੧੧੧ ੧੧੧੧ ॥। ਰੀ

244440042420206%%-%-. 6

9188000230(%0 ਭੈਤਿਗਜੁ ਰਾਮ ਸਿੰਘ ਅੰਕ!੨॥॥॥੦੦॥੧੦॥੦੦।

ਸ੍ਰੀ ਸਤਿਗੁਰੂ ਰਾਮ ਸਿੰਘ ਜੀ

ਵਰਿਆਮ

$। 58000 98001 5॥10। . ੬0੧ ੧310181੨॥0੫॥601860।

ਫਰਵਰੀ-ਮਾਰਚ--੧੯੮੭

ਜਿਲਦ ੧੨ ਅੰਕ : ੪-੫

ਇਹ ਐਕ

ਇਹ ਅੰਕ ਸਤਿਗ੍ਰ੍ਹ ਰਾਮ ਸਿੰਘ ਜੀ ਦੀ ਪਾਵਨ ਯਾਦ ਵਿਚ ਕਢਿਆ ਜਾ ਰਿਹਾ ਹੈ ਸਤਿਗੁਰੂ ਰਾਮ ਸਿੰਘ ਜੀ ਦੀ ਨਿਜੀ ਸ਼ਖਸੀਅਤ ਅਤੇ ਕਰਮ ਖੋਤਰ ਏਡਾ ਵਿਸ਼ਾਲ ਹੈ ਕਿ ਕੋਈ ਵੀ ਕਲਮੀ ਜਤਨ ਉਹਨਾਂ ਦਾ ਪੂਰਾ ਮੁਲਾਂਕਣ ਨਹੀ ਕਰ _ਸਕਦਾ ਲੌਕ ਮਨਾਂ _ਦੇ ਅੰਦਰ _ਜੌ ਤਸਵੀਰ ਸਤਿਗੁਰੂ ਰਾਮ ਸਿੰਘ ਦੀ ਘਰ ਕਰ ਚੁੱਕੀ ਹੈ ਉਹ ਪੀੜ੍ਹੀ ਦਰ ਪੀੜ੍ਹੀ ਜਿਉ ਦੀ ਤਿਉ” ਕਾਇਮ ਹੈ। ਇਕ ਬੰਦੀ ਛੌੜ ਦੀ ਸਭ ਪ੍ਰਕਾਰ ਦੀ ਗੁਲਾ 1 ਤੋਂ ਆਜ਼ਾਦ ਕਰਾਉਣ ਵਾਲੇ ਦੀ ਮਨ ਦੇ ਵਿਕਾਰਾਂ, ਸਰੀਰਕ ਦੁਖਾਂ ਅਤੇ ਰਾਜਸੀ ਗੁਲਾਮੀ ਤੌ` ਮੁਕਤ ਕਰਵਾਉਣ ਵਾਲ ਦੀ ਇਸ ਦੇ ਨਾਲ ਇਕ _ਦਿ੍‌ੜ ਆਤਮ-ਸੰਜਮੀ _ਮਰਯਾਦਾ-ਪਰਸ਼ੌਤਮ ਦੀ, ਕਲਿਜੁਗ ਵਿਚ ਸਤਿਜ੍ਗ ਲਾਉਣ ਵਾਲ ਦੀ ਸਚਾ ਪਾਤਸ਼ਾਹ

ਸਤਿਗੁਰੂ ਚੀਨੀ ਵਾਲਾ, ਬਾਬਾ ਅਤੇ ਹਰ ਕਈਆਂ ਵਿਸ਼ੇਸ਼ਣਾਂ

ਨਾਲ ਜਾਣੀ ਜਾਂਦੀ ਇਹ ਸ਼ਖਸੀਅਤ ਲੌਕ ਮਨਾਂ ਵਿਚ ਪਵਿਤਰਤਾ, ਸਵੱਛਤ', ਸੰਘਰਸ਼, ਕੁਰਬਾਨੀ ਨਿਰਭੰਤਾ, ਉਚੇ ਚਰਿਤਰ, ਨਿਰਮਾਨਤਾ, ਜਾਗ੍ਰਿਤੀ, ਉਜਲਤਾ, ਸਾਦਗੀ ਅਤੇ ਆਤਮ ਨਿਰਭਰਤਾ ਦਾ ਸੰਚਾਰ ਕਰਦੀ ਹੈ ਇਕ ਦੈਵੀ ਰੌਸ਼ਨੀ ਦਾ ਪ੍ਰਕਾਸ਼ ਕਰਦੀ ਹੈ

ਉਹਨਾਂ ਦੋ ਜੀਵਨ-ਇਤਿਹਾਸ ਬਾਰੇ ਕਈ _ਵਾਰ ਪੜ੍ਹਿਆ ਸੁਣਿਆ ਗਿਆਂ ਹੈ ਪਰ ਨਿਤ ਨਵੀਆਂ ਖੌਜਾਂ ਇਸ ਮਹਾਂ ਚਾਨਣ ਦਾ ਹੌਰ ਤੱ ਹੋਰ ਪਸਾਰ ਹੀ ਕਰ ਰਹੀਆਂ ਹਨ ! ਸਤਿਗੁਰੂ ਰਾਮ ਸਿੰਘ ਜੀ ਦੀ ਦਿਵ ਸ਼ਖਸੀਅਤ ਕਿਸੇ ਪੁਸਤਕ, ਕਿਸੇ ਅੰਕ, ਕਿਸੇ ਲੋਖ ਜਾਂ ਭਾਸ਼ਨ _ਦੀ ਪਕੜ ਤੱ

_ ਬਾਹਰ ਹੈ

ਪਿਛਲੇ ਸਾਲਾਂ ਤੱ` ਨਾਮਧਾਰੀ ਦਰਬਾਰ ਵਲੋ ਛਾਪੀਆਂ ਪੁਸਤਕਾਂ ਅਤੇ ਅਖਬਾਰਾਂ ਵਲੋਂ' ਅਤੇ ਹੋਰ ਵਿਦਵਾਨਾਂ ਵਲੋ ਸਤਿਗੁਰੂ ਰਾਮ ਸਿੰਘ ਜੀ ਜਿਹੇ ਤੋਜਸਵੀ ਸੂਰਜ ਦੀਆਂ ਕਿਰਨਾਂ ਨੂੰ ਹਨੇਰਿਆਂ ਮਨਾਂ ਤਕ ਪਹੁਚਾਣ ਦੇ ਸਾਰਥਕ

ਤੇ

ਜਤਨ ਹੋਏ ਹਨ ਪਰ ਇਹ ਕਿਰਨਾਂ ਦਾ ਖਜ਼ਾਨਾ ਅਮੁਕ ਹੈ

ਵਰਿਆਮ ਦੇ ਇਸ ਨਿਮਾਣੇ ਤੇ ਉਣੇ ਜਿਹੇ ਜਤਨ ਵਿਚ ਵੱਖ ਵੱਖ ਜਤਨਾਂ ਵਿਚ ਕੁਝ ਕੁ ਨੂੰ ਮੁੜ ਪ੍ਰਕਾਸ਼ਮਾਨ ਕਰਨਾ ਹੈ ਇਸ ਵਿਚ _ਇਕ ਜਤਨ ਤਾਂ ਪ੍ਰਸਿੱਧ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਜੀ ਦੇ ਪ੍ਰੋ ਦੇ ਪੂਰੇ ਅਠਾਈ ਕਬਿਤ ਛਾਪਣਾ ਹੈ ਸ: ਗੁਰਬਖਸ਼ ਸਿੰਘ ਪ੍ਰੀਤਲੜੀ ਜੈਸੇ ਸਾਹਿਤਕਾਰ ਦੀ ਕਲਮ ਤੋ ਵਿਸ਼ੇਸ਼ ਸ਼ੈਲੀ ਵਿਚ ਇਕ ਪੁਰਾਣਾ ਲੋਖ ਅਤੇ ਸਤਿਗੁਰੂ ਰਾਮ ਸਿੰਘ ਜੀ ਦੀ ਆਪਣੀ ਕਲਮ ਤੋਂ ਕੁਝ ਟੂਕਾਂ ਵੀ ਸ਼ਾਮਲ ਹਨ ਨਾਮਧਾਰੀ ਇਤਿਹਾਸ ਨਾਲ ਸੰਬੰਧਤ ਘਟਨਾਵਾਂ ਬਾਰੇ ਵੱਖ ਵੱਖ ਲੇਖਕ ਅਕਸਰ ਫਰਕ ਪਾ_ਜਾਂਦੇ ਹਨ ਗਊ ਰਖਿਆ ਦੇ ਮਾਮਲੇ ਵਿਚ, ਕਰਕਿਆਂ ਨੂੰ ਤੌਪਾਂ ਨਾਲ ਬੰਨ੍ਹ ਕੇ ਉਡਾਣਾ ਲਿਖਣਾ, ਅਤੇ ਉਡਾਇਆਂ ਦੀ ਗਿਣਤੀ ਵਿਚ ਅੰਤਰ ਹੌਣਾ ਇਹ ਆਮ ਵੇਖਣ ਵਿਚ ਆਉ'ਦਾ ਹੈ ਸਭ ਤੱ ਵੱਡੀ ਗੱਲ ਸੰਨ ੧੮੮੫ ਵਿਚ ਸਤਿਗੁਰੂ ਜੀ ਦੇ ਦੇਹਾਂਤ ਬਾਰੇ ਸਰਕਾਰ ਵਲੌ` ਉਡਾਈ ਖਬਰ ਹੈ ਜਿਸਨੂੰ ਨਾਮਧਾਰੀ ਦਰਬਾਰ ਬਾਰ ਬਾਰ ਝੁਠਲਾ ਚੁੱਕਾ ਹੈ ਪਰ ਇਮੋ ਅੰਕ ਵਿਚ ਅਸਾਂ ਲੇਖਕਾਂ ਦੇ ਕਈ ਇਤਿਹਾਸਕ ਤੱਥਾਂ ਨਾਲ ਅਸਹਿਮਤ ਹੁੰਦਿਆਂ ਹੋਇਆਂ ਵੀ ਜੂੰ ਦਾ ਤ੍ਰੰ ਛਾਪ ਦਿਤਾ ਹੈ ਕਾਰਨ ਇਹ ਹੈ ਕਿ ਇਹਨਾਂ ਕੂੜ _ਤਰੁਟੀਆਂ ਦੇ ਬਾਵਜੂਦ ਸਤਿਗੁਰੂ ਜੀ ਦੀ ਮਹਾਨ ਸ਼ਖਸੀਅਤ ਦੀ ਪੇਸ਼ਕਾਰੀ ਜ਼ੋਰਦਾਰ ਢੰਗ ਨਾਲ ਕਰਨ ਦਾ ਜਤਨ ਕੀਤਾ ਗਿਆ ਹੈ ਵਰਿਆਮ `ਚ ਮੁੜ ਪਰਕਾਸ਼ਤ ਹੋਣ ਨਾਲ ਕਾਫੀ ਸਾਰਾ ਇਤਿਹਾਸਕ ਮੌਟਰ ਸੁਰੱਖਿਅਤ ਹੋ ਗਿਆ ਹੈ ਬਸ ਇਹ ਹੀ ਸਾਡਾ ਜਤਨ ਹੈ ਸੁਵਿਧਾ ਅਤੇ ਸਮਾਂ ਪ੍ਰਾਪਤ ਹੋਏ ਤਾਂ ਬਾਰੀਕੀ ਅਤੇ ਹਰ ਵਿਸਥਾਰ ਨਾਲ ਇਸ ਜੁਗ ਦੀ ਇਸ ਮਹਾਨ ਪਰ ਅਣਗੌਲੀ ਹਸਤੀ ਬਾਰੇ ਚਰਚਾ ਕੀਤੀ ਜਾਵੇਗੀ --ਜਗਦੀਸ਼ ਸਿੰਘ

ਠਾਕਰ ਸ਼ਮਸ਼ੇਰ ਸਿੰਘ ਜੀ

ਇਕ ਬਹੁਤ ਪਿਆਰੀ ਸ਼ਖਸੀਅਤ ਠਾਕਰ ਸ਼ਮਸ਼ੇਰ ਸਿੰਘ ਜੀ ਸਾਥੋਂ ਸਦਾ ਲਈ ਜੁਦਾ ਹੋ ਗਏ ਹਨ ! ਸਤਿਗੁਰੂ ਹਰੀ ਸਿੰਘ ਜੀ ਦੇ ਪੋਤਰੇ, ਸੀ ਮਹਾਰਾਜ ਨਿਹਾਲ ਸਿੰਘ ਜੀ ਦੇ ਵਡੋ ਸਪੁਤਰ, ਠਾਕਰ ਸ਼ਮਸ਼ੇਰ ਸਿੰਘ ਬਹੁਤ ਨਿਰਮਾਣ ਵਿਅਕਤੀ ਸਨ ! ਆਪ ਉਮਰ ਵਿਚ ਭਾਵੇ ਸਤਿਗੁਰੂ ਜਗਜੀਤ ਸਿੰਘ ਜੀ ਨਾਲੋਂ ਕੁਝ ਸਾਲ ਵਡੇ ਸਨ ਅਤੇ ਉਹਨਾਂ ਦੇ

ਵਰਿਆਮ

5॥। 5800੫ 48001 500। 0 0੫9

੧3੧0੧੪1॥॥੧600118.60।

]

7੮ ਲੇ

ਚਚੇਰੇ ਭਾਈ ਸਨ ਪਰ ਸਦਾ ਹੀ ਠਾਕਰ ਜੀ ਨੇ ਸਤਿਗੁਰੂ ਜੀ ਨੂੰ ਸਰਵ ਉੱਚ ਰਖਿਆ ਅਤੇ ਸਚੇ ਪਾਤਸ਼ਾਹ ਵਿਸ਼ੇਸ਼ਣ ਨਾਲ ਹੀ ਸੰਬੋਧਨ ਕਰਦੇ ਰਹੇਂ ਕਸਟਮ ਆਫੀਸਰ ਦੀ ਨੌਕਰੀ ਕਰ= ਦਿਆਂ ਹੋਇਆਂ ਵੀ ਆਪ ਨੇ ਸੱਚੀ ਸੁੱਚੀ ਕਿਰਤ ਨਾਲ ਸਚ ਅਤੇ ਧਰਮ ਨੂੰ ਪਲੇ ਬਨ੍ਹੀ ਰਖਿਆ ਇਥੋਂ ਤਕ ਕਿ ਉਹਨਾਂ ਨੌ ਆਪਣੀ ਸਪਤਰੀ ਵਾਸਤੇ ਵੀ ਕੋਈ ਸਿਫਾਰਸ਼ ਕਰਨ ਕਰਾਉਣ ਦੀ ਗਲ ਨਹੀ` ਕੀਤੀ ਇਕ ਬਹੁਤ ਉਚੇ ਕਿਰਦਾਰ ਦੀ ਮਿਸਾਲ ਠਾਕਰ ਸ਼ਮਸ਼ੇਰ ਸਿੰਘ ਜੀ ਸਨ ੨੮ ਫਰਵਰੀ ਰਾਤ ੯.੩੦ ਵਜੇ ਆਪਣੇ ਨਿਵਾਸ ੭੮-ਆਰ ਗਰੇਟਰ ਕੋਲਾਸ਼ ਦਿਲੀ ਵਿਖੋ ਉਹ ਸਹਿਜ ਭਾ ਹੀ ਪ੍ਰਾਣ ਤਿਆਗ ਗਏ ਉਹਨਾਂ ਦੇ ਸਸਕਾਰ ਸਮੋ ਸੀ ਸਤਿਗੁਤੂ ਜਗਜੀਤ ਸਿੰਘ ਜੀ ਆਪ ਸ਼ਾਮਲ ਹੋਏ ਮਾਰਚ ਔਤਵਾਰ ਨੂੰ ਉਹਨਾਂ ਦੀ ਯਾਦ ਵਿਚ ਇਕ ਮੋਲਾ ਉਹਨਾਂ ਦੇ ਨਿਵਾਸ ਦੇ ਬਾਹਰ ਹੀ ਪਾਰਕ ਵਿਚ ਹੋਇਆ ਅਮਿਤ ਵੇਲੇ ਤੋ ਸਤਿਗੁਰੂ ਜੀ ਦੀ ਹਜ਼ੂਰੀ ਵਿਚ ਆਸਾ ਦੀ ਵਾਰ ਦਾ ਕੀਰਤਨ ਹੋਇਆ ਜਥੇਦਾਰ ਗੁਰਦੀਪ ਸਿੰਘ, ਜਥੇਦਾਰ ਸੇਵਾ ਸਿੰਘ ਅਤੇ ਪੰਡਿਤ ਗੋਪਾਲ ਸਿੰਘ ਜੀ ਨੇ ਦੀਵਾਨ ਲਾ ਕੇ ਠਾਕਤ ਜੀ ਦੇ ਜੀਵਨ ਤੋ ਰੌਸ਼ਨੀ ਪਾਈ ਨਾਮਸਿਮਰਨ ਅਤੇ ਹਜੂਰੀ ਰ'ਗੀਆਂ ਸੌਤ ਖਜ਼ਾਨ ਸਿੰਘ, ਹਰਬੋਸ ਸਿੰਘ, ਹਰਤਜਨ ਹਿੰਘ, ਬਲਜੀਤ ਸਿੰਘ, ਮੌਹਨ ਸਿੰਘ ਸੁਖਦੇਵ ਸਿੰਘ ਜੀ ਨੇ ਕੀਰਤਨ ਕੀਤਾ ਉਪਰੰਤ

ਸ਼ਰਧਾਂਜਲੀਆਂ __ ਪੇਸ਼ __ ਕੀਤੀਆਂ ਗਈਆਂ _। ਸਰਵ ਸੀ ਪ੍ਰੀਤਮ ਸਿੰਘ ਕਵੀ, _ ਜਗਦੀਸ਼ _ਸਿੰਘ “ਵਰਿਆਮ, _ਸ: ਹਰਵਿੰਦਰ _ ਸਿੰਘ _ਹੰਸਪਾਲ

ੋ- ਪੀ, ਕੇਂਦਰੀ ਮੰਤਰੀ ਸ: ਗੁਰਦਿਆਲ ਸਿੰਘ ਢਿਲ” ੜੇ ਡਾਤਣ ਜੀ ਦੇ ਵਖ ਵਖ ਪਹਿਲੂਆਂ ਤੇ ਆਪਣੇ ਵਿਚਾਰ ਦੌੜ ੜੀਂਤੇ ! ਅੰਤ ਉਤੇ ਸਤਿਗੁਰੂ ਜੀ ਨੇ ਆਪਣੇ ਭਾਸ਼ਣ ਵਫ ਟਾੜਫ ੜੀ ਨਾਲ ਬਚਪਨ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਅਤੇ ਜੋਗ ਨੂੰ ਗਿਆਨ ਉਪਦੇਸ਼ ਵੀ ਦਿਤਾ ਜਤਾਵ ਵਿਚ ਨਿਰਮਾਨਤਾ ਨੂੰ ਗੁਰਬਾਣੀ ਫਾਹੀ ਮੂਰਤੀਮਾਨ ਕੀਤਾ

