤ ਪਿਆਰੇ ਲਗਦੇ ਹਨ

ਇਸ ਦੇ ਚਾਰ ਹਵਾਈ ਅੱਡੇ ਅਤੇ ਨੰ” ਰੇਲਵੇ ਸਟੇਸ਼ਨ ਇਸ ਦੀ “ਜੀ ਆਇਆਂ” ਪਰੰਪਰਾ ਦੇ ਪ੍ਰਤੀਕ ਹਨ, ਪੰਜ ਸਾਗਰਾਂ ਦੀ ਬੰਦਰਗਾਹ ਵੀ ਕਿਹਾ ਜਾਂਦਾ ਹੈ ਇਸਨੂੰ ਅਧੁਨਿਕ ਵੱਡੀਆਂ ਵੱਡੀਆ ਸ਼ਾਹਰਾਹਾਂ ਇਸ ਦੇ ਵਾਸੀਆਂ ਦੋ ਚੌੜੇ ਹਿਰਦਿਆਂ ਦੀਆਂ ਪ੍ਰਤੀਕ ਹਨ, ਮੀਟਚੋ ਦੇ ਸਟੇਸ਼ਨ ਇਥੇ ਵਸਣ ਵਾਲਿਆਂ ਦੇ ਕਾਮਲ ਜ਼ੋਕ-ਸ਼ੌਕ ਨੂੰ ਹੀ ਨਹੀ” ਦਰਸਾਂਦੇ, ਉਹਨਾਂ ਦੇ ਨਿੱਘ ਤੋ ਸਨੇਹ ਨੂੰ ਵੀ ਮੂਰਤੀਮਾਨ ਕਰਦੇ ਹਨ

ਹਾਂ, ਗੱਲ ਉਸ ਸ਼ਹਿਰ ਦੀ ਹੈ ਜਿਥੋ` ਦੇ ਲੌਕਾਂ ਦਾ ਇਸ ਵਾਤਾਵਰਨ ਵਿਚ _ਕੌਮਲ-ਚਿੱਤ, ਨਿਰਮਲ ਬੁੱਧ ਅਤੋਂ ਮਹਿਮਾਨ=ਨਿਵਾਜ਼ ਹੋ ਨਿਬੜਨਾ ਕਦਰਤੀ ਹੈ ਵਲਾਦੀਮੀਰ ਪਰੋਮਿਸਲੌਵ ਆਖਦਾ ਹੈ “ਸ਼ਹਿਰ ਅਜਿਹਾ ਸਥਾਨ ਹੀ ਨਹੀ” ਹੁੰਦਾ ਜਿਥੇ ਬੰਦਾ ਰਹਿੰਦਾ, ਕੌਮ ਕਰਦਾ ਤੇ ਆਰਾਮ _ਕਰਦਾ ਹੈ ਇਹ ਅਜਿਹਾ ਸਥਾਨ ਵੀ ਹੁੰਦਾ ਹੈ ਜਿਥੇ ਉਹਦਾ ਸੰਸਾਰ ਦਿਸ਼ਟੀਕੌਣ, ਉਹਦੇ ਸਦਾਚਾਰਕ ਮਿਆਰਾਂ ਸੁਹਜਭਾਵ ਨਾਲ ਸੰਬੰਧਤ ਅਸ਼ੂਲਾਂ ਦੀ ਸਿਰਜਨਾਂ ਹੁੰਦੀ ਹੈ...ਵਿਅਕਤੀ ਅਤੇ ਉਹਦੇ ਆਲੇ-ਦੁਆਲੇ ਵਿਚ, ਜਿਥੇ ਬੰਦਾ ਜੀ'ਦਾ-ਥੀ'ਦਾ ਹੈ, ਇਕਸੁਰਤਾ ਉਹਦੀ ਸਜੀਵ ਕ੍ਰਿਆਸ਼ੀਲਤਾ ਲਈ ਜ਼ਰ੍ਹਰੀ ਸ਼ਰਤ ਹੈ...ਵੱਡੇ ਸ਼ਹਿਰ ਦਿਲਕਸ਼ ਹੋ ਸਕਦੇ ਹਨ ਅਤੇ ਹੋਣੇ ਚਾਹੀਦੇ ਹਨ ਅਤੇ ਇਹ ਵਿਗਿਆਨਕ ਸੋਚ, ਟੌਕਨਾਲੌਜੀ, ਅਗੇ ਵਧੂ ਦਾਰਸ਼ਨਕ ਚਿੰਤਨ, ਸਭਿਆਚਾਰ _ਕਲਾ ਨੂੰ ਜਨਮ ਦੇਂਦੇ ਹਨ ।'

ਜਿਸ ਸ਼ਹਿਰ ਦੀ ਅਸੀ ਗੱਲ ਕਰ ਰਹੇ ਹਾ ਉਸ ਉੱਤੇ ਇਹ ਸੱਭ ਗੱਲਾਂ ਲਾਗ ਹੁੰਦੀਆਂ ਹਨ ਸ਼ਹਿਰ ਦਾ ਨਾਂਅ ਹੈ ਮਾਸਕੋ ਪੁਸ਼ਕਿਨ ਦਾ ਮਾਸਕੋ, ਲੌਨਿਨ ਦੇ ਦੇਸ਼, ਪ੍ਰਿਥਮ ਸੋਸ਼ਲਿਸਟ ਇਨਕਲਾਬ ਦੋਸ਼ ਦੀ ਰਾਜਧਾਨੀ