ਮਨ ਤ੍ਰ ਮਤ ਮਾਣ ਕਰਹਿ ਜਿ ਹਉ ਕਿਛੁ ਜਾਣਦਾ

ਗੁਰਮਖਿ ਨਿਮਾਣਾ ਹਹੁ

ਕੰ

ਦੀਆਂ ਇਹਨਾਂ ਤੁ

ਸਤਿਗੁਰ ਕੌ ਭਾਣੈ ਕਰਹਿ ਕਾਰ ਸਤਿਗੁਰ ਕੌ ਭਾਣੈ ਲਾਗਿ ਰਹੁ

੨0 ੨80੫0 2800 5॥0। ੬0੫)

ਇਉ ਕਹੈ ਨਾਨਕੁ ਆਪੁ ਛਡਿ ਸੁਖ ਪਾਵਹਿ ਮਨ ਨਿਮਾਣਾ ਹੋਇ ਰਹੁ ਆਪਣਾ ਪਰਵਚਨ ਇਹਨਾਂ ਤੁਕਾਂ ਨਾਲ ਸਮਾਪਤ ਕੀਤਾ ! ਰਾਰਾ ਰੰਗਹੁ ਇਆ ਮਨੁ ਅਪਨਾ ਹਰਿ ਹਰਿ ਨਾਮੁ ਜਪਹੁ ਜਪੁ ਰਸਨਾ ।। ਰੋ ਰੇ ਦਰਗਹ ਕਹੈ ਕੋਊ ਆਉ ਬੌਠੁ ਆਦਰੁ ਸੁਭ ਦੇਉ

ਅੰਤ ਉਤੇ ਪਾਠ ਦਾ ਭੌਗ ਪਾਇਆ ਗਿਆ ਅਤੇ ਅਤਟ ਲੰਗਰ ਵਰਤਿਆ ਇਸ ਸਮੋ ਸੀ ਮਹਾਰਾਜ ਬੀਰ ਜਿੰਘ ਜੀ, ਉਸਤਾਦ ਅਮਜਦ ਅਲੀ ਸਰੋਂਦ ਸਮਰਾਟ, ਸ: ਬੂਟਾ ਸਿੰਘ ਕੇੱਦਰੀ ਗ੍ਰਹਿ ਮੰਤਰੀ, ਡਾ: ਮੂਸਾ, ਡਾ: ਦਨੇਸ਼, ਡਾ£ ਵਾਲੀ ਤੇ ਡਾ: ਸਦੀਕੀ, ਮਾਸਟਰ ਨਿਹਾਲ ਸਿੰਘ ਜੀ, ਡਾ ਅਮਰ ਭਾਰਤੀ, ਸੌਤ ਦਲੀਪ ਸਿੰਘ ਲੁਧਿਆਣਾ, ਮਾਸਟਰ ਅਮਰੀਕ ਜਿੰਘ ਆਦਿ ਸਹਿਤ ਦੂਰੋਂ ਨੌੜਿਓ' ਹਜ਼ਾਰਾਂ ਸੰਗਤਾਂ ਹਾਜਰ ਸਨ ਠਾਕਰ ਬਿਸੋਸ਼ਰ ਸਿੰਘ, ਠਾਕਰ ਦਲੀਪ ਸਿੰਘ, ਠਾਕਰ ਉਦੈ ਤਿੰਘ ਆਓ ਭਗਤ ਦੇ ਪਰਬੰਧ ਵਿਚ ਰੂਝੇ ਹੋਏ ਸਨ ਮੰ

ਵਰਿਆਮ ਨੂੰ ਸਹਿਯੋਗ

-ਸ: ਸਵਰਨ ਸਿੰਘ ਭੱਟੀ ਸਾਹਿਥਬਾਦ ਦੇ ਸਪੁਤਰ ਅਵਤਾਰ ਸਿੰਘ ਭੱਟੀ ਦਾ ਸ਼ੁਭ ਅਨੰਦ ਕਾਰਜ ਸੂਰਤਗੜ੍ਹ ਨਿਵਾਸੀ ਸ: ਤਾਰਾ ਸਿੰਘ ਦੀ ਸਪੁਤਰੀ ਬੀਬੀ ਜੁਗਿੰਦਰ ਕੌਰ ਨਾਲ ਹੋਇਆ ਇਸ ਖੁਸ਼ੀ ਵਿਚ ਇਕੱਤੀ ਰੁਪਏ ਵਰਿਆਮ ਲਈ ਸ: ਸਵਰਨ ਸਿੰਘ ਸੀ ਨੇ ਭਜੇ ਹਨ

--ਕਲਕੱਤਾ ਅਲਮੋਨੀਅਮ ਵਰਕਸ ਵਾਰਾਨਸੀ ਦੇ ਸ: ਲਹਿਣਾ ਸਿੰਘ ਜੀ ਬਨਾਰਸ ਵਿਚ ਚੜ੍ਹਾਈ ਕਰ ਗਏ ਸਨ ਉਹਨਾਂ ਦੋ ਨਮਿਤ ਪਾਠ ਦੇ ਭੌਗ ਸਮੇ ਉਹਨਾਂ ਦੇ ਸਪੁਤਰਾਂ ਸ: ਮਨਜੀਤ ਸਿੰਘ, ਸ: ਜਸਵੰਤ ਸਿੰਘ, ਸ: ਸਤਵੌਤ ਸਿੰਘ ਅਤੇ ਸਮੂਹ ਪਰਿਵਾਰ ਵਲ" ਵਰਿਆਮ ਵਾਸਤੇ ੨੫੦/- ਰੁਪਏ ਸਹਾਇਤਾ ਭੇਜੀ ਗਈ !

- ਠੇਕੇਦਾਰ ਗੁਰਬਚਨ ਸਿੰਘ ਰਾਜੌਰੀ ਗਾਰਡਨ ਦਿੱਲੀ ਵਾਲਿਆਂ ਦੇ ਘਰ _ਵਰਨੀ ਅਤੇ ਹੋਰ _ਧਾਰਮਕ ਸਮਾਗਮ ਹੋਇਆ ਇਸ ਸਮੋ ਵਰਿਆਮ ਵਾਸਤੇ ਇਕ ਸੌਂ ਰੁਪਏ ਸਹਿਯੋਗ ਭੇਜਿਆ ਗਿਆ

ਵਰਿਆਮ

੧8੧01੪15॥॥੧60118.60।

ਲਤਾ , . >% ੨੫" ੩੬੬- ੬੬੨ >>” ੩੬ , £. ਟੱਵ_ ਡਛ&- , `ਤੇ "੧ ੩੬8 ਨਜਾਜਾਪ “1, -- ਦਾ ੧੫੦੬੨" ਘ& ੨2 "੨. ਲਿਸਨਂ ਤੇ ਕੋ.

--ਪੰਥ ਰਤਨ ਮਾਸਟਰ ਨਿਹਾਲ ਸਿੰਘ ਜੀ ਵਰਿਆਮ ਦੇ ਦਰ

ਵਰਿਆਮ ਨੂੰ ਆਪਣਾ ਕਲਮੀ ਸਹਿਯੋਗ ਦੇਣ ਦੇ ਨਾਲ ਇਹ ਅੰਕ--੫-੦੦ ਰੁਪਏ ਪੰਜਾਹ ਰੁਪਏ ਸਹਾਇਤਾ ਵਜੋ ਭੋਜਦੇ ਹਨ ਇਕ ਪ੍ਰਤੀ ੨-੫੦ ਰੁਪਏ --ਸ: ਮਹਿੰਦਰ ਸਿੰਘ (ਸਪੁਤਰ ਸੈਤ ਸਵਰਨ ਸਾਲਾਨਾ ਤੰਦਾ ੩੫੧੦੦ ਵਧੀ ਸਿੰਘ ਸੋਧੀ) `-੬੫ ਸ਼ਾਮਨਗਰ ਦਿੱਲੀ ਦੇ ਸਪੁਤਰ ਸੁਰਿੰਦਰ ਤਿੰਨੇ ਸਾਲ ਵਾਸਤੇ ਇਨ ਸਿੰਘ ਦਾ ਅਨੰਦ ਕਾਰਜ ਸੰਤ ਪੂਰਨ ਸਿੰਘ ਡੱਈਵਾਲੇ ਦੀ ਪੰਜ ਸਾਲ ਵਾਸਤੇ ੧੦੦-੦੦ ,, ਸਪੁਤਰੀ ਨਾਲ ਨਾਮਧਾਰੀ ਧਰਮਸਾਲਾ ਨਵੀ ਦਿਲੀ ਵਿਖੇ ਲਾਈਫ ਮੈਬਰ ੩੦੦-੦੦ ,, ਹੋਇਆ ਸ: ਮਹਿੰਦਰ ਸਿੰਘ ਜੀ ਵਲੋ ੨੦/- ਰੁ: ਸੰ ਵਿਦੇਸ਼ ਸਾਲਾਨਾਂ ਵਰਿਆਮ ਨੂੰ ਸਹਾਇਤਾ ਪੁਜੀ ਹੈ ਦੀ --ਜਬੈਦਾਰ ਹਜ਼ਾਰਾ ਸਿੰਘ ਲਖਨਊ, ਜਿਨ੍ਹਾਂ ਦੇ __ 55 ਹਵਾਦੀ ਡਾਕ ਨ... ਦਾ > ਲੋ ਸਮੁੰਦਰੀ ੬੦੨੦੦ ੪; ਸਪੁਤਰ ਲਖਨਉ ਵਿਚ ਪ੍ਰਤਾਪ ਇਲੰਕਟੀਕਲ ਦੇ ਨਾਮ ਤੇ ਟੀ ਣਾ ਕਿ ਸੇ ਅਰਬ-ਅਫਰੀਕਾ ] ਹਵਾਈ ਡਾਕ ੨੫੦-੦੦ ੭, ਕਾਰੋਬਾਰ ਕਰਦੇ ਹਨ ਚੌਦਾਂ ਰੁਪਏ ਵਰਿਆਮ ਨੂੰ ਸਹਿਯੋਗ ਤੇ ਯੂਰਪ ਬਸਰ ੭੫੦੦ ਤੋ, ਭੋਜਦੇ ਹਨ ਬਦਸਤ ਸੰਤ ਸਤਿਨਾਮ ਸਿੰਘ ਜੀ ਦਿਲੀ ਅਮਰੀਕਾ : ] ਹਵਾਈ ਡਾਕ ੩੦੦-੦੦ ੭, ਧਨਵਾਦ --ਮੌਨੇਜਰ ਵਰਿਆਮ ਕਨੇਡਾ £ ਸਮੁੰਦਰੀ ਡਾਕ ੭੫੨੦੦ ,9 “ਵਰਿਆਮ” ਦੀ ਮਲਕੀਅਤ ਤੇ ਹੋਰ ਵੇਤਵੇ ਸਬੋਧੀ ਬਿਆਨ _ ਰ੍ ਦਫਤਰ ਦਾ ਪਤਾ ? 01168 &%0੦07੪੩9 ੧. ਪ੍ਰਕਾਸ਼ਨ ਸਥਾਨ ਜਲੰਧਰ ਮਾਸਕ ਵਰਿਆਮ ਪਿ੦710॥1% 4੧149 ੨. ਪ੍ਰਕਾਸ਼ਨ-ਕਾਲ ਮਾਸਕ ਲਾਡੋਵਾਲੀ ਰੋਡ ।ਨ01201) ੩. ਛਾਪਕ ਦਾ ਨਾਮ ਜਗਦੀਸ਼ ਹਿੰਘ __(ਨੈੜੇਂ ਮਦਨ ਫਲੌਰ ਮਿਲ) £83੦4311 8੦80 ਨਾਗਰਿਕਤਾ ; ਸੇ ਜਲੰਧਰ-੧੪੪੦੦੧(੧੬3॥ ੧13038 7100 ੧1911 ੪. ਪ੍ਰਕਾਸ਼ਕ ਦਾ ਨਾਮ ਜਗਦੀਜ਼ ਹਿੰਘ ਫੋਨ : ੭੧੨੦੪ ਪੀ. ਪੀ. _ 4818101181-144001 ਨਾਗਰਿਕਤਾ ਭਾਰਤੀ 01101: : 71204 ਇਨ ਪ. ਸੰਪਾਦਕ ਦਾ ਨਾਮ ਜਗਦੀਸ਼ ਤਿਘ __ ਫੌਨੋ ? ੭੭੩੫੬ ਪੀ.ਪੀ, (ਵਲ ਨਾਗਰਿਕਤਾ ਭਾਰਤੀ ੬. ਉਹਨਾਂ ਵਿਅਕਤੀਆਂ ਦੇ ਨਾਮ ਤੋ ਪਤੇ ਜੋ ਸਮਾਚਾਰ ਪੱਤਤ ਦੇ ਮਾਲਕ ਵਟਿਆਮ ਸਕੁਲਾਂ ਕਾਲਜਾਂ ਲਈ ਪਰਵਾਨ ਹੌਣ ਅਤੇ ਸਾਰੀ ਪ੍ਜੀ ਦੇ ਇਕ “ਵਰਿਆਮ” ਨਿਰਦੇਸ਼ਕ ਸਿਖਿਆ ਵਿਭਾਗ ਪੰਜਾਬ, 5... 44400 4 ਚੰਡੀਗੜ੍ਹ ਦੇ ਪਤਰ ਨੰਬਰ ੩/੧-੭੭-ਐਡੀਟਰਜ਼, ਮਿਤੀ

ਜਾਂ ਹਿਸੋਦਾਰ ਹੋਣ ਜਗਦੀਸ਼ ਸਿੰਘ ਵੀ ੨-੩-੭੭ ਰਾਹੀ' ਪੰਜਾਬ ਭਰ ਦੇ ਸਕੂਲਾਂ ਕਾਲਜਾਂ ਤੇ

ਮੈ ਜਗਦੀਜ਼ੇ ਸਿੰਘ ਐਲਾਨ ਕਰਦਾ ਹਾਂ ਕਿ ਮੋਰੀ ਲਾਇਬਰੇਰੀਆਂ ਲਈ ਪ੍ਰਵਾਨ ਹੈ

ਵਧ ਤੋਂ` ਵਧ ਜਾਂਣਕਾਰੀ ਅਤੇ ਵਿਸ਼ਵਾਸ ਦੇ ਅਨੁਸਾਰ ਉਪਰ

ਦਿਤੇ ਗਏ ਵੇਰਵੇ ਸੱਚ ਹਨ ਵਰਿਆਮ ਵਿਚ ਛੱਪੇ ਲੇਖਕਾਂ ਦੇ ਵਿਚਾਰਾਂ ਨਾਲ ਸੰਪਾਦਕ (ਸਹੀ) ਜਗਦੀਸ਼ ਸਿੰਘ ਦਾ ਸਹਿਮਤ ਹੋਣਾ ਜ਼ਤੁਰੀ ਨਹੀਂ'। ਮਿਤੀ ੨੮-੨-੮੭ ੪` ਵਰਿਆਮ

5॥। 5800੫ 98001 500। 0 0੫9 [੧8001815॥06%01860।

ਚਾਦਰ ਵਹੂਣੀ ਹਿੰਦ --ਸੁਰਜੀਤ ਸਿੰਘ ਖੁਰਸ਼ੀਦੀ ਔਰੰਗਜ਼ੇਬ ਨੂੰ ਮੋਇਆਂ ਮੁਦਤਾਂ ਬੀਤ ਗਈਆਂ ਉਹ ਚੌਟੀ ਅਤੇ ਜਨਿਉ ਜ਼ੋਗੇਂ ਉਤਰਵਾਂਦਾ ਉਤਰਵਾਂਦਾ ਚੱਲ ਵਸਿਆ ਵੰਸ ਦਾ ਬੋੜਾ ਡੁਬਾਂਦਾ ਮਹਾਨ ਗੁਰੂ ਅਤੇ ਸਰਮਦ ਫ਼ਕੀਰ ਉਸਦੇ ਜ਼ੁਲਮ ਦਾ ਖਾਜਾ ਬਣੇ ਪਰ ਕਿਥੇ ਹੈ ਔਰੰਗਜ਼ੇਬ ਸ਼ਾਇਦ ਕੋਈ ਮਜਾਵਰ ਵੀ ਨਾ ਹੌਵੇ ਉਸ ਦੀ ਕਬਰ ਤੇ ਬੌਠਾ, ਭੁਖੋ“` ਡਰਦਾ ਪਰ ਓਥੇ ਮੇਲੇ ਲਗਦੇ ਰੌਜ਼ ਰੌਜ਼ ਜਿਥੇ ਸ਼ਹੀਦ ਹੋਏ ਸੱਚੇ ਪਾਤਸ਼ਾਹ ਅਤੇ ਸਰਮਦ ਵਰਗੇ ਸੂਫ਼ੀ ਫ਼ਕੀਰ ਲੰਗਰ ਚਲਦੇ, ਚੌਰ ਝੁਲਦੇ ਰੋਜ਼ਰੋਜ਼ ਪਰ ਅੱਜ ਇਹ ਕੀ ਭਾਣਾ ਵਰਤਿਆ ਔਰੰਗਜ਼ੇਬ ਤਾਂ ਦੇਖੋ ਹਰ ਰਾਹ ਤੇ ਹੈ ਖੜੌਤਾ ਹੋਇਆ ਇਹ ਅੱਜ ਜਨਿਊ ਤੇ ਚੌਟੀ ਨਹੀਂ ਲਾਂਹਦਾ ਚੌਟੀ ਵਾਲੋਂ ਸਿਰ ਨੂੰ ਹੀ ਲਾਹ ਛਡਦਾ ਹੈ ਕਿ ਮੁੱਕੇ ਪਰੇ ਸਿਆਪਾ __ ਨਾ ਰਹੇ ਬਾਂਸ ਨਾਂ ਵੱਜੇ ਬੰਸਰੀ ਚਾਦਰ ਵਹੂਣੀ ਜਾਪਦੀ ਇਹ ਸਾਡੀ ਹਿੰਦ ਅੱਜ ਫੇਰ ਅੱਜ ਕਿਥੋਂ ਲਿਆਈਏ ਲਭ ਕੇ ਗੁਰੂ ਤੇਗ਼ ਬਹਾਦਰ ਫੇਰ

ਵਰਿਆਮ

$। 58000 480 5101 ] 009੧

ਗ਼ਜ਼ਲ --ਕਲਵੇਤ ਜਗਰਾਉ”--

ਜੇ ਨਾਂ ਫਿਰਕ੍ਹ ਜਨੂੰ ਦੀ ਹਨੇਰੀ ਹਟੀ, ਫੁੱਲ ਰਹਿੰਦੇ ਨੇ ਜਿਹੜੇ ਉਹ ਝੜ ਜਾਣਗੇ ਇਸ ਤਰ੍ਹਾਂ ਹੀ ਜੇ ਨਫਰਤ ਰਹੀ ਫੈਲਦੀ,

ਖੁਲ੍ਹ ਸੱਪਾਂ ਦੀ ਜੇਕਰ _ਪਟਾਰੀ ਗਈ, ਆਪ ਸੱਪਾਂ ਤੋਂ_ਬਚ ਕੇ ਕਿਧਰ ਜਾਣਗੇ ਵਾਵਰੋਲ ਜੇ _ਚੰਦਰੇ ਇਹ ਚਲਦੇ ਰਹੇ, ਸਾਡੇ ਪਿੱਪਲਾਂ ਤੇ ਬੋਹੜਾਂ ਨੂੰ ਪੁੱਟ ਦੇਣਗੇ ਇਸ ਤਰ੍ਹਾਂ ਹੀ ਜੇ ਆਸਾਂ ਤੇ ਕੋਰਾ ਰਿਹਾ, ਗੀਤ ਕੋਇਲਾਂ ਦੇ ਕੌਠਾਂ “ਚ _ਠਰ ਜਾਣਗੇ ਹਿਰਨ _ਹੀਰੇ ਜੇ `ਹਰਰੋਜ਼ ਮਰਦੇ ਰਹੋ, ਫੇਰ ਡਾਰਾਂ ਦੀ ਕਿਸਮਤ_ ਦਾ ਹੋਂਵੇਗਾ ਕੀ £ ਜੇ ਨਾਂ ਸਰਘੀ ਦਾ ਦੀਵਾ ਅਸੀ ਬਾਲਿਆ, ਚਾਰ ਕ੍ਰੰਟੀ _ਹਨੌਰੇ _ ਪਸਰ __ਜਾਣਗੇ ਏਸ ਧਰਤੀ ਗੇ ਜੋਕਰ ਨਾ ਆਦਮ ਰਿਹਾ, ਜਿੱਤ ਦਾ ਹਾਰ ਦਾ ਅਰਥ ਹੋਵੇਗਾ ਕੀ ? ਹਰ ਨਵੇ” ਫੁੱਲ ਦੀ ਆਪਣੀ _ਮਹਿਕ_ਹੈ, ਆਪਣਾ ਰੰਗ ਤੇ _ ਆਪਣਾ _ਰੂਪ ਹੈ ਆਪ ਖਿੜੀਏ ਜੇ ਹੌਰਾਂ ਨੂੰ ਦਈਏ ਖਿੜਣ, ਦਿਨ ਜੌ ਵਿਗੜੇ ਨੇ ਸਾਡੇ ਸੰਵਰ ਜਾਣਗੇ ਧਰਮ ਦਾ ਜ਼ਾਤ ਦਾ ਉਚ ਦਾ, ਨੀਚ ਦਾ, ਜੇ ਨਾ ਸਾਡੇ `ਚ ਕੋਈ ਵੀ ਝੇੜਾ ਰਹੋ ਵਾਂਗ ਗੁਲਜ਼ਾਰ ਸਾਰੀ ਇਹ ਧਰਤੀ ਖਿੜੇ, ਜੇ ਧੁਆਂਖੋ ਨੇ ਚਿਹਰੇ ਨਿਖਰ _ਜਾਣਗੇ ਏਕਤਾ ਦੀ _ਬਣਾ ਕੇ ਅਸੀਂ ਬੰਸਰੀ, ਪਿਆਰ ਦੀ ਫਿਰ ਕੋਈ ਛੋੜੀਏ ਰਾਗਣੀ ਦੌਰ ਹਿੰਸਾ ਦਾ ਜੋ ਨਾ ਅਸੀਂ ਰੋਕਿਆ, ਇਹ ਸ਼ਹਿਰ ਇਹ ਗਰਾਂ ਸਭ ਉਜੜ ਜਾਣਗੇ

/

੧8॥੧01੪8੧5॥॥0੧601181.601।

ਬਾਬਾ ਰਾਮ ਸਿੰਘ ਜੀ ਤੇ

ਕਕਾ ਲਹਿਰ ਦਾ ਸਮਾਜੀ ਮਹੱਤਵ

--ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ

ਪੇ ਸੱ ਸਵਰਗੀ ਸ: ਗੁਰਬਮਸ਼ ਸਿੰਘ ਪ੍ਰੀਤ ਲੜੀ ਦੀ ਕਲਮ

ਚੌ ਨਿਕਲਿਆ ਇਹ ਲੇਖ ਸ਼ਤਾਬਦੀ ਨਿਉਜ਼ ਦੇ ਮਾਰਚ-

ਅਪਰੈਲ-ਮਈ ੧੬੭੨ ਦੋ ਵਿਸ਼ੇਸ਼ ਅੰਕ ਵਿਚ ਛਪਿਆ ਸੀ ।,

ਸ: ਪ੍ਰੀਤ ਲੜੀ ਨਵੀਨ ਪੰਜਾਬੀ ਸਾਹਿਤ ਦੇ ਸੰਸਥਾਪਕਾਂ ਵਿਚੋਂ ਮੌਹਰੀ ਹਨ ਉਹਨਾਂ ਨੇ ਲਿਖਣ ਸ਼ੈਲੀ ਨਾਲ ਨਵੇ” ਪੂਰਨੇ ਪਾਏ ਅਗਾਂਹ ਵਧ੍ਹ ਖਿਆਲਾ ਨਾਲ ਉਹਨਾਂ ਪ੍ਰਚਲਤ ਲੀਹਾਂ ਤੋਂ ਹੱਟ ਕੇ ਲਿਖਿਆ ਅਤੇ ਇਸੇ ਕਾਰਨ ਹੀ ਜਿਥੇ ਉਹਨਾਂ ਪੰਜਾਬੀ ਪਾਠਕਾਂ ਦਾ ਘੋਰਾ ਬਹੁਤ ਵਿਸ਼ਾਲ ਕੀਤਾ ਉਥੇ ਸਮੇ“ ਸਿਰ ਜ਼ਬਰਦਸਤ ਵਿਰੌਧਤਾ ਦਾ ਵੀ ਸਾਹਮਣਾ ਕੀਤਾ ਹਥਲੇ ਲੋਖ ਵਿਚ ਉਹਨਾਂ ਨੌ ਗੁਰੂ ਰਾਮ ਸਿੰਘ ਜੀ ਅਤੇ ਕ੍ਰਕਾ ਲਹਿਰ ਦੇ ਇਤਿਹਾਸਕ ਰੋਲ ਬਾਰੇ ਪਣੀ ਸ਼ੌਲੀ ਅਤੇ ਦਿ੍‌ਸ਼ਟੀਕੌਣ ਨਾਲ ਚਾਨਣ ਪਾਇਆ ਹੈ ਪ੍ਰਚਲਤ ਨਾਮਧਾਰੀ

ਮਾਠਤਾਵਾਂ ਅਤੇ ਇਤਿਹਾਸਕ ਮਤ ਤੌਂ ਕਿਤੇ ਕਿਤੇ ਵਖ ਤਰ੍ਹਾਂ ਸੋਚਨਾ ਸੁਭਾਵਕ ਹੀ ਹੈ ਇਸ ਲੇਖ ਦੇ ਅੰਤਲੇ ਭਾਗ ਵਿਚ

ਉਹਨਾਂ ਨਾਮਧਾਰੀ ਜਗਤ ਨੂੰ ਕੁਝ ਸੁਝਾਅ ਦਿਤੇ ਹਨ ਅਜ ਸਰਦਾਰ ਜੀ ਜੀਵਤ ਹੁੰਦੇ ਤਾਂ ਦੇਖਦੇ ਕਿ ਇਹਨਾਂ ੧੫ ਸਾਲਾਂ ਵਿਚ ਨਾਮਧਾਰੀ ਸਮਾਜ ਨੂੰ ਇਹਨਾਂ ਸੁਝਾਵਾਂ ਵਲ ਅਮਲੀ ਕਦਮ ਚੁਕੇ ਹਨ ---ਸੰਪਾਦਕ

ਤੀ ਖਾ ਕਤ: ਰਣ, 2੩ ਗਾ੨40੨04604504 7453, 4046 (ਰਤ

ਆਪਣੇ ਸਮੇ ਦੀ ਅਦੁਤੀ ਸ਼ਖਸੀਅਤ ਬਾਬਾ _ਰਾਮ ਸਿੰਘ ਜੀ ਨਾਲ ਆਮ ਪੰਜਾਬੀਆਂ ਨੇ ਪੂਰਾ ਇਨਸਾਫ ਨਹੀ” ਕੀਤਾ ਉਹਨਾਂ ਨੂੰ ਇਕ ਨਵੇ' ਧਾਰਮਿਕ ਫਿਰਕੇ ਦਾ ਕੇਵਲ ਨਿਰਮਾਤਾ ਸਮਝਕੇ ਹੀ ਉਨ੍ਹਾਂ ਦੀ ਮਹਾਨਤਾ ਵਲ ਗੌਹ ਨਹੀ ਕੀਤਾ ਸਿੱਖ ਰਿਆਸਤਾਂ ਦੇ ਜਥੇਬੰਦ ਸਿੱਖ ਪੰਥ ਨੇ ਸਗ” ਉਨ੍ਹਾਂ ਦਾ ਬਾਈਕਾਟ ਵੀ ਕਰੀ ਰਖਿਆ ਤੇ ਜਦੋ" ੧੮੭੨ ਵਿਚ ਉਨ੍ਹਾਂ ਨੂੰ ਅੰਗਰੇਜ਼ ਸਰਕਾਰ _ਨੇ ਬਿਨਾਂ _ਨਿਰਪੱਖ

ਵਰਿਆਮ

$॥। 5800੫ 98001 500। ) 0੫9

ਲੇਖਕ

` ਪੜਤਾਲ _ਜਲਾਵਤਨ ਕਰਕੇ ਬਰਮਾ ਭੇਜ ਦਿਤਾ, ਤਾੰ

ਸਿੱਖ ਰਜਿਆਂ ਤੇ ਆਪਣੇ ਆਪ ਨੂੰ ਸਿੱਖ _ਪੰਥ ਸਮਝਣ ਵਾਲਿਆਂ ਨੇ ਹਾਕਮਾਂ ਨੂੰ ਵਧਾਈਆਂ ਦਿਤੀਆਂ

ਪਰ ਬਾਬਾ ਰਾਮ ਸਿੰਘ ਜੀ _ਇਕ ਸਚੀ ਪ੍ਰਭਾਵਸ਼ਾਲੀ

ਤੇ ਮਿਕਨਾਤੀਸੀ ਛੁਹ ਵਾਲੀ ਆਤਮਾ _ਸਨ ਜਿਨ੍ਹਾਂ ਦਾਂ

ਮਨੋਰਥ ਕੋਈ ਨਵਾਂ ਪੰਥ ਚਲਾਉਣਾ ਨਹੀ'`_ਸੀ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੰਥ ਨੂੰ ਮਨੁੱਖਾ ਲਈ ਸ਼੍ਰੰਮਣੀ ਪੰਥ ਸਮਝਦੇ ਸਨ ਉਨ੍ਹਾਂ ਦਾ ਮਨੌਰਥ ਇਕ ਨਵਾਂ ਸਮਾਜ ਕਾਇਮ ਕਰਨਾ ਸੀ ਜਿਦੇਂ ਵਿਚ ਕੌਈ ਸਮਾਜੀ ਜਬਰ ਨਾਂ ਹੋਵੇ, ਨਾਂ ਕੋਈ ਵਹਿਮ ਪ੍ਰਸਤੀ ਤੇ ਨਾਂ ਵਖਾਲਾ ਹੋਵੇ ਨਾ ਅਮੀਰਾਂ ਦਾ ਗਰੀਬਾਂ ਉਤੇ ਦਬਦਬਾ ਹੋਵੇ ਹਰ ਮਨੁੱਖ ਆਪਣੀ ਕਿਰਤ ਕਮਾਈ ਨਾਲ ਜੀਵੇ, ਉਹ ਅਮੀਰ ਰੋਵੇ ਜਾਂ ਸਾਧੂ ਮਹਾਤਮਾ ਹੋਵੇ--ਬਿਨਾਂ ਕਿਰਤ ਓਹਦਾ ਧਰਤੀ ਦੀ ਦੌਲਤ ਉਤੇ ਕੋਈ ਹੱਕ ਨਾ ਹੋਵੇ ਆਪ ਬਾਬਾ ਜੀ ਤੇੜ ੧੮੭੨ ਤਕ ਭੌਣੀ ਪਿੰਡ ਵਿਚ ਕਰਿਆਨੇ ਦੀ ਦੁਕਾਨ ਕਰਦੇ ਰਹ

ਗੁਤੂ ਗੌਬਿੰਦ ਸਿੰਘ ਜੀ ਮੁਗਲ ਰਾਜ਼ ਦੇ ਤਸ਼ਦਦ ਨੂੰ ਖਤਮ ਕਰਨ ਵਾਲੀ ਜੰਗ ਆਜ਼ਾਦੀ ਦੇ ਮੋਢੀ ਸਨ ਆਪਣੀ ਉਮਰ ਵਿਚ ਉਹ ਇਸ ਤਸ਼ੱਦਦ ਨੂੰ ਖਤਮ ਨਾਂ ਕਰ ਸਕੇ ਪਰ ਉਹ ਇਹੋ ਜਿਹੀ ਕੋਈ ਰੂਹ ਖਾਲਸੋ ਵਿਚ ਫੂਕ ਗਏ ਕਿ ਉਨ੍ਹਾਂ ਤੱ ਪਿਛੋ ੯੦ ਸਾਲਾਂ ਦੇ ਅੰਦਰ ਹੀ ਪੰਜਾਬ ਵਿਚ ਖਾਲਸੇ ਦਾ ਰਾਜ ਅਸਥਾਪਨ ਹੋ ਗਿਆਂ

ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੇਖ ਲਿਆ ਸੀਕਿ_

੧੧੧01੪1੧੨॥॥੫॥60118.60।

ਤੇ

ਜਦ ਤਕ ਆਜਾਦੀ ਚਾਹੁਣ ਵਾਲਿਆਂ ਦਾ ਆਪਣਾ ਚਰਿਤਰ ਮਜ਼ਝ੍ਰਤ ਨਹੀ ਹੁੰਦਾ ਓਦੋਂ" ਤਕ ਉਨ੍ਹਾਂ ਦਾ ਆਜ਼ਾਦੀ ਦਾ ਸੁਪਨਾ ਵੀ ਪੂਰਾ ਨਹੀ ਹੋ ਸਕਦਾ ਏਸੇ ਲਈ ਉਨ੍ਹਾਂ ਨੇ ਖਾਲਸਾ ਸਾਜਿਆ ਤੇ ਖਾਲਸੇ ਨੂੰ ਪੂਰਨ ਰਹਿਤ ਤੇ ਮਰਯਾਦਾ ਸਿਖਾਈ 1 ਫੌਜੀ ਹੁਨਰ ਵਿਚ ਪਰਪਕ ਕੀਤਾ ਉਦੋ” ਹਥਿਆਰਾਂ ਉਤੇ ਕੋਈ ਬੰਦਸ਼ ਨਹੀਂ ਸੀ ਉਨ੍ਹਾਂ ਨੇ ਆਜ਼ਾਦੀ ਦੇ ਯੋਧਿਆਂ ਨੂੰ ਹਥਿਆਰਾਂ ਨਾਲ ਲੰਸ ਕਰ ਕੇ ਇਕ ਇਕ ਵਿਚ ਸਵਾ ਸਵਾ ਲੱਖ ਦੇ ਮੁਕਾਬਲੇ ਦੀ ਸ਼ਕਤੀ ਦਾ ਅਹਿਸਾਸ ਪੌਦਾ ਕਰ ਦਿਤਾ ਮਨੌਰਥ ਕੋਈ ਨਵਾਂ ਧਹਮ ਚਲਾਣਾ ਨਹੀ” ਸੀ, ਸਿਰਫ ਜੀਵਨ ਲਈ ਨਵੇ” ਪੰਥ (ਮਾਰਗ) ਦੀ ਸੋਧ ਦੇਣਾ ਸੀ ਇਨ ਬਿਨ ਇਹੋਂ ਕੁਝ ਬਾਬਾ ਰਾਮ ਸਿੰਘ ਜੀ ਨੇ ਕੀਤਾ ਬਾਬਾ ਜੀ ਅੰਗਰੇਜ਼ਾਂ ਕੋਲੋਂ ਆਜ਼ਾਦੀ ਲੰਣ ਦੀ _ਤਹਿਰੀਕ ਦੇ ਬਾਨੀ ਸਨ ! ਉਹ ਵੀ ਆਪਣੀ ਉਮਰ ਵਿਚ ਆਪਣੀ ਮੰਜ਼ਲ ਉਤੇ ਨਾ ਪਹੁੰਚ ਸਕੇ ! ਆਪਣਾ ਅੰਦੋਲਨ ਉਨ੍ਹਾਂ ਨੇ ੧੮੫੭ ਵਿਚ ਅਰੰਭਿਆ ਸੀ ਤੋ ਠੀਕ ੯੦ ਵਰ੍ਹਿਆਂ ਬਾਦ ੧੯੪੭ ਵਿਚ ਭਾਰਤ ਨੂੰ ਆਜ਼ਾਦੀ ਮਿਲ ਗਈ ਬਾਬਾ ਰਾਮ ਸਿੰਘ ਜੀ. ਸਾਰੇ ਪੰਜਾਬ ਨੂੰ ਵਿਦੇਸ਼ੀ ਹਕ੍ਹਮਤ ਦੀ ਹੇਠ ਤੋਂ ਸੁਰਖਰੂ ਕਰਾਣਾ ਔਹੜਦੇ ਸਨ ਇਹਦੇ ਲਈ ਉਨ੍ਹਾਂ ਪਹਿਲੀ ਲੌੜ ਇਹ ਜਾਤੀ ਕਿ. ਲੋਕਾਂ ਨੂੰ ਵਹਿਮ ਪ੍ਰਸਤੀ ਤੋਂ ਮੌੜ ਕੇ ਉਨ੍ਹਾਂ ਵਿਚੋਂ ਇਕ ਸੰਤ ਖਾਲਸਾ ਲਸ਼ਕਰ ਤਿਆਰ ਕੀਤਾ ਜਾਏ ਜਿਸ ਲਸ਼ਕਰ ਨੂੰ ਨਿਜੀ ਸ਼ਕਤੀ ਜਾਂ ਨਿਜੀ ਅਮੀਰੀ ਦੀ ਕੋਈ ਲਾਲਸਾ ਨਾ ਹੋਵੇ ਜਿਹੜਾ ਰ੍ਰਹਾਨੀ ਤੇ ਜਿਸਮਾਨੀ ਪਖ" ਸ਼ਕਤੀਸ਼ਾਲੀ ਹੌਵੇ 1 ___ ਬਾਬਾ ਜੀ ਬਚਪਨ ਵਿਚ ਹੀ ਇਕ ਨਿਰਾਲੀ ਹੌਣਹਾਰੀ ਦਾ ਸੰਦੇਸ਼ ਸਨ ਵੀਹ ਵਫ੍ਹਿਆਂ ਦੀ ਉਮਰ ਵਿਚ ਫੋਜੀ ਤਜਰਬਾ ਹਾਸਲ _ਕਰਨ ਲਈ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸਿਪਾਹੀ ਭਰਤੀ ਹੋ ਗਏ ਪਰ ਉਸ ਸਮੇ ਸਿੱਖ ਫੋਜ ਵਿਚ ਬੜੀ ਢਲਾਈ ਅਤੇ ਅਨੇਕਾਂ ਕੁਰੀਤੀਆਂ ਚੁਕੀਆਂ ਸਨ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀਆਂ ਤਗੀਰਾਂ ਸਿੱਖ ਸਰਦਾਰਾਂ ਨੂੰ ਦਿਤੀਆਂ ਸਨ ਉਨ੍ਹਾਂ ਜਗੀਰਾਂ ਦੇ ਅਫਤਾ ਨੇ ਸਿੱਖ ਚਰਿਤਰ ਪਾਤਾਲੇ ਡੋਗ ਛਡਿਆ ਸੀ ਤੋ #ਟਾਤਾਜੇ ਦੀ ਆਪਣੀ ਸਿਹਤ ਬਹੁਤ ਕਮਜ਼ੋਰ ਹੋ ਚੁਕੀ ਸੀ ਤਵ ਫੋਜ ਤੇ ਸਿੱਖ ਸਰਕਾਰ ਈਰਖਾਂ ਤੇ ਫੁਟ ਦਾ ਸ਼ਿਕਾਰ ਹੌ ਤਤੀ ਜਨ ਬਾਬਾ ਜੀ ਸ਼ੁੱਧ ਆਚਾਰ ਦਾ ਇਕ ਨਮੂਨਾ == ' ਝੈੜ੍ਹਾਂ ਣੂੰ ਫੌਜ ਵਿਚ ਭਾਈ ਰਾਮ ਸਿੰਘ ਆਖਿਆ =ੜਣ =ੱਤ ਪਿਆ ਉੱਸ ਸਮੋ ““ਭਾਈ”” ਉਚਤਾ ਦੀ

ਪ੍ਰਤੀਕ ਸੀ, ਅਜ ਵਾਂਗ ਅਨਪੜ੍ਹਤਾ ਤੇ ਪੁਰਾਤਨਤਾ ਦਾ ਸ਼ਿਕਾਰ ਨਹੀਂ ਸੀ ! ਬਾਬਾ ਜੀ ਦੀ ਫੌਮ ਵਿਚ ਬੜੀ ਇਜ਼ਤ ਬਣ ਗਈ ਪਰ ਉਹ ਪ੍ਰਚਲਤ ਫੌਜੀ ਚਰਿਤਰ ਦੇ ਦਲੇਰ ਅਲੰਚਕ ਹੋਣ ਕਰਕੇ ਅਫਸਰਾਂ ਨੂੰ ਪਸੰਦ ਨਹੀਂ ਸਨ ਸਕੇ ਬਾਬਾ ਜੀ ਖੁੱਲਮ ਖੁਲਾ ਕਹਿ ਦਿੰਦੇ ਸਨ ਕਿ ਜਿਹੜੀ ਫੌਜ ਆਪਣਾ ਚਰਿਤਰ ਨਿਰਸੰਦੋਹ ਨਹੀਂ ਰਖ ਸਕਦੀ--ਉਹ ਕਦੇ ਜੰਗ ਵਿਚ ਜਿੱਤ ਨਹੀ ਸਕੇਗੀ ੧੮੩੯ ਵਿਚ ਮਹਾਰਾਜਾ ਰਣਜੀਤ ਸ਼ਿੰਘ ਦਾ ਦੇਹਾਂਤ ਹੋ ਗਿਆ ਉਹਦੇ ਬਾਦ ਦੇ ਛੇਆਂ ਵਰ੍ਹਿਆਂ ।ਵਚ ਸਤ ਸਰਕਾਰਾਂ ਬਦਲੀਆਂ, ਕਈ ਕਤਲ ਹੋਏ, ਕੋਈ ਨੌਮ ਨਾ ਰਿਹਾ, ਕੋਈ ਠੁਕ ਨਾ ਰਿਹਾ

੧੮੪੫ ਵਿਚ ਬਾਬਾ ਜੀ ਨੇ ਨੌਕਰੀ ਛੱਡ ਦਿਤੀ ਤੋਂ ਆਪਣੇ ਪਿੰਡ ਗਏ ਜਿਥੇ ੧੮੧੬ ਵਿਚ ਉਨ੍ਹਾਂ ਦਾ ਜਨਮ ਹੋਇਆ ਸੀ ਕਰਿਆਨੇ ਦੀ ਦੁਕਾਨ ਖੌਲ੍ _ਲਈ ਦੁਕਾਨਦਾਰੀ ਦਾ ਮਨੋਰਥ ਲੱਕਾਂ ਦੀ ਸੇਵਾ ਤੇ ਆਪਣੀ ਕਿਰਤ ਨਾਲ ਪਰਿਵਾਰ ਦਾ ਗੁਜ਼ਾਰਾ ਸੀ ਉਨ੍ਹਾਂ ਦੇ ਤਲਿਸਮੀ

_ ਦਰਸ਼ਨਾਂ ਨਾਲ ਖਿਚੇ ਅਨੇਕਾਂ ਲੌਕ ਭੈਣੀ ਸਾਹਿਬ ਆਉਦੇ,

ਬਾਬਾ ਜੀ ਦੇ ਉਪਦੇਸ਼ ਸੁਣਦੇ ਤੇ ਰਹਿਨਮਾਈ ਮੰਗਦੇ ਆਪਣੇ ਗੁਜਾਰੇ ਤੋਂ ਜੌ ਬਚਦ' ਉਸਦੇ ਨਾਲ ਆਇਆਂ ਗਿਆਂ ਲਈ ਲੰਗਰ ਚਾਲ ਰਖਦੇ ਉਨ੍ਹਾਂ ਦੀ ਸੁਪਤਨੀ ਸਦਾ ਕੌਰ ਜੀ ਤੇ ਸਪੁਤਰੀਆਂ ਸੰਗਤਾਂ ਦੀ ਸੇਵਾ ਕਰਦੀਆਂ

੧੮੪੫ ਵਿਚ ਵਿਚ ਅੰਗਰੇਜ਼-ਸਿੱਖ ਲੜਾਈ ਸ਼ੁਰੂ ਹੋ ਗਈ ਜੀਕਰ ਬਾਬਾ ਜੀ ਆਖਿਆ _ਕਰਦੇ ਸਨ, ਉਕਰ ਹੀ_

` ਵੰਡੀ ਫੁਟੀ ਸਿੱਖ ਫੌਜ ਨੂੰ ਹਾਰ ਹੋ ਗਈ ਸਾਰਾ ਪੰਜਾਬ

ਅੰਗਰੇਜ਼ਾਂ ਨੇ ਹਥਿਆ ਲਿਆ ਮਹਾਰਾਜਾ ਦਲੀਪ ਸਿੰਘ ਨੂੰ ਨਿਰਾਧਿਕਾਰ ਕੀਤਾ ਗਿਆ ਸਾਰੀ ਸ਼ਾਹੀ ਜਾਇਦਾਦ ਲੜਾਈ ਦੇ ਹਰਜਾਨੇ ਵਜੋ ਅੰਗਰੇਜ਼ਾਂ ਸਾਂਭ _ਲਈ ਨਾਬਾਲਗ ਮਹਾਰਾਜੇ ਨੂੰ ਸਾਕਾਂ ਸਨੋਹੀਆਂ ਨਾਲੋ ਨਿਖੇੜ ਕੇ ਇਕ ਅੰਗਰੇਜ਼ ਦੀ ਸਰਬਰਾਹੀ ਵਿਚ ਸੋਪ ਦਿਤਾ ਏਸ ਸੰਗਤ ਪੱਛਮੀ ਅਸਰ ਹੇਠਾਂ ਮਹਾਰਾਜੇ ਨੇ ਇਸਾਈ ਹੋ ਜਾਣਾ ਪਰਵਾਨ ਕਰ ਲਿਆ ਤੇ ਉਸਨੂੰ ਇੰਗਲੰ'ਡ ਭੇਜ #ਦਤਾ ਗਿਆ

ਪੰਜਾਬ ਵਿਚ ਕਿਸੇ ਨੂੰ ਕੋਈ ਰੰਜ ਹੋਇਆ ਜਾਪਦਾ ਨਹੀ ਸੀ ਰਿਆਸਤਾਂ ਕਾਇਖ਼ ਰਹਿਣ ਕਰਕੇ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਨਾਲ ਵਫ਼ਾਦਾਰੀ ਦੀ ਸਹੁ ਚੁਕ ਲਈ ਸੀ ਰਸਮੀ ਧਰਮ ਦੇ ਨੇਤਾ ਹਮੇਸ਼ਾਂ ਸਰਕਾਰ ਦੇ ਹੀ ਖੁਸ਼ਾਮਦੀ ਹੁੰਦੇ ਹਨ

ਵਰਿਆਮ

81 58000 480! 5॥॥। 3 €0%9

੧3੧0੧੪੧॥॥੫600118.60।

ਹੂ

ਬਾਬਾ ਰਾਮ ਸਿੰਘ ਜੀ ਦੇ ਅੰਦਰ ਕਹਿਰਾਂ ਦਾ ` ਰੋਸ ਭੜਕ ਪਿਆਂ ਸਿੱਖ ਸਰਦਾਰਾਂ ਦੀ_ ਐਸ਼ ਪ੍ਰਸਤੀ ਨੇ ਗੁਰੂ ਗੋਬਿੰਦ ਸਿੰਘ ਦੇ ਅਣਖੀ ਪੰਥ ਨੂੰ ਕਥ ਹੌਲਾ ਕਰ ਛਡਿਆਂ

ਸੀ ਪਰ ਬਾਬਾ ਜੀ ਦਾ ਇਹ ਵਿਸ਼ਵਾਸ ਸੀ ਕਿ ਜਦ ਤਕ

ਗੁਰੂ ਗੌਬਿੰਦ ਸਿੰਘ ਜੀ ਦੇ ਖਾਲਸੇ ਵਾਂਗ ਕੋਈ ਖਾਲਸਾ ਬੀਰਾਂ ਦਾ ਲਸ਼ਕਰ ਹੱਦ ਵਿਚ ਨਹੀ ਆਉ'ਦਾ ਓਦ” ਤਕ ਅੰਗਰੇਜ਼ਾਂ ਕੋਲੋ ਸਾਡੀ ਖਲਾਸੀ ਨਹੀਂ ਹੋ ਸਕਦੀ ਅੰਗਰੇਜ਼ਾਂ ਦਾ ਕੌਮੀ ਚਰਿਤਰ ਬੜਾ ਪੁਖਤਾ ਨੇ ਨੇਮ ਪਾਲਕ ਸੀ ਬਾਬਾ ਜੀ ਨੇ ਆਪਣੇ ਖਿਆਲਾਂ ਦਾ ਪਰਚਾਰ ਕਰਨਾ ਸ਼ੁਰੂ ਕਰ ਦਿਤਾ ਉਨ੍ਹਾਂ ਦੀ ਸ਼ਖਸੀਅਤ ਵਿਚ ਇਹੋਂ ਜਿਹਾ _` ਜ਼ਮਤਕਾਰ ਸੀ_ਕਿ ਉਨ੍ਹਾਂ ਦੇ ਸ਼ਬਦਾਂ ਉਤੇ ਕੋਈ ਦੁਨੀਆਂ ਪਲਰਦੀ ਦਿਸਦੀ ਸੀ ਉਨ੍ਹਾਂ ਦੀ ਭਜਨ ਬੋਦਗੀ ਤੋ ਸੁਚੀ ਸਰਲ ਕਿਰਤ ਦੀ ਸ਼ੋਭਾ ਵੀ ਚੁਤਰਫੀ` ਖਿਲਰਦੀ ਗਈ ਉਹ ਇਹ ਵੀ ਸਪਸ਼ਟ ਕਰਦੇ ਕਹਿੰਦੇ ਸਨ ਕਿ ਭਜਨ ਬੰਦਗੀ ਸ਼ੁਭ ਕਰਮਾਂ ਲਈ ਪਰੇਰਨਾ ਦਾ ਸਾਧਨ ਹੈ ਜੇ ਸਾਡਾ ਭਜਨ ਸਿਮਰਨ ਸਾਨੂੰ ਸ਼ੁਭ ਕਰਮਾਂ ਲਈ ਨਿਤ ਨਵੀ ਪਰੇਰਨਾ ਨਹੀ ਦੇੱਦਾਂ ਤਾਂ ਉਹ ਨਿਹਫ਼ਲ ਵਿਖਾਲਾ ਹੈ

੮੨

5॥। 58000 48001 500। 0੫9

੧੮੫੭ ਵਿਚ ਗਦਰ ਵਾਪਰ ਪਿਆ ਬਾਬਾ ਜੀ ਨੂੰ ਇਹਦੀ ਸਫਲਤਾ ਵਿਚ ਭਰੌਸਾ ਨਹੀ ਸੀ ਇਹ ਸਿਰਫ ਫੌਜੀ ਲੌਕਾਂ ਦੀ ਅੰਗਰੇਜ਼ ਅਫਸਰਾਂ ਦੀ ਹੈਂਕੜ ਤੇ ਹਿੰਦੂ ਧਰਮ ਦੇ ਨਿਰਾਦਰ ਦੋ ਖਿਲਾਫ ਭੜਕੀ ਹੋਈ ਅਸੰਤੁਸ਼ਟਤਾ ਸੀ ਬਾਬਾ ਜੀ ਦੇ ਵਿਸ਼ਵਾਸ ਅਨੁਸਾਰ ਜਦ ਤਕ ਜਨਤਾ ਵਿਚ ਰੋਸ ਦੀ ਤੜਪ ਨਹੀ ਉਠਦੀ, ਉਨ੍ਹਾਂ ਚਿਰ ਕੋਈ ਗਦਰ ਬਲਵਾਨ ਸਰਕਾਰ ਦੇ ਖਿਲਾਫ ਕਾਮਯਾਬ ਨਹੀ ਹੋ ਸਕਦਾ ਤੋ ਜਨਤਾ ਦੇ ਅੰਦਰ ਰੋਸ ਤਾਂ ਹੀ ਤੜਪ _ਸਕਦਾ ਹੈ ਜੇ ਜਨਤਾ ਦੇ ਬਹੁਤੇ ਭਾਗ ਦਾ ਚਰਿਤਰ ਮਜ਼ਬ੍ਰਤ ਹੋਵੇ

ਬਾਬਾ ਜੀ ਨੇ ਗਦਰ ਅੰਦੋਲਨ ਵਿਚ ਦੋ ਕਾਰਨਾਂ ਕਰਕੋ ਭਾਗ ਨਾ ਲਿਆ ਇਕ ਇਹ ਕਿ ਜਨਤਾ ਵਿਚ ਕੋਈ

. ਜਾਗਰਤਾ ਨਹੀਂ' ਸੀ ਦੂਜੇ ਉਨ੍ਹਾਂ ਦੇ ਖਿਆਲਾਂ ਦੇ ਸਾਥੀ

ਅਜੇ ਗਿਣਤੀ ਦੇ' ਹੀ ਸਨ ਬਹੁਤੇ ਲੌਕੀ ਰਸਮੀ ਧਰਮ ਦੀਆਂ ਭੂਲ ਭੁਲਈਆਂ ਵਿਚ ਗੁਆਚੇ ਹੋਏ ਸਨ ਸਖੀ ਸਰਵਰ ਕਬਰਾਂ, ਮੜ੍ਹੀਆਂ, ਸਮਾਧਾਂ_ਤੇ ਮਜ਼ਾਰਾਂ ਨੂੰ ਹਿੰਦਰ-ਸਿੱਖ ਸਭ ਪੂਜਦੇ ਸਨ ! ਬਾਬਾ ਜੀ ਦਾ ਇਕਲੌ ਉਸ ਅੰਦੋਲਨ ਵਿਚ ਸ਼ਾਮਲ ਹੌਣ ਦਾ ਕੋਈ ਅਰਥ ਨਹੀਂ ਸੀ, ਗਦਰ ਤੋ” ਸਿਰਫ

ਵਰਿਆਮ

1੧8॥101੪8॥੨॥0੫੧6001181.001।

ਅਰੰਭਿਆ ਸੀ ਦਾ

ਗਦਰ ਸਫਲ ਨਾ ਹੋਇਆ ਅੰਗਰੇਜ਼ ਸਰਕਾਰ ਨੇ ਬੇਕਸੂਰ ਜਨਤਾ ਉਤੇ ਅੰਤਾਂ ਦਾ ਜ਼ੁਲਮ ਢਾਇਆ ੨੭੦੦੦ ਮਨੁਖ ਸਿਰਫ ਦਿੱਲੀ ਵਿਚ 'ਹੀ ਫਾਂਸੀਆਂ ਉਤੇ ਚਾੜ੍ਹ ਲਖਨਊ ਤੋਂ ਹੌਰਨੀਂ ਥਾਈ" ਵੀ ਏਡਾ ਹੀ ਕਹਿਰ ਮਚਾਇਆ ਇਥੋ" ਤਕ ਕਿ ਲਾਰਡ ਔਲਫਿਨਸਟੌਨ ਨੇ ਸਰ ਜਾਨ ਲਾਰੇ'ਸ ਨੂੰ ਦਿੱਲ ਦੀ ਲੜਾਈ ਬਾਰੇ ਇਹ ਲਫਜ਼ ਲਿਖੇ :

“ਜਦ” ਦਿੱਲੀ ਦਾ ਮੁਹਾਸਰਾ ਉਠ ਗਿਆ ਤਾਂ ਜਿਹੜੇ

ਇਕ _ ਮਹੀਨਾ ਪਹਿਲਾਂ ਹੀ _ਉਹਨਾਂ _ਨਾਮਧਾਰੀ_ ਪੰਥ

ਅਤਿਆਚਾਰ ਸਾਂਡੀ ਫੌਜ ਨੇ ਕੀਤੇ ਉਹ ਦਿਲ ਚੀਰਵੇ' ਹਨ, ਦਸਤ ਦੁਸ਼ਮਣ ਦਾ ਵੇਰਵਾ ਕੀਤੇ ਬਿਨਾਂ ਥੋਕ ਕਤਲੇਆਮ ਕੀਤੀ ਗਈ ਲਟ ਖਸੁਟ ਦੇ ਪਖੋ ਅਸਾਂ ਨਾਦਰਸ਼ਾਹ ਨੂੰ ਵੀ ਮਾਤ ਪਾ ਦਿਤਾ ।” ਏਸ ਖ੍ਰੰਖਾਰੀ ਤੋਂ ਪੀੜਤ ਹੋ ਕੇ ਬਾਬਾ ਜੀ ਨੇ ਆਪਣੇ ਅੰਦੋਲਨ ਨੂੰ ਹੌਰ _ਗੌਭੀਰ ਕਰ ਦਿਤਾ ਜਾਹਿਰਾ ਇਹ ਅੰਦੌਲਨ ਧਾਰਮਿਕ ਹੀ ਸੀ ਪਰ ਇਹਦਾ ਅੰਦਰਲਾ ਮਨੋਰਥ _ ਅੰਗਰੇਜ਼ ਹਕ੍ਹਮਤ ਤੋਂ” ਸੁਤੰਤਰ ਹੌਣਾ ਸੀ ਤਿੰਨ ਸਾਲਾਂ ਵਿਚ ਹੀ ਬਾਬਾ ਜੀ ਦੇ ਸਿੱਖਾਂ ਦੀ ਗਿਣਤੀ ੬੦੦੦੦ ਹੋ ਗਈ ਆਪ _ਨਿਰਭਰਤਾ, ਉਨ੍ਹਾਂ ਦਾ ਮੁਖ ਉਪਦੇਸ਼ ਸੀ ਸ਼ੁਚਾ ਜੀਵਨ ਉਨ੍ਹਾਂ ਦਾ ਨਿਤਨੇਮ ਸੀ ਰਸਮਾਂ ਦੇ ਬੰਧਨ ਉਨਾਂ ਸਭ ਤੋੜ ਦਿਤੇ ਇਸਤੀ ਨੂੰ ਮਰਦ _ਨਾਲ ਬਰਾਬਰੀ ਦਿਤੀ ਵਿਆਹ ਸਾਦੇ ਕਰ ਦਿਤੇ ! ਵਿਧਵਾ ਵਿਆਹ ਦੀ ਆਗਿਆ

ਦਿਤੀਆਂ ਗਈਆਂ

ਹਿੰਦੂ ਸਿੱਖ ਜੌ ਆਪਣੇ ਮੋਇਆਂ ਦੀਆਂ ਹੱਡੀਆਂ ਗੌਗਾ ਤਾਰਨ ਜਾਂਦੇ ਸਨ ਇਹ ਵਰਜਿਤ ਕਰ _ਦਿਤਾ) ਬਾਬਾ ਜੀ ਦਾ ਸਿੱਖ ਇਕ ਅਨੌਖਾ ਦਿਸ਼ ਦਿੱਸਣ ਲਗ ਪਿਆ ਸਾਫ ਸੁਥਰੇ ਖਦਰ ਦੀ ਪੁਸ਼ਾਕ ਤੋਂ ਸਿਧਾ _ਦਸਤਾਰਾ ਕਰਪਾਨ ਰਖਣ ਦੀ ਮਨਾਹੀ ਸੀ ਇਸ ਲਈ ਹਰ ਨਾਮਧਾਰੀ ਇਕ ਟਕ੍ਹਆ ਆਪਣੀ ਪੁਸ਼ਾਕ ਦਾ ਇਕ ਅੰਗ ਸਮਝਦਾ ਸੀ ਮਾਸ ਤੇ ਸ਼ਰਾਬ ਦੋਵੇਂ ਵਰਜ ਦਿਤੇ ਨਾਮਧਾਰੀ ਸਿੱਖ ਭਰੌਸੋ ਦੀ ` ਚਟਾਨ ਦਿੱਸਣ ਲਗ ਪਿਆ ਜਾਇਦਾਦ ਦਾ ਭੁਸ ਵੀ ਇਉ” ਦਰ ਕਰ ਦਿਤਾ ਕਿ ਕਈਆਂ ਨੇ ਆਪਣੀਆਂ ਜਾਇਦਾਦਾਂ ਵੇਚ ਦਿਤੀਆਂ !

੧੮੬੦ ਤੋ ੧੮੭੦ ਦੇ ਵਿਚਕਾਰ ਕੂਕਿਆਂ ਦੀ ਗਿਣਤੀ ਸਵਾ ਤਿੰਨ ਲੱਖ ਹੋ ਗਈ ਬਾਬਾ ਜੀ ਦੀ ਜਥੇਬੰਦਕ

$। 58000 98000 50101 . 0੧

ਦੇ ਦਿਤੀ ਜਾਤ ਬਰਾਦਰੀ ਦੀਆਂ _ਹੱਦਾਂ ਖੁਲੀਆਂ ਕਰ _

ਪ੍ਰਤਿਭਾ ਅਦੁਤੀ ਸੀ ਅੰਗਰੇਜ਼ ਸਕੂਲਾਂ ਵਿਚ ਬਚੇ _ਪੜ੍ਹਾਣਾ ਬੇਦ ਕਰ ਦਿਤਾ ਇਹ ਪੜ੍ਹਾਈ ਬੱਚਿਆਂ ਨੂੰ ਆਪਣੇ ਕੌਮੀ ਆਦਰਸ਼ਾਂ ਤੋਂ ਨਫਰਤ ਸਿਖਾ ਰਹੀ ਸੀ _ ਥਾਂ ਥਾਂ ਆਪਣੇ ਸਕ੍ਹਲ ਖੋਲ ਦਿਤੇ ਤੇਂ ਆਪਣੀ ਮਾਂ ਬੋਲੀ ਵਿਚ ਸਿਖਾਈ ਪੜ੍ਹਾਈ ਸਿੱਖਾਂ ਲਈ ਜ਼ਰੂਰੀ ਕਰ ਦਿਤੀ ਡਾਕਖਾਨਿਆਂ ਤੇ ਰੇਲਾਂ ਦਾ ਵੀ ਬਾਈਕਾਟ ਕਰ ਦਿਤਾ ਆਪਣੀ ਡਾਕ_ਦਾ ਇਹੋ ਜਿਹਾ ਪ੍ਰਬੰਧ ਚਲਾਇਆ ਕਿ ਅੰਗਰੇਜ਼ ਸਰਕਾਰ ਹੈਰਾਨ ਹੋ ਗਈ

ਜਿਹੜੀ _ਸਤਿਆਗ੍ਰਹਿ _ਤਹਿਰੀਕ ੧੯੨੧ ਵਿਚ ਮਹਾਤਮਾ ਗਾਂਧੀ ਜੀ ਨੇ ਚਲਾਈ, ਉਹ ਔਡੀ ਸਫਲ ਨਹੀ” ਸੀ ਹੋ ਸਕੀ--ਜੋਡੀ ਸਫ਼ਲ ਬਾਬਾ ਰਾਮ ਸਿੰਘ ਜੀ ਦੀ ਤਹਿਰੀਕ ਸੀ। ਭਾਰਤ ਵਿਚ ਸਤਿਆਗ੍ਹਿ ਦੋ ਮੋਢੀ ਬਾਬਾ ਜੀ ਹੀ ਆਖੋ ਜਾ ਸਕਦੇ ਹਨ ਸਾਰੇ ਨਾਮਧਾਰੀ ਪੰਥ ਨੇ ਅੰਗਰੇਜ਼ੀ ਅਦਾਲਤਾਂ ਤੇ ਹੌਰ ਸਰਕਾਰੀ ਸੰਸਥਾਵਾਂ ਦਾ ਪੂਰਨ ਬਾਈਕਾਟ ਕਰੀ ਰਖਿਆ ਥਾਂ ਥਾਂ ਪੰਥ ਦੇ ਸ੍ਰ੍ਬੋੰ ਕਾਇਮ ਕਰ ਦਿਤੋਂ ਜਿਹੜੇ ਆਪਸੀ ਝਗੜੇ ਨਿਬੋੜ ਦਿੰਦ ਸਨ ਰੂਸ, ਨੌਪਾਲ, ਕਸਮੀਰ ਤੋ ਕਾਬਲ ਵਿਚ ਆਪਣੇ ਦੂਤ ਘਰ ਕਾਇਮ ਕਰ ਲਏ ਗਏ ਕਿਰਪਾਨ ਦੀ ਥਾਂ ਹਰ ਕ੍ਰਕਾ ਇਕ ਮੋਟੀ ਲਾਠੀ ਹੱਥ ਵਿਚ ਰਖਦਾ ਸੀ_। ਰੋਜ਼ਾਨਾ ਪਰੇਡ ਵੀ ਹੁੰਦੀ ਸੀ ਕਸ਼ਮੀਰ ਦੀ ਫੌਜ ਵਿਚ ਭਰਤੀ ਹੋ ਕੇ ਕਈ ਕੂਕੇ ਫੌਜੀ ਸਿਖਲਾਈ ਵੀ ਲੈਦੇ ਸਨ

ਬਾਬਾ ਜੀ ਨੇ ਪੰਥ ਦੇ ਖੁਦਮੁਖਤਾਰ ਵਤੀਰੇ ਨਾਲ

ਵਰਿਆਮ ਰ੍

॥1੨111101021112॥0210110110॥॥211600100

2੩-੦੪੬੦੦੨-੭੦੭=ਅਅਗ=ਤਤਤਕਰ

ਜਨਤਾ ਦੇ ਦਿਲ ਵਿਚ ਵਿਦੇਸ਼ੀ ਸਰਕਾਰ ਦੇ ਖਿਲਾਫ ਚੌਖੀ ਘਿਰਣਾ ਪੈਦਾ ਕਰ ਦਿਤੀ ਅੰਗਰੇਜ਼ੀ ਸਰਕਾਰ ਬਾਬਾ ਜੀ ਖਿਲਾਫ ਕੋਈ ਕਦਮ ਨਾ ਚੁਕ ਸਕੀ ਭਾਵੇ ਖੁਫੀਆ ਰਿਪੌਰਟਾਂ ਸ਼ੌਕੇ ਪੈਦਾ ਕਰ ਰਹੀਆਂ ਸਨ ਭਾਵੇ ਨਾਮਧਾਰੀ ਪੰਥ ਦਾ

. ਰੂਪ ਨਿਰੌਲ ਧਾਰਮਿਕ ਸੀ ਪਰ ਪੁਲਿਸ ਅਫਸਰ ਸਰਕਾਰ ਨੂੰ

ਖਬਰ ਕਰ ਰਹੇ ਸਨ ਕਿ ਕੂਕੇ ੧੮੫੭ ਨਾਲੋ` ਵੀ ਵਧੇਰੇ ਖਤਰਨਾਨਕ ਸਾਬਤ ਹੌ ਸਕਦੇ ਹਨ !

ਤੇ ਇਹ ਭਵਿਖ ਬਾਣੀ ਵੀ ਸਚੀ ਹੋ ਜਾਣੀ ਸੀ ਜੇ ਕਦੇ ਬਾਬਾ ਜੀ ਦੇ ਕੁਝ ਸੂਬੇ ਛੋਤੀ ਕਾਹਲੇ ਨਾ ਪੰ ਜਾਂਦੇ ਇਹ ਕਾਹਲ ਸੂਬਿਆਂ ਨੇ ਏਸ ਕਰਕੇ ਵੀ ਕੀਤੀ ਕਿ ਉਹ ਹਿੰਦ੍ਰ ਜਨਤਾ ਦੀ ਹਮਦਰਦੀ ਜਿਤਣਾ ਚਾਹੁੰਦੇ ਸਨ !

ਸਿਖ ਰਾਜ ਵਿਚ ਗਉ ਹਤਿਆ ਵਿਵਰਜਿਤ ਸੀ ਅੰਗਰੇਜ਼ਾਂ ਨੇ ਇਹਦੀ ਖੁਲ ਦੇ ਦਿਤੀ ਪਰ ਅੰਮ੍ਰਿਤਸਰ ਸਿਖਾਂ ਦੀ ਰਾਜਧਾਨੀ ਹੌਣ ਕਰਕੇ ਏਥੇ ਅਜੇ ਬੰਦਸ਼ ਲਾਗੂ ਸੀ ਪਰ ਅੰਗਰੇਜ਼ਾਂ ਨੇ ਆਖਿਰ ਏਥੇ ਵੀ ਬ੍ਚੜਖਾਨਾ ਖੁਲ੍ਹਾ ਦਿਤਾ ਲੌਕ ਬੜੇ ਕਹਿਰਵਾਨ ਹੋਏ ਬੁਚੜ ਲੌਕ ਟੌਕਰੀਆਂ ਵਿਚ ਮਾਸ ਪਾ ਕੇ ਸ਼ਹਿਰ ਵਿਚ ਲੈ ਆਉਦੇ, ਲੌਕਾਂ ਦੀ ਬੇਨਤੀ ਦੀ ਸਰਕਾਰ ਨੇ ਰਤਾ ਪਰਵਾਹ ਨਾ ਕੀਤੀ ਸਗੋ” ਮੁਸਲਮਾਨਾਂ ਦੇ ਖੁਰਾਕੀ ਹੱਕਾਂ ਦੀ ਹਾਮੀ ਭਰੀ

ਬਾਬਾ ਜੀ ਨੇ ਹਿੰਦ ਜਨਤਾ ਦੀ ਹਮਢਰਦੀ ਜਿਤਣ ਖਾਤਰ ਗਊ ਰਖਿਆ ਨੂੰ ਆਪਣੇ ਧਰਮ ਦਾ ਅੰਗ ਬਣਾ

ਲਿਆ ਇਸ ਲਈ ਉਨ੍ਹਾਂ ਦੇ ਕਈ ਸ੍ਬੇ ਬੁਚੜਾਂ ਦੇ ਖਿਲਾਫ ਚੁਕਿਆ ਕੋਈ ਕਦਮ ਸਰਕਾਰ ਦੀ _ਖਿਲਾਫਤ ਸਮਝਦੇ ਸਨ ਕਿਉਕਿ ਸਰਕਾਰ ਬੁਚੜਾਂ ਨੂੰ ਸ਼ਹਿ ਦੇ ਰਹੀ ਸੀ

ਪਰ ਬਾਬਾ ਜੀ ਦੇ ਅੰਦੋਲਨ ਦਾਂ ਮਨੋਰਥ ਏਦੂੰ` ਕਿਤੇ ਉਚੋਰਾ ਸੀ ਉਸ ਲਈ ਬਾਬਾ ਜੀ ਨੇ ਬਚੜਾਂ ਦੇ ਖਿਲਾਫ ਕਿਸੋ ਕਾਰਵਾਈ ਲਈ ਪਰਵਾਨਗੀ ਨਾ ਦਿਤੀ ਅਪ੍ਰਵਾਨਗੀ ਦੇ ਬਾਵਜੂਦ ਕੁਝ ਇਕ ਜ਼ੋਸ਼ੀਲੇ ਕ੍ਰਕਿਆਂ ਨੇ ੧੮੭੧ ਵਿਚ ਅੰਮ੍ਰਿਤਸਰ ਦੇ ਬੁਚੜਾਂ ਉਤੇ ਹਲਾ ਬਲ ਕੇ ਕਈਆਂ ਨੂੰ ਕਤਲ ਕਰ ਦਿਤਾ ਗ੍ਰਿਫਤਾਰੀ ਕੋਈ ਨਾ ਹੋ ਸਕੀ ਏਸ ਕਦਮ ਤੋਂ ਦਲੌਰੀ ਲੰ ਕੇ ਕ੍ਰਕਿਆਂ ਨੇ ਰਾਏਕੋਟ ਦੇ ਬਚੜਾ ਉਤੇ ਵੀ ਹਲਾ ਕਰ ਦਿਤਾ ਤੇ ਕਈ ਕਤਲ ਕਰ ਦਿਤੇ ਪਰ ਇਥੇ ਉਹ ਫੜੇ ਗਏ ਪਹਿਲੇ ਕਾਤਲਾਂ ਦਾ ਫ਼ੀ ਪਤਾ ਚਲ ਗਿਆ ਸਭਨਾਂ ਨੂੰ ਤੁਰੰਤ ਫਾਂਸੀ ਦੀ ਸਜ਼ਾ ਦੇ ਦਿਤੀ ਗਈ

ਭਾਵੇ ਬਾਬਾ ਜੀ ਦਾ ਇਹ ਵਿਚਾਰ ਸਚ ਸੀ ਕਿ ਉਨ੍ਹਾਂ ਕੌਲ ਪੁਛਿਆ ਜ਼ਰੂਰ ਗਿਆ ਸੀ ਪਰ ਨਾ ਸਿਰਫ ਉਨਾਂ ਨੇ

ਪ੍ਰਵਾਨਗੀ ਹੀ ਨਹੀ ਸੀ ਦਿਤੀ ਸਗੌ ਵਰਜਿਆ ਸੀ ਫੇਰ ਵੀ ਸਰਕਾਰ ਨੇ ਬਾਬਾ ਜੀ ਨੂੰ .ਭੌਣੀ ਸਾਹਿਬ ਵਿਚ ਨਜ਼ਰਬੰਦ

ਕਰ ਦਿਤਾ !

ਏਸ ਨਜ਼ਰਬੰਦੀ ਨੇ ਕੋਈ ਫਰਕ ਨਾ ਪਾਇਆ ਭੌਣੀ ਸਾਹਿਬ ਵਿਚ ਦਿਨ ਰਾਤ ਬਾਬਾ ਜੀ ਦੇ ਪ੍ਰੇਮੀਆਂ ਦਾ ਮੇਲਾ ਲਗਾ ਰਹਿੰਦਾ ਕੂਕਿਆਂ ਦੀ ਤੁਰੰਤ ਫਾਂਸੀ ਨੇ ਕ੍ਰਕਿਆਂ ਨੂੰ

ਭੜਕਾ ਦਿਤਾ ਸੀ ਤੇ ਭੜਕੇ ਹੋਏ ਕ੍ਰਕਿਆਂ ਨੇ ਪਹਿਲਾਂ `

ਮਲੌਦ ਉਤੇ ਹਮਲਾ ਕਰ ਦਿਤਾ ਤੇ ਫੋਰ ਮਲੌਰਕੌਟਲੇ ਦੇ ਨਵਾਬ ਉਤੇ ਇਹ ਨਵਾਬ ਕਮਜ਼ੋਰ ਜਿਹਾ ਆਦਮੀ ਸੀ

ਕ੍ਰਕਿਆਂ ਨੇ ਧਾਰ ਲਿਆ ਕਿ ਮਲੌਰਕੌਟਲੇ ਦਾ ਅਸਲਾਖਾਨਾ `

ਲ੍ਟਕੇ ਉਹ ਇਕ ਵੱਡੀ ਬਗਾਵਤ ਕਰ ਦੇਣਗੇ ਸ਼ਹਿਰ ਸ਼ਹਿਰ ਵਿਚ ਉਹ ਹਜ਼ਾਰਾਂ ਦ) ਗਿਣਤੀ ਵਿਚ ਮਰਨ ਮਾਰਨ ਨੂੰ ਤਿਆਰ ਸਨ

ਇਹ ਕਦਮ ਵੀ ਕ੍ਰਕਿਆਂ ਦਾ ਅਤਿ _ਕਾਹਲਾ ਸੀ `

ਉਨ੍ਹਾਂ ਨੇ ਸਾਰੀ ਅਵਸਥਾ ਨੂੰ ਗੌਭੀਰਤਾ ਨਾਲ ਨਾ ਵਿਚਾਰਿਆ,

ਨਾ ਬਾਬਾ ਜੀ ਦਾ ਮਸ਼ਵਰਾ ਲਿਆ ਮਲੌਰਕੌਟਲੇ ਦੇ ਹਮਲੇ

ਸਮੇ ਕਈ ਕ੍ਰਕੇ ਮਾਰੇ ਗਏ ਤੋਂ ਕੋਈ ੬੦-੭੦ ਫੜੇ ਗਏ ! ਲੁਧਿਆਣੇ ਦਾ ਡਿਪਟੀ ਕਮਿਸ਼ਨਰ ਬੜਾ _ਅਖੱੜ

ਅੰਗਰੇਜ਼ ਸੀ ਉਸ ਨੇ ਆਪਣੇ ਕਮਿਸ਼ਨਰ ਦੀ ਵੀ ਇਕ ਨਾ `

ਸੁਣੀ ਤੇ ਆਪਣੇ ਸਿਰ ਜ਼ਿੰਮੇਵਾਰੀ ਲੰ ਕੇ ਸੱਠ ਸੱਠ ਕ੍ਰਕਿਆਂਨੂੰ ਤੌਪਾਂ ਨਾਲ ਬੰਨ੍ਹਕੇ ਉਡਾ ਦਿਤਾ ਤੇ ਸਰਕਾਰਨੂੰ ਲਿਖ ਘਲਿਆ ਕਿ ਇਹੋ ਜਿਹਾ ਸਬਕ ਅਸ ਵੇਲੇ ਨਾ ਸਿਖਾਇਆ ਜਾਂਦਾ ਤਾਂ ਇਹ ਕਰਕੇ ੧੮੫੭ ਨਾਲ ਵਡੇਰਾ ਤੋਂ ਸਫਲ ਗਦਰ ਮਚਾ ਦੇਣ ਦੀ ਸਮਰਥਾ ਪੈਦਾ ਕਰ ਚੁਕੇ ਸਨ

ਏਸ ਡਿਪਟੀ ਕਮਿਸ਼ਨਰ ਨੂੰ ਭਾਵੇਂ ਉਪਰਲੀ ਸਰਕਾਰ ਨੇ ਪਿੰਨਸ਼ਨ ਦੋ ਕੇ ਵਲੌਤ ਤੌਰ ਦਿਤਾ ਪਰ ਉਹਦੀ ਰਿਪੋਰਟ

ਨੂੰ ਸਹੀ ਮੰਨ ਲਿਆਂ ਕਿ ਕੂਕੇ ੧੮੫੭ ਨਾਲੋ" ਵਡੇਰਾ ਗਦਰ `

ਮਚਾਣ ਹੀ ਵਾਲੇ ਸਨ ਇਸ ਲਈ ਬਾਬਾ-ਜੀ ਨੂੰ ੧੮੭੨ ਵਿਚ ਬਿਨਾਂ ਮੁਕਦਮਾ ਚਲਾਏ ਜਲਾਵਤਨ ਕਰਕੇ ਬਰਮਾ ਭੇਜ ਦਿਤਾ ਗਿਆ

ਕ੍ਰਕਿਆਂ ਨੇ ਫੇਰ ਵੀ ਦਿਲ ਨਾ ਛੱਡਿਆ ਅਗੇ ਨਾਲ” ਵੀ ਵਧ ਉਨ੍ਹਾਂ ਦੀ ਗਿਣਤੀ ਹੋ ਗਈ ਤੋ ਮਨ ਦੀ ਕਲਾ ਉਤਾਂਹ ਚੜ੍ਹਣ ਲਗ ਪਈ ਬਰਮਾ ਤੋ ਬਾਬਾ ਜੀ ਦੇ ਸ੍ਨੇਹੇ ਲਗਾਤਾਰ ਤੋਂ ਛੇਤੀ ਛੇਤੀ ਆਉਦੇ ਰਹੇ ਡਾਕ ਰਾਹੀ ਨਹੀ" ਉਨ੍ਹਾਂ ਦੇ ਆਪਣੇ ਸਿੱਖ ਆਪ ਪਹੁੰਚ ਕੇ ਰੂਸ, ਨੌਪਾਲ, ਕਸ਼ਮੀਰ ਤੋਂ ਭੋਣੀ ਸਾਹਿਬ ਵਿਚ ਸੰਗਤਾਂ ਨੂੰ ਉਨ੍ਹਾਂ ਦੋ ਸੰਦੇਸ਼

ਬੀ ਵਰਿਆਮ

5॥। 5800੫ 9801 500। 3 0੫9

॥0੨10110101211121॥0210110110॥॥2116001001

ਪਹੁੰਚਾਂਦੇ ਸਨ ਰੂਸ ਵਿਚ ਉਨ੍ਹਾਂ ਦਾ ਇਕ ਬੜਾ ਹੁਸ਼ਿਆਰ ਸੂਬਾ ਬਿਸ਼ਨ ਸਿੰਘ ਸੀ ਸੂਬਾ ਗੁਰਚਰਨ ਸਿੰਘ ਨੇ ਕਈ ਚਕਰ ਪਰਦੇਸਾਂ ਵਿਚ ਲਾਏ

੧੮੮੫ ਵਿਚ ਬਾਬਾ ਜੀ ਦਾ ਦੋਹਾਂਤ ਹੋ ਗਿਆ 'ਪਰ ਕ੍ਰਕਿਆਂ ਦਾ ਇਹ ਵਿਸ਼ਵਾਸ਼ ਹੈ ਕਿ ਬਾਬਾ ਜੀ ਅਮਰ ਹਨ, ਉਹ ਅਜੋ ਵੀ ਸੁਰਜੀਤ ਹਨ ਇਸ ਵਿਸ਼ਵਾਸ ਨੇ ਕੂਕਿਆਂ ਨੂੰ ਡੋਲਣ ਨਾ ਦਿਤਾ

ਤੋ ਜਦੋਂ` ਮਹਾਰਾਜਾ ਦਲੀਪ ਸਿੰਘ ਅੰਗਰੇਜ਼ਾਂ ਕੌਲ ਉਪਰਾਮ ਹੋ ਕੇ ਮੁੜ ਸਿਖ ਸਜਣ ਬਾਦ ਇੰਗਲੰ'ਡ ਹਮੇਸ਼ਾਂ ਲਈ ਛਡਕੇ ੧੮੮੬ `ਚ ਰ੍ਰਸ ਚਲਾ ਗਿਆ ਤਾਂ ਕ੍ਰਕਿਆਂ ਨੇ ਉਸਦੇ ਨਾਲ ਤਾਲਮੇਲ ਪੈਂਦਾ ਕੀਤਾ ਰੂਸੀ ਸਰਕਾਰ ਉਸ ਸਮੇ' ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਨਾਲ ਸਰਹੱਦੀ ਝਗੜੇ ਕਰਕੇ ਨਾਰਾਜ਼ ਸੀ ਰੂਸੀ ਸਰਕਾਰ ਬਾਬਾ ਰਾਮ ਸਿੰਘ ਜੀ ਦੇ ਸੰਦੇਸ਼ਿਆਂ ਦਾ ਉਤਰ ਹਮਦਰਦੀ ਤੇ ਆਦਰ ਨਾਲ ਦੇ'ਦੀ ਰਹੀ ਸੀ ! ਮਹਾਰਾਜਾ ਦਲੀਪ ਸਿੰਘ ਦਾ ਵੀ ਉਹਨਾਂ ਨੇ ਸਵਾਗਤ ਕੀਤਾ ਤੇ ਹੋ ਸਕਦਾ ਸੀ ਰ੍ਰਸੀ ਸਰਕਾਰ ਮਹਾਰਾਜੇ ਦੀ ਮਦਦ ਲਈ ਤਿਆਰ ਵੀ ਹੋ ਜਾਂਦੀ ਪਰ ਪੰਜਾਬੀ ਰਾਜਿਆਂ ਤੋ ਪੰਜਾਬੀ ਖਾਲਸਾ ਦੀਵਾਨ ਨੇ ਮਹਾਰਾਜੇ ਦਾ ਦਿਲ ਹੀ ਤੌੜ ਦਿਤਾ ਮਹਾਰਾਜੇ ਨੇ ਇਕ ਬਿਨ ਪੱਤਰ ਪੰਜਾਬੀ ਲੌਕਾਂ ਨੂੰ ਘਲੀ ਸੀ ਕਿ ਜੇ ਉਹ ਚਾਹੁਣ ਤਾਂ ਉਹ ਪੰਜਾਬ ਆਉਣ ਨੂੰ ਤਿਆਰ ਹੈ ਤੋਂ ਰੂਸੀ ਸਰਕਾਰ 'ਉਸਦੀ ਮਦਦਗਾਰ_ ਹੈ ਪੰਜਾਬ ਤੋਂ ਬਹੁਤ ਸਾਰੇ ਦਸਤਖਤਾਂ ਹੇਠ ਇਕ ਬੇਦਾਅਵਾ ਪੱਤਰ ਮਹਾਰਾਜੇ ਨੂੰ ਪਹੁੰਚਾ ਇਸ ਬੋਦਾਅਵੇ ਵਿਚ ਤਾੜਨਾ ਕੀਤੀ ਸੀ ਕਿ ਮਹਾਰਾਜਾ ਪੰਜਾਬ ਦਾ ਅਮਨ ਭੋਗ ਕਰਨ ਲਈ

ਹਰਗਿਜ਼ ਹਰਗਿਜ਼ ਪੰਜਾਬ ਨਾਂ ਆਵੇ ਅਤੇ ਏਥੇ ਕੇਈ

ਮਦਦਗਾਰ ਨਹੀ”

ਰੂਸੀ ਸਰਕਾਰ ਦਾ ਉਤਸ਼ਾਹ ਜਿਹੜਾ ਕ੍ਰਕਿਆਂ_ ਨੇ ਬਣਾਇਆ ਹੋਇਆ ਸੀ, ਠੰਡਾ ਪੰ ਗਿਆ ਮਹਾਰਾਜਾ ਉਥੇ” ਰਵਾਨਾ ਹੋ ਕੇ ਫਰਾਂਸ ਗਿਆ,ਜਿਥੇ ਉਹਨੂੰ ਅਧਰੈਗ ਹੋ ਗਿਆ ਤੋ ਕ੍ਝ ਵਰੇ. ਬਿਮਾਰ ਰਹਿ ਕੇ ਉਹ ਉਥੋਂ ਹੀ ਮਰ ਗਿਆ ਉਹ ਇੰਗਲੰ'ਡ ਨਾ ਗਿਆ .

ਕਰਕਿਆਂ ਨੇ ਬੜੀ ਤਿਆਰੀ ਕੀਤੀ ਹੋਈ ਸੀ ਕਿ ਮਹਾਰਾਜਾ ਦਲੀਪ ਸਿੰਘ ਰੂਸੀ ਹਮਾਇਤ ਨਾਲ ਹਿੰਦੁਸਤਾਨ ਰਿਹਾ ਹੈ ਚਾਰ ਲੱਖ ਕ੍ਰਕੋ ਉਹਦੀ ਅਰਦਲ ਵਿਚ ਹੌਣਗੇ ਤੇ ਪੰਜਾਬੀਆਂ ਤੇ ਖਾਸ ਕਰ ਸਿਖਾਂ ਦਾ ਜੋਸ਼ ਇਸ ਤਰ੍ਹਾ ਠਾਠਾਂ ਮਾਰੋਗਾ ਕਿ ਉਹ ਤੌਪਾਂ ਨਾਲ ਉਡਾਏ ਜਾਣ ਦਾ

ਬਦਲਾ ਬੋਦਿਲ ਅੰਗਰੇਜ਼ਾਂ ਕੌਲ ਲੈ ਸਕਣਗੇ

ਪਰ ਇਹ ਉਨ੍ਹਾਂ ਦੀ ਉਮੰਗ ਪ੍ਰੀ ਨਾ ਹੋਈ ਕਿਉਕਿ ਅੰਗਰੇਜ਼ ਸਰਕਾਰ ਦੇ ਝੌਲੀਚੁਕਾਂ ਦੀ ਗਿਣਤੀ ਸਾਰੇ ਪੰਜਾਬ ਵਿਚ ਵਧ ਚੁਕੀ ਸੀ

ਉਸ ਸਮੇ ਭਾਰਤ ਵਿਚ ਆਜ਼ਾਦੀ ਦੀ ਲਹਿਰ ਉਠਣੀ ਸ਼ੁਰੂ ਹੌ ਗਈ ਸੀ ਕੌਮੀ ਕਾਂਗਰਸ ਅਸਥਾਪਨ ਹੋ ਚੁਕੀ ਸੀ ਜਿਦੋ_ ਵਿਚ ਪਹਿਲਾਂ ਤਾ ਸਿਰਫ ਉਹੀ ਵਡੇ ਵਡੇ ਲੌਕ ਜ਼ਾਮਲ ਸਨ ਜਿਹੜੇ ਅੰਗਰੇਜ਼ੀ ਸਰਕਾਰ ਕੌਲ ਆਪਣੇ ਲੌਕਾਂ ਲਈ ਥੋਹੜੇ ਬਹੁਤ ਹੱਕਾਂ ਦੀ ਮੰਗ ਕਰਦੇ ਸਨ ਵਧਦੇ ਵਧਦੇ ਇਹ ਲਹਿਰ ਸਵਰਾਜ ਦੀ ਜੰਗ ਬਣ ਗਈ ਓਦਾਂ ਕ੍ਰਕਿਆਂ ਨੇ ਕਾਂਗਰਸ ਨੂੰ ਹਰ ਮਿਲਵਰਤਣ ਦਿਤੀ

ਭਾਰਤ ਵਿਚ ਇਹੀ ਇਕ ਧਾਰਮਿਕ ਸੰਸਥਾ ਸੀ ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਹਰ ਸੰਗਰਾਮ ਵਿਚ ਭਾਗ ਲਿਆ ਗਦਰੀ ਬਾਬਿਆਂ ਨੰ ਪਰੇਰਕ ਵੀ ਕਰਕੇ ਸਨ ਬਾਬਾ ਸੋਹਨ ਸਿੰਘ ਭਕਨਾ, ਗਦਰ ਤਹਿਰੀਕ ਦੇ .ਮੰਢੀ ਆਪਣੀ ਜੀਵਨੀ `ਵਿਚ ਲਿਖਦੇ ਹਨ ਕਿ੍‌ ਉਨ੍ਹਾਂ ਨੇ ਮੂਲ ਪਰੇਰਨਾ ਬਾਬਾ ਕੋਸਰ ਸਿੰਘ (ਕ੍ਰਕਾ) ਕੌਲੋ' ਲਈ ਸੀ ਰੌਰ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਸਾਡੇ ਦੇਸ਼ ਵਿਚ ਸਨ ਉਹ ਹਰ ਵਕਤੀ ਸਰਕਾਰ ਦੀਆਂ ਵਫਾਦਾਰ ਰਹੀਆਂ ਹਨ ਕਿਸੇ ਨੇ ਇਸ ਇਨਕਲਾਬੀ ਅੰਦੌਲਨ ਨੂੰ ਗੌੋਲਿਆ ਤਕ ਨਹੀਂ

ਗਾਂਧੀ ਜੀ ਦੇ ਸਮੋ' ਕ੍ਰਕਿਆਂ ਨੇ ਗਾਂਧੀ ਜੀ ਟੀਆਂ ਸੁਦੇਸ਼ੀ ਤੋ ਸਤਿਆਗ੍ਰਹਿ ਤਹਿਰੀਕਾਂ ਨੂੰ ਪਰੇ ਤਨ, ਮਨ ਨਾਲ ਅਪਣਾਇਆ ਪਤ ੧੯੫੦ ਵਿਚ ਸੌਸਾਰ ਅਮਨ ਤਹਿਰੀਕ ਆਰੰਭ ਹੋਈ ਤੋ ਜਦ ਇਸ ਨੇ

= ਵਰਿਆਮ ੧੧

5॥ 28(000 0800 5॥0। 2 ੬0੧

੧3॥੧01੪15॥॥0੫॥601181.60੧

ਜ਼ੌਰ ਵਿ ਤਾਂ ਨਾਮਧਾਰੀ ਪੰਥ ਨੇ ਉਸਦੀ ਪ੍ਰੀ ਸਹਾਇਤਾ

ਕੀਤੀ ਮਹਾਰਾਜਾ ਜਗਜੀਤ ਸਿੰਘ ਜੀ ਨੇ _ਸਰਬ ਹਿੰਦ

ਅਮਨ ਕੌਂਸਲ ਦੀ ਮੀਤ ਪ੍ਰਧਾਨਗੀ ਵੀ ਪ੍ਰਵਾਨ ਕੀਤੀ ਤੇ ਯੂਰਪ ਵਿਚ ਜਾ ਕੇ ਅਮਨ ਕਾਨਫਰੰਸਾਂ ਵਿਚ ਹਿਸਾ ਲਿਆ ਬਾਕੀ ਭਾਰਤ ਦੀਆਂ ਧਾਰਮਿਕ ਸੰਸਥਾਵਾਂ ਉਸ ਤਹਿਰੀਕ ਨੂੰ ਆਮ ਕਰਕੇ ਅਛੂਤ ਹੀ ਸਮਝਦੀਆਂ ਹਨ

ਬਾਬਾ ਰਾਮ ਸਿੰਘ ਜੀ ਤੋਂ ਉਨ੍ਹਾਂ ਦੇ ਚਲਾਏ ਨਾਮਧਾਰੀ ਪੰਥ ਨੂੰ ਹਾਰਦਿਕ ਸ਼ਰਧਾਂਜਲੀ ਦੇਂਦਾ ਹੋਇਆ ਇਸ ਪੰਥ ਦੋ ਵਰਤਮਾਨ ਸਤਿਗੁਰੂ ਮਹਾਰਾਜ ਜਗਜੀਤ ਸਿੰਘ ਹੌਰਾਂ ਦੀ ਸੇਵਾ ਵਿਚ ਇਕ ਸੁਝਾਅ ਰਖਣ ਦੀ ਆਗਿਆ ਮੰਗਦਾ ਹਾਂ

ਬਾਬਾ ਰਾਮ ਸਿੰਘ ਜੀ ਵਿਦਿਆ ਨੂੰ ਬਹੁਤ ਮਹੱਤਵ ਦੇਦੇ ਸਨ ਪਰ ਅੰਗਰੇਜ਼ੀ ਸਕੂਲਾਂ, ਕਾਲਜਾਂ ਦਾ ਬਾਈਕਾਟ ਕਰਨ ਕਰਕੇ ਉਚ ਵਿਦਿਆ ਵਿਚ ਨਾਮਧਾਰੀ ਪੰਥ ਕੁਝ ਪਛੜਿਆ ਰਹਿ ਗਿਆ ਟੈ ਇਸ ਪੰਥ ਕੋਲ ਵਸੀਲਿਆਂ ਦੀ ਕੋਈ ਘਾਟ ਨਹੀ' ਪੰਥ ਆਪਣੇ ਕਾਲਜ _ਤੇ ਪੌਲੀਟੈਕਨਿਕ ਸਕ੍ੂਲ' ਖੱਲ, ਪੰਥ ਦੇ ਸਿਖਾਂ ਵਿਚ ਰਾਮਗੜ੍ੀਆਂ ਦੀ ਗਿਣਤੀ ਚੌਖੀ ਹੈ ਰਾਮਗੜ੍ੀਏ ਜਮਾਂਦਰੂ ਇੰਜਨੀਅਰ ਹਨ ! ਇਹਨਾਂ ਨੇ ਦੁਨੀਆਂ ਭਰ ਵਿਚ ਹੁਨਰਮੰਦੀ ਦਾ ਨਾਮਣਾ ਖਟਿਆ ਹੈ ਇਹਨਾਂ ਲਈ ਲੌੜੀ'ਦੀਆਂ ਸਹੂਲਤਾਂ ਪੰਦ: ਕਰਕੇ ਤੁਸੀਂ ਤੀਜੇ ਅਤਿ ਲੌੜੀਂਦੇ ਆਰਥਕ ਸੰਗਰਾਮ ਵਿਚ ਜ਼ਾਨਦਾਰ ਹਿਸਾ ਪਾ ਸਕੌਗੇ ! ਗੁਰੂ ਗੋਬਿੰਦ ਸਿੰਘ ਜੀ ਦੇ

੭੧੬੧੧

ਰੀ

ਅੰਦੌਚਨ ਨੇ ਸਾਨੂੰ ਮੁਗਲਾਂ ਦੀ ਗ੍ਰਲਾਮੀ ਤੋਂ ਸ੍ਰਖਰੂ ਕਰਾਇਆ ਬਾਬਾ ਰਾਮ ਸਿੰਘ ਜੀ ਦਾ ਅੰਦੋਲਨ ਅੰਗਰੇਜ਼ਾਂ ਕੋਲੇ ਸਾਡੀ ਬੰਦਖਲਾਸੀ ਵਿਚ _ਸੰਪਰਨ ਹੋਇਆ ਪਰ ਜਿੰਨਾ ਚਿਰ ਅਸੀ ਆਰਥਕ ਆਜ਼ਾਦੀ ਪ੍ਰਾਪਤ ਨਹੀਂ ਕਰ ਲੌੰਦੇ ਉਨਾ ਚਿਰ ਸਾਡੀ ਸਿਆਸੀ ਆਜਾਦੀ ਨਿਹਫਲ ਰਹੇਗੀ

ਅਜ ਜਨਤਾ ਜ੍ਝ ਰਹੀ ਹੈ ਸਰਮਾਏਦਾਰੀ ਦੇ ਫੌਲਾਦੀ ਪੰਜੇ ਵਿਚੋਂ ਨਿਕਲਣ ਲਈ ! ਇਸ ਸੰਗਰਾਮ ਵਿਚ ਤਸੀ” ਜਨਤਾ ਦੀ ਬੜੀ ਮਦਦ ਕਰ ਸਕਦੇ ਹੋ ਧਾਤਮਿਕ ਵਹਿਮਾਂ ਭਰਮਾਂ ਤੋਂ ਆਪਣੇ ਸਿਖਾਂ ਨੂੰ ਸੁਤੰਤਰ ਕਰਕੇ ਸ਼ਖਸ਼ੀ ਚਰਿਤਰ ਉਤੇ ਬਾਬਾ ਰਾਮ ਸਿੰਘ ਜੀ ਵਾਲਾਂ ਜ਼ੋਰ ਦੇਦੇ ਹੋਏ ਤੁਸੀ ਆਪਣੇ ਪੰਥ ਨੂੰ ਵਿਦਿਆ ਤੇ ਹੁਨਰ ਦੇ ਖੇਤਰ ਦੀਆਂ ਮੌਹਰਲੀਆਂ ਸਫਾਂ ਵਿਚ ਲਿਆ ਖੜਾ ਕਰੋ # ਰ੍

ਬਾਬਾ ਰਾਮ ਸਿੰਘ ਜੀ ਦੀ ਆਤਮਾ ਨਾਮਧਾਰੀ ਪੰਥ ਵਿਚ ਅਜੇ ਵੀ ਇਕ ਪ੍ਰਬਲ ਪਰੇਰਨਾ ਹੈ ਉਹ 'ਪਰੋਰਨਾ ਦੇ ਖੰਭਾਂ ਉਤੇ ਉਡਾਰੀਆਂ ਆਪਦੇਂ ਸਿਖਾਂ ਨੂੰ ਲੁਆਵੇਂ ਮਸਤਾ- ਨਗੀ ਦੀ ਥਾਂ ਬਾਬਾ ਜੀ ਵਾਲੀ ਗੌਭੀਰਤਾ ਤੇ ਦੂਰ ਦਿ੍‌ਸ਼ਟੀ ਦਾ ਆਦਰਸ਼ ਸਰਬ ਪਿਆਰਾ ਕਰ ਦਿਉ

ਬਾਬਾ ਰਾਮ ਸਿੰਘ ਜੀ ਦੀ ਸੁੱਚੀ ਤੇ ਮਿਕਨਾਤੀਸੀ ਸੁਹਪਣ ਦੀ ਝਲਕ ਆਤਮਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹੋਇਆ ਸੌ ਨਾਮਧਾਰੀ ਪੰਥ ਕੌਲ ਇਨਕਲਾਬੀ ਸੌਚਣੀ ਦੀ ਆਸ ਰਖਦਾ ਹਾਂ !

੧੨੩ ਵਰਿਆਮ

9 58000 480 5001 ] 00੫੧

॥0211110101211੨॥0210110110॥॥211600100

ਨਾਮਧਾਰੀਆਂ ਦੇ

4 ਰੁਸ ਨਾਲ ਸਖਧ --ਦੈਵਿੰਦਰ ਸਿੰਘ ਗਿਲ ਨਾਮਧਾਰੀ ਸਿਖ, ਸੱਚੇਂ ਤੇ ਸੁਚੇ ਦੇਸ਼ ਭਗਤ ਅਤੇ ਸੁਤੰਤਰਤਾ ਸੰਗ੍ਰਾਮੀਏ ਹਨ ਇਹਨਾਂ ਨੇ ਦੇਸ ਖਾਤਰ ਤਨ, ਮਨ ਧਨ ਵਾਰ ਦਿਤਾ ਅਤੇ ਇਹਨਾਂ ਦੀਆਂ _ਅਥਾਹ ਕੁਰਬਾਨੀਆਂ ਕਾਰਨ ੧੯੪੭ ਈਸਵੀ ਵਿਚ ਭਾਰਤ ਦੇਸ਼ ਆਜ਼ਾਦ ਹੋਇਆ ਇਸ ਲਹਿਰ ਦਾ ਓਦੋਂ ਜਨਮ ਹੋਇਆ ਜਦੋ” ਹਿੰਤੋਸਤਾਨ ਤੇ ਗੁਲਾਮੀ ਦੇ ਬੱਦਲ ਮੰਡਲਾ ਰਹੋ ਸਨ ਅਤੇ ਅਜ਼ਾਦੀ ਦੀ ਕਿਰਨ ਕਿਤੇ ਵੀ ਉਜਾਗਰੀ ਹੁੰਦੀ ਦਿਖਾਈ

ਨਹੀਂ ਸੀ ਦੇ ਰਹੀ ਉਸ ਸਮੋ ਲੁਧਿਆਣਾ ਜ਼ਿਲੇ ਦੇ ਇਕ _

ਗ੍ਰੰਮ ਨਾਮ ਪਿੰਡ ਭੈਣੀ ਅਰਾਈਆਂ ਵਿਖੇ ਜੱਸਾ ਸਿੰਘ ਜੀ ਤਰਖਾਣ ਦੇ ਘਰ ਸਤਿਗੁਰੂ ਰਾਮ ਸਿੰਘ ਜੀ ਨੇ ਜਨਮ ਲਿਆ ਜਿਹਨਾਂ ਨੇ ੧੮੫੭ ਈਸਵੀ ਦੀ ਵਿਸਾਖੀ ਨੂੰ “ਸੰਤ ਖਾਲਸਾ” ਦੀ ਸਾਜਨਾ ਕਰਕੇ ਨਿਆਸਰੇ ਪੰਜਾਬੀਆਂ _ਦੀ_ਬਾਂਹ ਫੜੀ ਅਤੇ ਉਹਨਾਂ ਨੂੰ ਸੁਚੱਜੀ ਸੇਧ ਬਖਸ਼ੀ ਸ਼ਤਿਗੁਰੂ ਰਾਮ ਸਿੰਘ ਜੀ ਨੇ ਨਾਮਿਲਵਰਤਨ ਅੰਦੋਲਨ ਸ਼ੁਰੂ ਕਰ ਦਿਤਾ ਅਤੇ ਅੰਗਰੇਜ਼ ਦੀ ਹਰ ਵਸਤ _ਦਾ ਮੁਕੰਮਲ ਤੌਰ ਤੇ ਬਾਈਕਾਟ ਕਰ ਦਿਤਾ ਇਥੇ ਹੀ ਬਸ ਨਹੀ ਆਪ ਜੀ ਨੇ ਹਿੰਦੋਸਤਾਨ ਵਿਚ ਪ੍ਰਰਨ ਸਵਰਾਜ ਲਿਆਉਣ ਖਾਤਰ ਪੰਜਾਬ ਦੇ ਨੌੜੇ ਦੀਆਂ ਰਿਅਸਤਾਂ ਅਤੇ ਦੇਸਾਂ ਨਾਲ ਸੰਬੰਧ ਕਾਇਮ ਕੀਤੇ ਅਤੇ ਤੋਹਫਿਆਂ ਦੇ ਆਦਾਨ ਪ੍ਰਦਾਨ ਹੁੰਦੇ ਰਹਿੰਦੇ ਇਸ ਤ''ਬਿਨਾਂ ਸਤਿਗੁਰੂ ਜੀ ਦੇਸ਼ ਦੀ ਰਾਜਨੀਤਕ ਹਾਲਤ ਦਾ ਵੀ ਜਾਇਜ਼ਾ ਲੰਦੇ ਰਹਿੰਦੇ ਅਤੇ ਅਜ਼ਾਦੀ ਦੀ ਜੰਗ ਪ੍ਰਚੰਡ ਕਰਨ ਲਈ ਪੰਜਾਬ ਦੇ ਵਖ ਵਖ ਇਲਾਕਿਆਂ ਦਾ ਦੌਰਾ ਕਰਦੇ ਅਤੇ ਧਰਮ ਪ੍ਰਚਾਰ ਦੇ ਨਾਲ ਲੌਕਾਈ ਨੂੰ ਗੁਲਾਮੀ ਦਾ ਜਲਾ ਲਾਹੁਣ ਦੀ ਪਰੇਨਾ ਕਰਦੇ ਆਪ ਜੀ ਦੀ ਪਰੋਰਨਾ ਸਦਕਾ ਸੂਬਾ ਸਾਹਿਬ ਸਿੰਘ ਅਤੇ ਸੂਬਾ ਕਾਹਨ ਸਿੰਘ ਜੀ ਨੌਪਾਲ ਗਏ ਸਨ ਇਸ ਤੌਂ _ਇਲਵਾ ਕਸ਼ਮੀਰ ਦੇ ਮਹਾਰਾਜਾ ਨੇ ਆਪਣੀ ਰਿਆਸਤ ਵਿਚ ਕਰਕਿਆਂ ਤੱ” ` ਪ੍ਰਭਾਵਤ ਹੋ ਕੇ “ਕੂਕਾ ਪਲਟਣ ਆਪਣੀ ਫੌਜ ਵਿਚ ਕਾਇਮ ਕਰਨ ਦੀ ਇਜਾਜ਼ਤ ਦਿਤੀ ਸੀ ਇਕ ਲੌਖਕ ਸ੍ਰੀ ਸ਼ਿਵ _ਲਾਲ ਜੀ ਨੇ ੧੧ ਮਈ ੧੯੫੭ ਦੇ “'ਟ੍ਬੀਉਨ” ਦੇ ਔਕ

ਬਾਬਾ ਗੁਟਚਰਨ ਸਿੰਘ : ਰੂਸ ਨਾਲ ਸੰਪਰਕ

<< ਰਹ ਣਦਦਦ==

ਵਿਚ ਲਿਖਿਆ ਸੀ “ਆਪਣੇ ਰਾਜਸੀ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਗੁਰੂ ਰਾਮ _ ਸਿੰਘ ਨੇ _ਨਿਪਾਲ, ਤਰ ਟਾਨ, ਕਸ਼ਮੀਰ ਆਦਿ _ਸਰਹਂਦੀ_ਪ੍ਰਾਤਾਂ _ਵਿਚ _ ਆਪਣੀਆਂ ਸਰਗਰਮੀਆਂ ਦਾ ਜਾਲ ਵਿਛਾਇਆ ਹੋਇਆ ਸੀ ਆਪ_ਨੇ ਨਾਮਧਾਰੀ ਰਾਜਦੂਤਾਂ ਰਾਹੀ" ਹਾਕਮਾਂ ਨਾਲ ਸੰਬੰਧ ਕਇਮ ਕੀਤੇ ਹੋਏ ਸਨ ਕਹਿਆ ਜਾਂਦਾ ਹੈ ਕਿ ਗੁਰੂ ਰਮ ਸਿੰਘ ਨੇ ਰਾਣੀ ਝਾਂਸੀ ਅਤੇ ੧੮੫੭ ਦੇ ਗਦਰ ਨਾਲ ਸੰਬੰਧਤ ਹੌਰ ਆਗੂਆਂ ਨਾਲ ਸੰਬੰਧ ਕਾਇਮ ਕੀਤੇ ਹੋਏ ਸਨ ਉਹ ਬੰਦੀ ਖਾਨੇ ਵਿਚੋਂ ਵੀ ਰੂਸੀ ਤੁਰਕਸਤਾਨ ਦੇ ਗਵਰਨਰ ਰਾਹੀਂ ਰੂਸ ਨਾਲ ਚਿੰਠੀ ਚਪੱਟੀ ਰਖਦੇ ਸੀ”

ਜਦੋ ਅੰਗਰੇਜ਼ ਸਰਕਾਰ ਨੂੰ ਸਤਿਗੁਰੂ 'ਰਾਮ ਸਿੰਘ ਜੀ ਦੀ ਦੇਸ਼ ਭਗਤੀ ਦੀ ਸਪਿਰਟ ਅਤੇ ਨਮਿਲਵਰਤਣ ਅੰਦੋਲਨ ਬਾਰੇ ਪਤਾ ਲਗਾਂ ਤਾਂ ਉਦੋ“ ਤੌ ਹੀ_ਉਹਨਾਂ ਉਤੇ ਕਰੜੀ ਨਜ਼ਰ ਰਖੀ ਜਾਣ ਲਗੀ ਅਤੇ ਨਾਮਧਾਰੀਆਂ ਬਾਰੇ ਸਰਕਾਰੀ ਕਰਿੰਦੇ ਝੂਠੀਆਂ ਸਚੀਆਂ ਰਿਪੋਰਟਾਂ ਭੇਜਦੇ ਰਹਿੰਦੇ ੧੮੫੭

_ ਗਦਰ ਤੱ ਬਾਅਦ ਕੌਟੀ ਸਿਆਣਾ ਆਗੂ ਹਿੰਦੋਸਤਾਨ ਵਿਚ

ਨਹੀਂ ਸੀ ਰਹਿ ਗਿਆ ਜੋ ਕਿ ਨਾਮਿਲਵਰਤਣ ਦੀ ਲਹਿਰ

ਵਰਿਆਮ 1? ੧੩

5। 58000 98001 5000 ੬0੧

!0੩੧01ਗ1੨॥00/60181.00॥

=<======<=੦=-<=੬੦੦੩੦੦੦੭-੭੨੩੦੦<==

ਨੂੰ ਉਜਾਗਰ ਕਰੇ ਅਤੇ ਦੋਸ਼ ਭਗਤੀ ਦਾ ਬੀਜ ਲੌਕਾਈ ਦੇ ਮਨਾਂ ਵਿਚ ਬੀਜੇ ਪਰੰਤੂ ਇਹ ਕੌਮ ਸਤਿਗੁਰੂ ਰਾਮ ਸਿੰਘ ਜੀ ਨੇ ਕਰ ਵਿਖਾਇਆ ਉਹਨਾਂ ਦੀ ਦੋਸ਼ ਭਗਤੀ ਦੀ ਪ੍ਰੇਰਨਾ ਨੇ ਕਾਬਲ ਦੋਸ਼ ਦੇ ਰਾਜ ਘਰਾਣੇ ਨੂੰ ਮੌਹ ਲਿਆ ਕਾਬਲ ਦੇ ਰਾਜਘਰਾਣੇ ਨਾਲ ਸਬੰਧ ਰਖਣ ਵਾਲੇ ਦੇ ਸਾਹਿਬਜ਼ਾਦੇ ਸਤਿਗੁਰੂ ਰਾਮ ਸਿੰਘ ਜੀ ਕੌਲ ਸ੍ਰੀ ਭੌਣੀ ਸਾਹਿਬ ਪਹੁੰਚੇ ਤਾਂ ਸਰਕਾਰ ਬੜੀ ਹੌਰਾਨ ਹੋਈ ਅਤੇ ਸਰਕਾਰ ਦੇ _ਗੁਪਤਚਰ ਵਿਭਾਗ ਨੇ ਸਿਰਤੌੜ ਜਤਨ ਕੀਤੇ ਕਿ ਇਸ ਕਾਬਲ ਮਿਸ਼ਨ ਬਾਰੇ ਜਾਣਕਾਰੀ ਹਾਸਲ ਹੋਵੇ ਪਰ ਸਰਕਾਰ ਅਸਫਲ ਰਹੀ ਇਸ ਬਾਰੇ ੧੮੬੭ ਈਸਵੀ ਨੂੰ ਕਪਤਾਨ ਬੋਲੀ _ਡੀ. ਅਈ. ਜੀ. ਪੁਲੀਸ ਨੇ ਕੇਦਰ ਨੂੰ ਭੇਜੀ ਰਿਪੋਰਟ ਵਿਚ ਲਿਖਿਆ ਸੀ:=

““ਉਹਨਾਂ-(ਕਾਬਲ ਦੇ ਸਾਹਿਬਜ਼ਾਦਿਆਂ) ਦੇ ਇਸ ਸਫਰ ਸੰਬੰਧੀ ਠੀਕ ਉਦੇਸ਼ ਦਾ ਪਤਾ ਨਹੀ ਲਗ ਸਕਿਆ ਪਰੋਤੂ ਇਹ ਗੱਲ ਹੈਰਾਨੀ ਵਾਲੀ ਹੈ ਕਿ ਇਕ ਪੇੱਡ੍ਰ ਤਰਖਾਣ ਦੀ ਸ਼ੁਹਰਤ ਕਿਥੋ” ਕਿਥੋ” ਤਕ ਪੁਜ ਚੁਕੀ ਹੈ

ਸਤਿਗੁਰੂ ਰਾਮ ਸਿੰਘ ਜੀ ਕਦੀ” ਕਦੀ ਅਗੰਮੀ ਭਵਿਖਬਾਣੀ ਕਰਿਆ ਕਰਦੇ ਸਨ ਕਿ ਕਿਸੇ ਸਮੇ' ਰੂਸ, ਜ਼ਰੂਰ ਪੰਜਾਬ ਤੇ ਹਮਲਾ ਕਰੇਗਾ ਅਤੇ ਤਬਾਹੀ ਮਚ ਜਾਏਗੀ ਪੰਜਾਬ ਤੋ ਅੰਗਰੇਜ਼ ਹਕ੍ਹਮਤ ਦਾ ਕਬਜਾ ਖਤਮ ਹੋ ਜਾਵੇਗਾ ਤੇ ਪੰਜਾਬ ਲੌਕਾਈ ਆਜ਼ਾਦੀ ਦਾ ਆਨੰਦ ਮਾਣ ਸਕੇਗੀ ਪ੍ਰਫੇਸਰ ਜਸਵੇਤ ਸਿੰਘ ਜਸ ਪੁਸਤਕ “ਬਾਬਾ ਰਾਮ ਸਿੰਘ ਨਾਮਧਾਰੀ” ਦੇ ਪੰਨਾ ੯੧ ਤੇ ਲਿਖਦੇ ਹਨ:-

“ਬਾਬਾ ਰਾਮ ਸਿੰਘ ਜੀ ਦਾ “ਸੌ ਸਾਖੀ” ਤੇ ਬੜਾ ਪੱਕਾ ਵਿਸ਼ਵਾਸ ਸੀ ਤੇ ਉਸਦੇ ਅਧਾਰ ਤੇ ਉਹ ਆਪਣੇ ਸੋਵਕਾਂ ਨੂੰ ਕਹਿਆ ਕਰਦੇ ਸਨ ਕਿ ਛੇਤੀ" ਹੀ ਰੂਸ, ਪੰਜਾਬ ਵਿਚ ਆਉਣ ਵਾਲਾ ਹੈ ਉਹ ਆਕੇ ਇਨ੍ਹਾਂ ਫਰੰਗੀਆਂ ਦਾ ਨਾਸ ਕਰੇਗਾ ਆਪ ਅਕਾਲ ਬੁੰਗੇ ਵਿਚ ਭਜਨ ਕਰਦੇ ਕਰਦੇ ਕਈ ਵੇਰ ਲੌਰ ਵਿਚ ਆਕੇ ਉਠ ਖੜੇ ਹੁੰਦੇ ਸਨ ਤੇ ਮਸਤੀ ਵਿਚ ਆਕੇ ਰੂਸ ਵਲ ਮੂੰਹ ਕਰਕੇ ਕਈ ਪਰਕਾਰ ਦੇ ਇਸ਼ਾਰੇ ਕਰਨ ਲਗ ਪੈਦੇ ਸਨ ਦੋਸ਼ ਨਿਕਾਲੇ ਦੇ ਸਮੇ“ ਭੀ ਆਪ ਦਾ ਇਰ ਹੀ ਵਿਸ਼ਵਾਸ ਦਿ੍‌ੜ ਰਹਿਆ ਸੀ ਤੇ ਆਪ ਰੂਸ ਸੰਬੰਧੀ ਹਾਲਤ ਤੋ' ਜਾਣੂ ਰਹਿਣ ਲਈ ਬੜੀ ਦਿਲਚਸਪੀ ਰਖਦੇ ਸਨ ਇਕ ਅਰਦਾਸ ਵਿਚ ਆਪਣੇ ਸੇਵਕਾਂ ਕੋਲੇ` ਪੁਛਦੇ ਹਨ?-

ਹੋਰ ਸਮਾਂ ਕੌਸਾ ਹੈ, ਕੀ ਭਾਉ ਅਨਾਜ ਬਿਕਦਾ ਹੈ ਹੌਰ ਕੁਛ ਰੂਸ ਦੀ ਖਬਰ, ਕਿ ਬ੍ਖਾਰੇ ਦੀ ਹੈ, ਕੇ ਕਾਬਲ ਦੀ

੧੪

5॥। 5800੫ 98001 500। ] 0੫9

ਤ੍ਫ ਚਲਿਆ ਹੈ ਕੇ ਨਹੀਂ”

ਉਸ ਸਮੇ ਅਮ੍ਰਿਤਸਰ ਦੇ ,ਬਹੁਤ ਸਾਰੇ ਅਰੌੜੇ ਖਤਰੀਆਂ ਦੇ ਵਪਾਰ ਰੂਸ ਦੇ ਵਪਾਰੀਆਂ ਨਾਲ਼ ਚਲਦੇ ਸਨ ਅਤੇ ਇਹਨਾਂ ਦਾ ਰਸ ਆਉਣਾ ਜਾਣਾ ਬਣਿਆ ਰਹਿੰਦਾ ਸੀ ਇਸ ਤੋਂ` ਬਿਨਾਂ ਆਇਰਨਬਰਗ (ਰੂਸ) ਵਿਚ ਕਈ ਪੰਜਾਬੀ ਕੰਮ ਕਰਦੇ ਸਨ ਜਿਹਨਾਂ ਦੇ ਰਾਹੀ" ਸਤਿਗੁਰੂ ਜੀ ਨੇ ਰੂਸ ਦੇ ਜ਼ਾਰ ਨਾਲ ਸੰਬੰਧ ਕਾਇਮ ਕੀਤੇ ਸਨ ਅਤੇ ਰੂਸ ਦੋ ਜ਼ਾਰ ਨੇ ਸਤਿਗੁਰੂ ਜੀ ਵਲ ਤੋਹਫੇ ਵਜੋ'- ਮਤ ਕੀਮਤੀ ਚੌਗੇ ਅਤੇ ਇਕੁ ਚਾਂਦਨੀ ਭੇਜੇ ਸਨ ਇਹ ਸੱਤ ਚੌਗੇ ਜਦੋਂ ੧੮੭੨ ਈਸਵੀ ਵਿਚ ਸਤਿਗੁਰੂ ਜੀ ਦੇ ਜਲਾਵਤਨ ਹੌਣ ਤੇ ਪ੍ਰਲਸ ਕਮਿਸ਼ਨਰ ਮਿਸਟਰ ਬਾਰਬਟਨ ਨੇ ਸੀ ਭੋਣੀ ਸਾਹਿਬ ਦੀ ਤਲਸ਼ੀ ਲਈ ਤਾਂ ਪਹਿਲਾਂ ਹੀ ਸਤਿਗੁਰੂ ਹਰੀ ਸਿੰਘ ਜੀ ਨੇ _ਭਠੀ ਵਿਚ ਝੋਕ ਦਿਤੇ ਸਨ

ਮਹਾਰਾਜਾ ਦਲੀਪ ਸਿੰਘ ਦੀ ਜਾਏਦਾਦ ਦੀ ਮਾਲਕ ਉਸ ਦੇ ਬਾਅਦ ਉਸ ਦੀ ਸੌਤਾਨ ਨਹੀ" ਹੋਵੇਗੀ, ਇੰਗਲੰ'ਡ ਦੀ ਪਾਰਲੀਮੈੱਟ ਨੇ ਬਿਲ ਪਾਸ ਕਰ ਦਿਤਾ ਤਾਂ ਮਹਾਰਾਜਾ ਦਲੀਪ ਸਿੰਘ ਦੀ ਨੀਂਦ ਹਰਾਮ ਹੋਂ ਗਈ ਉਸ ਨੇ ਅੰਗਰੇਜ਼ ਸਰਕਾਰ ਖਿਲਾਫ਼ ਬਗਾਵਤ ਦਾ ਝੰਡਾ ਗੱਡ ਦਿਤਾ ਅਤੇ ੧੮੮੭ ਈਸਵੀ ਵਿਚ ਮਾਸਕੌ ਪਹੁੰਚਿਆ ਤਾਂ _ਕਿ ਰ੍ਰਸੀਆਂ ਤੱ ਅੰਗਰੇਜਾਂ ਦੇ ਖਿਲਾਫ ਮਦਦ ਲਈ ਜਾਵੇ ਉਸ ਸਮੇ” ਰੂਸ ਨਾਲ ਕ੍ਰਕਿਆਂ ਦੀ ਖਤੌਖਿਤਾਬਤ ਹੋ ਰਹੀ ਸੀ ਸਬਾ ਬਿਸ਼ਨ ਸਿੰਘ ਉਸ ਸਮੇ' ਰੂਸ ਦੇਸ਼ ਵਿਚ ਮੌਜੂਦ ਸੀ ਉਹ ਮਹਾਰਾਜਾ ਦਲੀਪ ਸਿੰਘ ਨੂੰ ਵੀ ਮਿਲਿਆ ਏਧਰ ਸੀ ਭੈਣੀ ਸਾਹਿਬ ਵਿਖੋ ਚੰਡੀ ਦੇ ਪਾਠ ਮੁੜ ਸ਼ੁਰੂ ਹੋ ਗਟੋ ਨਾਮਧਾਰੀ ਸਿੰਘਾਂ ਨੇ ਕਮਰਕੱਸੇ ਕਰ ਲਏ ਕਿਉ” ਕਿ ਉਹਨਾਂ ਦਾ ਖਿਆਲ ਸੀ ਸੀ ਕਿ ਸੂਬਾ ਬਿਸ਼ਨ ਸਿੰਘ ਦੀ ਪਰੇਰਨਾ `ਤੇ ਰੂਸ ਜਰੂਰ ਪੰਜਾਬ ਤੇ ਹਮਲਾ ਕਰੇਗਾ ਅਤੇ ਇਸ ਪ੍ਰਕਾਰ ਪੰਜਾਬ ਨੂੰ ਅਜ਼ਾਦੀ ਹਾਸਲ ਹੋਵੇਗੀ ਮਹਾਰਾਜਾ ਦਲੀਪ ਸਿੰਘ ਦੀ ਰੂਸੀ ਜਰਨੌਲਾਂ ਨਾਲ ਵਾਰਤਾ ਅਸਫਲ ਹੋਣ ਕਾਰਨ ਇਹ ਕਸ਼ਿਸ਼ ਬੋਕਾਰ ਹੇ ਗਈ ਸ੍ਰਬਾ ਬਿਸ਼ਨ ਸਿੰਘ ਜੀ ਤੋਂ` ਬਿਨਾਂ ਰੂਸ ਵਿਚ ਨਾਮਧਾਰੀ ਦੂਤ ਵਜੋ` ਕ੍ਰਕਾ ਗੁਰਚਰਨ ਸਿੰਘ ਦਾ ਵੀ ਉਘਾ ਯੋਗਦਾਨ ਹੈ ਗੁਰਚਰਨ ਸਿੰਘ ਕਾਬਲ ਅਤੇ ਇਸ ਤੱ” ਅਗਲੇ ਇਲਾਕੇ ਦਾ ਚੰਗਾ ਜਾਣੂ ਸੀ ਕਿਉ” ਕਿ ਉਹ ਕਾਫੀ ਚਿਰ ਉਸ ਇਲਾਕੇ ਵਿਚ ਸਿਖ ਪ੍ਰਚਾਰਕ ਦੇ ਤਰ ਤੇ ਕੰਮ ਕਰਦਾ ਰਿਹਾ ਸੀ ਅਤੇ ਕਾਬਲ ਵਿਖੇ ਭਾਈ ਪਿਰਾਣਾ ਜੀ ਦੁਆਰਾ ਬਣਾਈ ਧਰਮਸ਼ਾਲਾ ਵਿਚ ਰਹਿੰਦਾ ਸੀ ਭਾਈ ਪਿਰਾਣਾ ਜੀ

ਵਰਿਆਮ

੧3੧01815॥0੫)60118.60।

:

ਕ੍ਰਕਾ ਗੁਰਬਦੂਨ ਸਿੰਘ ਦੇ ਬਜ਼ੁਰਗਾਂ ਵਿਦੋ` ਸਨ 1. ਕੂਕਾ ਗੁਰਬਚਨ ਸਿੰਘ ਨੇ ਜਵਾਨੀ ਸਮੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਨੌਕਰੀ ਕੀਤੀ ਸੀ ਅਤੇ ਪਹਿਲੀ ਐੱਗਲੌ ਸਿਖ ਜੰਗ ਸਮੇ” ਜਦੋ ਅੰਗਰੇਜ਼ਾਂ ਸਭਰਾਵਾਂ ਦੀ ਲੜਾਈ ਵਿਚ ਸਿਖਾਂ ਨੂੰ ਹਰਾ ਦਿਤਾ ਤਾਂ ਉਹ ਵੀ ਬਾਕੀ ਸਿਖਾਂ ਵਾਂਗ ਹਥਿਆਰ ਸੁਟ ਕੇ ਘਰ ਗਿਆ ਅਤੇ ਫਿਰ ਜ਼ਿਲਾ ਸਿਆਲਕੌਟ ਦੇ ਪਿੰਡ - ਚੱਕ ਰਾਮਦਾਸ ਵਿਖੇ ਆਪਣੇ ਜੱਦੀ ਘਰ ਵਿਚ ਜਾਕੇ _ਖੋਤੀ ਬਾੜੀ ਦਾ ਕੇਮ ਕਰਨ ਲਗ ਪਿਆ

ਲਗ ਭਗ ੧੮੭੦ ਈਸਵੀ ਵਿਚ ਉਹ ਸਤਿਗੁਰੂ ਰਾਮ ਜੀ ਦੇ ਸੰਪਰਕ ਵਿਚ ਆਇਆ ਅਤੇ _ਫਿਰ ਉਹ _ਕਾਬਲ, ਗਜ਼ਨੀ, ਰੂਸ ਆਦਿਕ ਦੇਸ਼ਾਂ ਵਿਚ ਨਾਮਧਾਰੀ ਲਹਿਰ_ਦਾ. ਪ੍ਰਚਾਰ ਕਰਦਾ ਰਿਹਾ _। ਨਾਮਧਾਰੀ ਮਿਸ਼ਨ ਸੰਬੰਧੀ ਉਹ ਸਤਿਗੁਰੂ ਹਰੀ ਸਿੰਘ ਜੀ ਵਲੋ“ ੧੮੭੯ ਈਸਵੀ ਵਿਚ ਰੂਸ ਗਿਆ ਉਹ ਰਸਤੇ ਦੀਆਂ ਅਨੌਕਾਂ ਮੁਸੀਬਤਾਂ ਨੂੰ _ਝਲਦਾ ਹੋਇਆ ਤੇ ਮੱਧ ਏਸ਼ੀਆ ਦਾ ਇਲਾਕਾ ਪਾਰ ਕਰਦਾ ਤੇ ਅੰਗਰੇਜ਼ਾਂ ਦੀ ਨਜ਼ਰ ਤੱ` ਬਚਦਾ ਹੋਇਆ ਮਈ ੧੮੭੬ ਈਸਵੀ ਨੂੰ ਰੂਸੀ ਤੁਰਕਸਤਾਨ ਦੇ ਸਰਹੱਦੀ ਸ਼ਹਿਰ ਕਾਟਾ ਕੁਰਗਾਨ ਵਿਖੇ ਜਾ ਪਹੰਚਾ ਇਕ ਬਿਰਧ ਸਿਖ ਦੀ ਆਮਦ ਨੇ ਸ਼ਹਿਰੀਆਂ ਵਿਚ ਹਲਚਲ ਮਚਾ ਦਿਤੀ ਗੁਰਚਰਨ ਸਿੰਘ ਨੇ ਸਤਿਗੁਰੂ ਹਰੀ ਸਿੰਘ ਜੀ ਵਲੋ ਦਿਤੀ ਗਈ ਚਿਠੀ ਜਰਾਵ ਸ਼ਾਸਕ ਦੇ ਹਾਕਮ ਮੋਜਰ ਜਨਰਲ _ਔਨ- _ਈ. -ਈਵਾਨੋਵ ਨੂੰ ਦਿਤੀ ਜਿਸਨੋ ਗੁਰਚਰਨ ਸਿੰਘ ਨੂੰ ਸਮਰਕੰਦ ਆਉਣ ਲਈ ਸੇਨੋਹਾ ਘੱਲਿਆ ਉਹ ਚਿੱਠੀ ਗੁਰਮੁਖੀ ਲਿਪੀ ਵਿਚ _ਹੌਣ ਕਾਰਨ ਈਵਾਨੋਵ ਨੂੰ ਸਮਝ ਨਹੀ ਸੀ ਰਹੀ_। ਖੁਸ਼ ਕਿਸਮਤੀ ਨੂੰ ਉਸ ਸਮੋ ਇਕ ਭਾਰਤੀ ਵਪਾਰੀ ਉਸ ਸਮੇ” ਈਵਾਨੋਵ ਦੇ ਦਰਬਾਰ ਵਿਚ ਹਾਜ਼ਰ ਸੀ ਉਸ ਨੇ ਉਸ ਚਿੱਠੀ ਦਾ ਫਾਰਸੀ ਭਾਸ਼ਾ ਵਿਤ ਅਨੁਵਾਦ ਕੀਤਾ ਤੇ ਫਿਰ ਕਿਸੋ ਹੌਰ